ਫ਼ਿਕਾ

ਫ਼ਿਕਾ ਇਸਲਾਮੀ ਸ਼ਰੀਅਤ ਦੀ ਇੱਕ ਅਹਿਮ ਇਸਤਲਾਹ ਹੈ।

ਕੋਸ਼ਗਤ ਅਰਥ

ਫ਼ਿਕਾ ਦਾ ਕੋਸ਼ ਅਰਥ ਹੈ: ਕਿਸੇ ਸ਼ੈ ਨੂੰ ਜਾਣਨਾ ਅਤੇ ਉਸ ਦੀ ਜਾਣਕਾਰੀ ਅਤੇ ਸਮਝ ਹਾਸਲ ਕਰਨਾ।

ਲਫ਼ਜ਼ "ਫ਼ਿਕਾ" ਕੁਰਆਨ ਮਜੀਦ ਵਿੱਚ

ਕੁਰਆਨ ਹਕੀਮ ਵਿੱਚ ਹੇਠਾਂ ਦਰਜ ਮੌਕੇ ਤੇ ਇਹ ਲਫ਼ਜ਼ ਇਸ ਅਰਥ ਵਿੱਚ ਇਸਤੇਮਾਲ ਹੋਇਆ ਹੈ:

  • وَمَا كَانَ ٱلْمُؤْمِنُونَ لِيَنفِرُوا۟ كَآفَّةًۭ ۚ فَلَوْلَا نَفَرَ مِن كُلِّ فِرْقَةٍۢ مِّنْهُمْ طَآئِفَةٌۭ لِّيَتَفَقَّهُوا۟ فِى ٱلدِّينِ وَلِيُنذِرُوا۟ قَوْمَهُمْ إِذَا رَجَعُوٓا۟ إِلَيْهِمْ لَعَلَّهُمْ يَحْذَرُونَ (التوبہ، 9: 122)

ਤਰਜਮਾ: ਔਰ ਇਹ ਤਾਂ ਹੋ ਨਹੀਂ ਸਕਦਾ ਕਿ ਮੋਮਿਨ ਸਭ ਦੇ ਸਭ ਨਿਕਲ ਆਉਣ ਤਾਂ ਫਿਰ ਇਉਂ ਕਿਉਂ ਨਾ ਕੀਤਾ ਕਿ ਹਰ ਇੱਕ ਜਮਾਤ ਵਿੱਚੋਂ ਚੰਦ ਸ਼ਖ਼ਸ ਨਿਕਲ ਜਾਂਦੇ ਤਾਂ ਕਿ "ਦੀਨ ਕੀ ਫ਼ਿਕਾ" (ਸਮਝ) ਹਾਸਲ ਕਰਦੇ ਔਰ ਜਦ ਆਪਣੀ ਕੌਮ ਦੀ ਤਰਫ਼ ਵਾਪਸ ਆਉਂਦੇ ਤਾਂ ਆਪਣੇ ਸਾਥੀਆਂ ਨੂੰ ਡਰ ਸੁਣਾਉਂਦੇ ਤਾਕਿ ਉਹ ਵੀ ਸਾਵਧਾਨ ਹੋ ਜਾਂਦੇ।

  • قَالُوْا يٰشُعَيْبُ مَا نَفْقَهُ کَثِيْرًا مِّمَّا تَقُوْلُ. (هود، 11: 91)

ਤਰਜਮਾ: ਉਹ ਬੋਲੇ, ਐ ਸ਼ੋਇਬ! ਅਕਸਰ ਤੇਰੀਆਂ ਗੱਲਾਂ ਸਾਡੀ ਸਮਝ ਵਿੱਚ ਨਹੀਂ ਆਉਂਦੀਆਂ।

  • قُلْ كُلٌّ مِّنْ عِندِ اللّهِ فَمَا لِهَـؤُلاَءِ الْقَوْمِ لاَ يَكَادُونَ يَفْقَهُونَ حَدِيثًاo (النساء، 4: 78)

ਆਪ ਫ਼ਰਮਾ ਦਿਉ (ਹਕੀਕਨ) ਸਭ ਕੁਛ ਅੱਲ੍ਹਾ ਦੀ ਤਰਫ਼ ਤੋਂ (ਹੁੰਦਾ) ਹੈ। ਤਾਂ ਫਿਰ ਉਸ ਕੌਮ ਨੂੰ ਕੀ ਹੋ ਗਿਆ ਹੈ ਕਿ ਇਹ ਕੋਈ ਬਾਤ ਸਮਝਣ ਦੇ ਕਰੀਬ ਹੀ ਨਹੀਂ ਆਉਂਦੇ।

ਹਵਾਲੇ

Tags:

ਸ਼ਰੀਅਤ

🔥 Trending searches on Wiki ਪੰਜਾਬੀ:

ਨਾਜ਼ਿਮ ਹਿਕਮਤਸੁਰ (ਭਾਸ਼ਾ ਵਿਗਿਆਨ)ਨੂਰ ਜਹਾਂਪੱਤਰਕਾਰੀਗ੍ਰਹਿ੧੯੨੦ਸਿੰਗਾਪੁਰਜ਼ਿਮੀਦਾਰਨਾਟਕ (ਥੀਏਟਰ)ਪੰਜਾਬੀ ਬੁਝਾਰਤਾਂਗੈਰੇਨਾ ਫ੍ਰੀ ਫਾਇਰਕਹਾਵਤਾਂਮਾਰਫਨ ਸਿੰਡਰੋਮਵਿਕਾਸਵਾਦ1923ਗੜ੍ਹਵਾਲ ਹਿਮਾਲਿਆਜਸਵੰਤ ਸਿੰਘ ਖਾਲੜਾਲਹੌਰਪੁਇਰਤੋ ਰੀਕੋਝਾਰਖੰਡਪੰਜਾਬੀ ਅਖ਼ਬਾਰਜਲੰਧਰਸਮਾਜ ਸ਼ਾਸਤਰਬੀ.ਬੀ.ਸੀ.ਨਿਕੋਲਾਈ ਚੇਰਨੀਸ਼ੇਵਸਕੀਵਾਹਿਗੁਰੂਆਲਮੇਰੀਆ ਵੱਡਾ ਗਿਰਜਾਘਰਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬੀ ਵਿਕੀਪੀਡੀਆਮਿਖਾਇਲ ਗੋਰਬਾਚੇਵਖ਼ਾਲਿਸਤਾਨ ਲਹਿਰਬਾਲ ਸਾਹਿਤਐਸਟਨ ਵਿਲਾ ਫੁੱਟਬਾਲ ਕਲੱਬਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੁਆਧਇਟਲੀਨਿੱਕੀ ਕਹਾਣੀਸ਼ਿਵਇੰਟਰਨੈੱਟਮਾਰਟਿਨ ਸਕੌਰਸੀਜ਼ੇ2015 ਗੁਰਦਾਸਪੁਰ ਹਮਲਾਭੰਗਾਣੀ ਦੀ ਜੰਗਅਮਰ ਸਿੰਘ ਚਮਕੀਲਾਅਦਿਤੀ ਮਹਾਵਿਦਿਆਲਿਆਪੰਜਾਬ ਦੇ ਮੇਲੇ ਅਤੇ ਤਿਓੁਹਾਰਡੇਵਿਡ ਕੈਮਰਨਭਾਈ ਗੁਰਦਾਸ ਦੀਆਂ ਵਾਰਾਂਖ਼ਬਰਾਂਡੋਰਿਸ ਲੈਸਿੰਗਇੰਡੀਅਨ ਪ੍ਰੀਮੀਅਰ ਲੀਗਸਖ਼ਿਨਵਾਲੀਚਰਨ ਦਾਸ ਸਿੱਧੂਗੌਤਮ ਬੁੱਧਨਕਈ ਮਿਸਲਵੱਡਾ ਘੱਲੂਘਾਰਾ10 ਦਸੰਬਰਖੀਰੀ ਲੋਕ ਸਭਾ ਹਲਕਾਕੋਟਲਾ ਨਿਹੰਗ ਖਾਨਅਯਾਨਾਕੇਰੇਰਸੋਈ ਦੇ ਫ਼ਲਾਂ ਦੀ ਸੂਚੀਭਾਰਤੀ ਜਨਤਾ ਪਾਰਟੀਬਾਬਾ ਦੀਪ ਸਿੰਘਜੈਤੋ ਦਾ ਮੋਰਚਾਮਾਘੀਅਕਬਰਪੁਰ ਲੋਕ ਸਭਾ ਹਲਕਾਯੂਨੀਕੋਡਆਮਦਨ ਕਰਓਪਨਹਾਈਮਰ (ਫ਼ਿਲਮ)14 ਜੁਲਾਈ2016 ਪਠਾਨਕੋਟ ਹਮਲਾਪੋਕੀਮੌਨ ਦੇ ਪਾਤਰਪਾਣੀਪਤ ਦੀ ਪਹਿਲੀ ਲੜਾਈਵਿਰਾਸਤ-ਏ-ਖ਼ਾਲਸਾ29 ਸਤੰਬਰਮਾਈ ਭਾਗੋਜਣਨ ਸਮਰੱਥਾ🡆 More