ਕ਼ੁਰਆਨ

ਕ਼ੁਰਆਨ (ਅਰਬੀ: القرآن أو القرآن الكريم‎; ਅਲ-ਕ਼ੁਰਆਨ ਜਾਂ ਅਲ-ਕ਼ੁਰਆਨ ਅਲਕਰੀਮ) ਇਸਲਾਮ ਦੀ ਸਭ ਤੋਂ ਪਵਿੱਤਰ ਕਿਤਾਬ ਹੈ ਅਤੇ ਇਸਲਾਮ ਦੀ ਨੀਂਹ ਹੈ। ਇਸਨੂੰ ਅਰਬੀ ਭਾਸ਼ਾ ਵਿੱਚ ਲਿਖੀ ਸਭ ਤੋਂ ਉੱਤਮ ਸਾਹਿਤਕ ਰਚਨਾ ਕਿਹਾ ਜਾਂਦਾ ਹੈ। ਤੋਮੁਸਲਮਾਨਾਂ ਦਾ ਮੰਨਣਾ ਹੈ ਕਿ ਇਸ ਅਜ਼ੀਮਤਰੀਨ ਕਿਤਾਬ ਵਿੱਚ ਅੱਲਾਹ ਦਾ ਕਲਾਮ ਹੈ ਅਤੇ ਇਸਨੂੰ ਅੱਲਾਹ ਨੇ ਜਿਬਰਾਈਲ ਫਰਿਸ਼ਤੇ ਦੁਆਰਾ ਹਜਰਤ ਮੁਹੰਮਦ ਨੂੰ ਸੁਣਾਇਆ ਸੀ; ਕਿ ਕ਼ੁਰਆਨ ਅਰਬੀ ਜ਼ਬਾਨ ਵਿੱਚ 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖ਼ਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲਾਹ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਹੋਈ। ਇਸ ਨੂੰ ਦੁਨੀਆਂ ਭਰ ਵਿੱਚ ਅਰਬੀ ਜ਼ਬਾਨਵਿੱਚ ਮਿਲਦੇ ਅਰਬੀ ਸਾਹਿਤ ਦਾ ਸਰਬੋਤਮ ਨਮੂਨਾ ਮੰਨਿਆ ਜਾਂਦਾ ਹੈ। ਹਾਲਾਂਕਿ ਸ਼ੁਰੂ ਵਿੱਚ ਇਸ ਦਾ ਪਸਾਰ ਜ਼ਬਾਨੀ ਹੋਇਆ ਪਰ 632 ਵਿੱਚ ਪੈਗੰਬਰ ਮੁਹੰਮਦ ਦੀ ਮੌਤ ਦੇ ਬਾਅਦ 633 ਵਿੱਚ ਇਸਨੂੰ ਪਹਿਲੀ ਵਾਰ ਲਿਖਿਆ ਗਿਆ ਸੀ ਅਤੇ 635 ਵਿੱਚ ਇਸਨੂੰ ਮਿਆਰੀ ਰੂਪ ਦੇ ਕੇ ਇਸ ਦੀਆਂ ਕਾਪੀਆਂ ਇਸਲਾਮੀ ਸਾਮਰਾਜ ਵਿੱਚ ਵੰਡਵਾ ਦਿੱਤੀਆਂ ਗਈਆਂ ਸਨ।

ਕ਼ੁਰਆਨ
ਅਲ-ਫ਼ਾਤਿਹਾ (ਸੂਰਾ-ਏ-ਫ਼ਾਤਿਹਾ), ਕ਼ੁਰਆਨ ਦਾ ਸਭ-ਤੋਂ ਪਹਿਲਾ ਪਾਠ


ਕ਼ੁਰਆਨ     ਇਸਲਾਮ     ਕ਼ੁਰਆਨ
ਸਬੰਧਤ ਇੱਕ ਲੇਖਮਾਲਾ ਦਾ ਹਿੱਸਾ
ਕ਼ੁਰਆਨ

ਵਿਚਾਰ

ਰੱਬ ਦੀ ਇੱਕਰੂਪਤਾ
ਪੈਗ਼ੰਬਰ· ਪ੍ਰਗਟ ਹੋਈਆਂ ਕਿਤਾਬਾਂ
ਫ਼ਰਿਸ਼ਤੇ · ਤਕਦੀਰ
ਮੋਇਆਂ ਦੀ ਜਾਗ ਦਾ ਦਿਨ

ਵਿਹਾਰ

ਮੱਤ ਦਾ ਦਾਅਵਾ · ਨਮਾਜ਼
ਵਰਤ · ਦਾਨ · ਹੱਜ

ਇਤਿਹਾਸ ਅਤੇ ਆਗੂ

ਵਕਤੀ ਲਕੀਰ
ਮੁਹੰਮਦ
ਅਹਲ ਅਲ-ਬਈਤ · ਸਹਾਬਾ
ਰਾਸ਼ੀਦੂਨ · ਇਮਾਮ
ਖ਼ਿਲਾਫ਼ਤ · ਇਸਲਾਮ ਦਾ ਪਸਾਰ

ਪਾਠ ਅਤੇ ਕਨੂੰਨ

ਕੁਰਾਨ · ਸੁੰਨਾਹ · ਹਦੀਸ
ਸ਼ਰੀਆ (ਕਨੂੰਨ) · ਫ਼ਿਕਾ (ਨਿਆਂ ਸ਼ਾਸਤਰ)
ਕਲਮ (ਤਰਕ)

ਫ਼ਿਰਕੇ

ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ
ਇਬਾਦੀ · ਗ਼ੈਰ-ਫ਼ਿਰਕਾਪ੍ਰਸਤ · ਕੁਰਾਨਵਾਦ
ਇਸਲਾਮ ਦੀ ਕੌਮ
ਪੰਜ ਪ੍ਰਤੀਸ਼ਤ ਕੌਮ · ਮਹਿਦਵੀਆ

ਸੱਭਿਆਚਾਰ ਅਤੇ ਸਮਾਜ

ਇਲਮ · ਜਾਨਵਰ · ਕਲਾ · ਜੰਤਰੀ
ਬੱਚੇ · ਅਬਾਦੀ ਅੰਕੜੇ · ਤਿੱਥ-ਤਿਉਹਾਰ
ਮਸਜਿਦ · ਫ਼ਲਸਫ਼ਾ · ਸਿਆਸਤ
ਧਰਮ-ਬਦਲੀ · ਵਿਗਿਆਨ · ਔਰਤਾਂ

ਇਸਲਾਮ ਅਤੇ ਹੋਰ ਧਰਮ

ਇਸਾਈ · ਜੈਨ
ਯਹੂਦੀ · ਸਿੱਖ

ਇਹ ਵੀ ਵੇਖੋ

ਪੜਚੋਲ
ਇਸਲਾਮ ਤਰਾਸ
 · ਇਸਲਾਮੀਅਤ · 
ਫ਼ਰਹੰਗ

ਇਸਲਾਮ ਫ਼ਾਟਕ

ਨਿਰੁਕਤੀ ਅਤੇ ਅਰਥ

ਕ਼ੁਰਆਨ ਵਿੱਚ "ਕ਼ੁਰਆਨ" ਸ਼ਬਦ ਲਗਭਗ 70 ਵਾਰ ਆਇਆ ਹੈ ਅਤੇ ਕਈ ਵੱਖ-ਵੱਖ ਅਰਥਾਂ ਵਿੱਚ ਆਇਆ ਹੈ। ਇਹ ਸ਼ਬਦ ਅਰਬੀ ਕਿਰਿਆ "ਕਰਾ"(قرأ) ਤੋਂ ਬਣਿਆ ਹੈ, ਜਿਸਦਾ ਅਰਥ ਹੈ "ਉਹ ਪੜ੍ਹਿਆ" ਜਾਂ "ਉਹ ਬੋਲਿਆ"। ਸੀਰੀਆਈ ਭਾਸ਼ਾ ਵਿੱਚ ਇਸਦੇ ਬਰਾਬਰ ਦਾ ਲਫ਼ਜ਼ '"ਕੇਰਾਨਾ"' ਹੈ, ਜਿਸਦਾ ਅਰਥ ਹੈ '"ਗ੍ਰੰਥ ਪੜ੍ਹਨਾ"' ਜਾਂ '"ਪਾਠ"'। ਭਾਵੇਂ ਕਿ ਕੁਝ ਪੱਛਮੀ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਸ਼ਬਦ ਸੀਰੀਆਈ ਮੂਲ ਤੋਂ ਆਇਆ ਹੈ, ਜ਼ਿਆਦਾ ਗਿਣਤੀ ਵਿੱਚ ਇਲਸਾਮੀ ਵਿਦਵਾਨਾਂ ਦਾ ਯਕੀਨ ਹੈ ਕਿ ਇਹ ਲਫ਼ਜ਼ ਅਰਬੀ ਮੂਲ ਤੋਂ ਹੀ ਹੈ। ਇਸ ਸ਼ਬਦ ਦਾ ਇੱਕ ਪ੍ਰਮੁੱਖ ਅਰਥ '"ਪਾਠ ਕਰਨਾ"' ਹੈ ਜੋ ਕ਼ੁਰਆਨ ਦੀ ਇਸ ਤੁਕ ਤੋਂ ਵੀ ਸਪਸ਼ਟ ਹੁੰਦਾ ਹੈ:'"ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਇਸਨੂੰ ਲੈਕੇ ਆਈਏ ਅਤੇ ਪਾਠ ਕਰੀਏ।"'

ਇਤਿਹਾਸ

ਇਸਲਾਮੀ ਪਰੰਪਰਾ ਮੁਤਾਬਕ ਹਜ਼ਰਤ ਮੁਹੰਮਦ ਨੂੰ ਪਹਿਲਾ ਇਲਹਾਮ ਹਿਰਾ ਦੀ ਗੁਫ਼ਾ ਵਿੱਚ ਆਈ ਅਤੇ ਇਹ ਇਲਹਾਮ ਅਗਲੇ 23 ਸਾਲ ਆਉਂਦੇ ਰਹੇ। ਹਦੀਸ ਅਤੇ ਮੁਸਲਮਾਨ ਇਤਿਹਾਸ ਦੇ ਮੁਤਾਬਕ ਜਦੋਂ ਮੁਹੰਮਦ ਨੇ ਮਦੀਨੇ ਜਾ ਕੇ ਇੱਕ ਸੁਤੰਤਰ ਮੁਸਲਮਾਨ ਭਾਈਚਾਰੇ ਦੀ ਸਥਾਪਨਾ ਕਰ ਲਈ ਤਾਂ ਉਸਨੇ ਆਪਣੇ ਕੁਝ ਸਾਥੀਆਂ ਨੂੰ ਹਰ ਰੋਜ਼ ਦੇ ਇਲਹਾਮ ਦਾ ਪਾਠ ਕਰਨ, ਕਾਇਦਾ-ਕਾਨੂੰਨ ਸਿੱਖਣ ਅਤੇ ਸਿਖਾਉਣ ਲਈ ਕਿਹਾ। ਸ਼ੁਰੂ-ਸ਼ੁਰੂ ਵਿੱਚ ਕੁਰਾਨ ਦਾ ਸੰਚਾਰ ਮੌਖਿਕ ਹੀ ਹੁੰਦਾ ਸੀ ਪਰ ਹੌਲੀ-ਹੌਲੀ ਕ਼ੁਰਆਨ ਦੀਆਂ ਆਇਤਾਂ ਨੂੰ ਹੱਡੀਆਂ, ਪੱਤਿਆਂ ਅਤੇ ਪੱਥਰਾਂ ਨੂੰ ਲਿਖਣਾ ਸ਼ੁਰੂ ਹੋਇਆ। ਸੁੰਨੀ ਅਤੇ ਸ਼ੀਆ ਸਰੋਤਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਮੁੱਢਲੇ ਮੁਸਲਮਾਨਾਂ ਵਿੱਚ ਕ਼ੁਰਆਨ ਦੇ ਕਈ ਸੂਰਤਾਂ(ਭਾਗ) ਦੀ ਵਰਤੋਂ ਸ਼ੁਰੂ ਹੋ ਗਈ ਸੀ। ਪਰ 632 ਵਿੱਚ ਮੁਹੰਮਦ ਦੀ ਮੌਤ ਤੱਕ ਕ਼ੁਰਆਨ ਇੱਕ ਪੁਸਤਕ ਦੇ ਰੂਪ ਵਿੱਚ ਮੌਜੂਦ ਨਹੀਂ ਸੀ। ਸਾਰੇ ਹੀ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਹਜ਼ਰਤ ਮੁਹੰਮਦ ਆਪਣੇ ਇਲਹਾਮ ਨੂੰ ਖੁਦ ਨਹੀਂ ਲਿਖਦਾ ਸੀ।

ਇਸਲਾਮ ਵਿੱਚ ਸਥਾਨ

ਮੁਸਲਮਾਨਾਂ ਦਾ ਮੰਨਣਾ ਹੈ ਕਿ ਕ਼ੁਰਆਨ ਅੱਲਾਹ ਵੱਲੋਂ ਮਨੁੱਖ ਨੂੰ ਰੂਹਾਨੀ ਨਿਰਦੇਸ਼ ਹੈ ਜੋ ਅੱਲਾਹ ਨੇ ਹਜ਼ਰਤ ਮੁਹੰਮਦ ਨੂੰ 23 ਸਾਲਾਂ ਦੌਰਾਨ ਦੱਸਿਆ।

ਇਹ ਵੀ ਵੇਖੋ

[1]

ਬਾਹਰਲੀ ਕੜੀ

ਹਵਾਲੇ

Tags:

ਕ਼ੁਰਆਨ ਨਿਰੁਕਤੀ ਅਤੇ ਅਰਥਕ਼ੁਰਆਨ ਇਤਿਹਾਸਕ਼ੁਰਆਨ ਇਸਲਾਮ ਵਿੱਚ ਸਥਾਨਕ਼ੁਰਆਨ ਇਹ ਵੀ ਵੇਖੋਕ਼ੁਰਆਨ ਬਾਹਰਲੀ ਕੜੀਕ਼ੁਰਆਨ ਹਵਾਲੇਕ਼ੁਰਆਨਅਰਬੀਅਰਬੀ ਭਾਸ਼ਾਅੱਲਾਹਇਸਲਾਮਦੁਨੀਆਂਸਾਹਿਤਹਜਰਤ ਮੁਹੰਮਦ

🔥 Trending searches on Wiki ਪੰਜਾਬੀ:

ਖ਼ਲੀਲ ਜਿਬਰਾਨਭਾਈ ਗੁਰਦਾਸਦਿਲਸ਼ਾਦ ਅਖ਼ਤਰਵਿਕੀਜੱਸ ਬਾਜਵਾਸਿੱਖਿਆਦੁੱਧਗਵਰਨਰਬਾਬਾ ਦੀਪ ਸਿੰਘਸਾਕਾ ਸਰਹਿੰਦਤਾਨਸੇਨਲੰਮੀ ਛਾਲਪੰਜਾਬੀ ਲੋਕ ਬੋਲੀਆਂਮੀਂਹਪ੍ਰਿਅੰਕਾ ਚੋਪੜਾਓਂਜੀਅਮਰ ਸਿੰਘ ਚਮਕੀਲਾਪਰਿਵਾਰਸ੍ਰੀ ਚੰਦਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਗੁਰੂ ਤੇਗ ਬਹਾਦਰਵਿਦਿਆਰਥੀਜਸਵੰਤ ਸਿੰਘ ਖਾਲੜਾਗੁਰੂ ਗ੍ਰੰਥ ਸਾਹਿਬਬੇਬੇ ਨਾਨਕੀਇਕਾਂਗੀਕਿਤਾਬਨਾਵਲਭਾਈਚਾਰਾਕੁਲਵੰਤ ਸਿੰਘ ਵਿਰਕਬਲਰਾਜ ਸਾਹਨੀਲੋਕ ਖੇਡਾਂਖਿਦਰਾਣਾ ਦੀ ਲੜਾਈਕਲੀ (ਛੰਦ)ਰਾਗ ਸੋਰਠਿਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਜਾਤਪੰਜ ਪਿਆਰੇਸੱਸੀ ਪੁੰਨੂੰਬਲਾਗਗਣਿਤਪਾਕਿਸਤਾਨੀ ਪੰਜਾਬਸ਼੍ਰੋਮਣੀ ਅਕਾਲੀ ਦਲਨਿਤਨੇਮਮਦਰੱਸਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਰੇਲਗੱਡੀਪੰਜਾਬੀ ਲੋਕ ਖੇਡਾਂਸੁਕਰਾਤਭਾਈ ਤਾਰੂ ਸਿੰਘਨਿਰੰਜਣ ਤਸਨੀਮਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਮੁੱਖ ਸਫ਼ਾਅਕਬਰਤੂੰ ਮੱਘਦਾ ਰਹੀਂ ਵੇ ਸੂਰਜਾਭਾਰਤੀ ਪੰਜਾਬੀ ਨਾਟਕਵਿਰਾਟ ਕੋਹਲੀਪੰਜਾਬੀ ਲੋਰੀਆਂਵਿਕੀਪੀਡੀਆਆਮਦਨ ਕਰਡਾ. ਭੁਪਿੰਦਰ ਸਿੰਘ ਖਹਿਰਾਅਨੰਦ ਸਾਹਿਬਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪ੍ਰਯੋਗਵਾਦੀ ਪ੍ਰਵਿਰਤੀਹਰਿਆਣਾਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਵਰਨਮਾਲਾਸਿੱਠਣੀਆਂਲੁਧਿਆਣਾਕੀਰਤਪੁਰ ਸਾਹਿਬਨਾਥ ਜੋਗੀਆਂ ਦਾ ਸਾਹਿਤਗਰਾਮ ਦਿਉਤੇਜੈਸਮੀਨ ਬਾਜਵਾਜਰਨੈਲ ਸਿੰਘ (ਕਹਾਣੀਕਾਰ)ਭੁਚਾਲਆਦਿ-ਧਰਮੀਵਚਨ (ਵਿਆਕਰਨ)ਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)🡆 More