ਹੱਜ

ਹੱਜ (Arabic: حج Ḥaǧǧ ਤੀਰਥ ਯਾਤਰਾ) ਹਰ ਵਰ੍ਹੇ ਮੱਕੇ ਨੂੰ ਕੀਤੀ ਜਾਂਦੀ ਇਸਲਾਮੀ ਤੀਰਥ ਯਾਤਰਾ ਅਤੇ ਦੁਨੀਆ ਦੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਹੈ। ਇਹ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ ਅਤੇ ਇਹਨੂੰ ਹਰੇਕ ਨਰੋਏ-ਤਕੜੇ ਮੁਸਲਮਾਨ, ਜਿਹਨੂੰ ਵੀ ਇਹ ਵਾਰਾ ਖਾਂਦੀ ਹੈ, ਵੱਲੋਂ ਆਪਣੀ ਜ਼ਿੰਦਗੀ 'ਚ ਘੱਟੋ-ਘੱਟ ਇੱਕ ਵਾਰ ਕਰਨਾ ਲਾਜ਼ਮੀ ਹੁੰਦਾ ਹੈ। ਹੱਜ ਕਰ ਸਕਣ ਦੀ ਸਰੀਰਕ ਅਤੇ ਮਾਲੀ ਸਮਰੱਥਾ ਨੂੰ ਇਸਤੀਤਾ ਆਖਿਆ ਜਾਂਦਾ ਹੈ ਅਤੇ ਅਜਿਹੀ ਸਮਰੱਥਾ ਰੱਖਣ ਵਾਲ਼ੇ ਮੁਸਲਮਾਨ ਨੂੰ ਮੁਸਤਤੀ ਕਿਹਾ ਜਾਂਦਾ ਹੈ। ਹੱਜ ਮੁਸਲਮਾਨਾਂ ਦੀ ਇੱਕਜੁੱਟਤਾ ਅਤੇ ਰੱਬ (ਅਰਬੀ ਭਾਸ਼ਾ ਵਿੱਚ ਅੱਲਾ) ਦੀ ਤਾਬੇਦਾਰੀ ਦਾ ਮੁਜ਼ਾਹਰਾ ਹੁੰਦਾ ਹੈ। ਇਹ ਤੀਰਥਯਾਤਰਾ ਇਸਲਾਮੀ ਕੈਲੇਂਡਰ ਦੇ 12 ਉਹ ਅਤੇ ਅੰਤਮ ਮਹੀਨੇ ਧੂ ਅਲ ਹਿੱਜਾਹ ਦੀ 8ਵੀਂ ਤੋਂ 12ਵੀਂ ਤਾਰੀਖ ਤੱਕ ਕੀਤੀ ਜਾਂਦੀ ਹੈ। ਇਸਲਾਮੀ ਕੈਲੇਂਡਰ ਇੱਕ ਚੰਦਰ ਕੈਲੇਂਡਰ ਹੈ ਇਸ ਲਈ ਇਸ ਵਿੱਚ, ਪੱਛਮੀ ਦੇਸ਼ਾਂ ਵਿੱਚ ਵਰਤੇ ਜਾਣ ਵਾਲੇ ਗਰੇਗੋਰੀਅਨ ਕੈਲੇਂਡਰ ਤੋਂ ਗਿਆਰਾਂ ਦਿਨ ਘੱਟ ਹੁੰਦੇ ਹਨ, ਇਸ ਲਈ ਗਰੇਗੋਰੀਅਨ ਕੈਲੇਂਡਰ ਦੇ ਅਨੁਸਾਰ ਹੱਜ ਦੀਆਂ ਤਾਰੀਖਾਂ ਸਾਲ ਦਰ ਸਾਲ ਬਦਲਦੀਆਂ ਰਹਿੰਦੀਆਂ ਹਨ। ਇਹਰਮ ਉਹ ਵਿਸ਼ੇਸ਼ ਰੂਹਾਨੀ ਸਥਿਤੀ ਹੈ ਜਿਸ ਵਿੱਚ ਮੁਸਲਮਾਨ ਹੱਜ ਦੌਰਾਨ ਰਹਿੰਦੇ ਹਨ।

ਹੱਜ
੨੦੦੮ 'ਚ ਹਰਮ ਮਸਜਿਦ ਵਿਖੇ ਹਾਜੀ


ਹੱਜ     ਇਸਲਾਮ     ਹੱਜ
ਸਬੰਧਤ ਇੱਕ ਲੇਖਮਾਲਾ ਦਾ ਹਿੱਸਾ
ਹੱਜ

ਵਿਚਾਰ

ਰੱਬ ਦੀ ਇੱਕਰੂਪਤਾ
ਪੈਗ਼ੰਬਰ· ਪ੍ਰਗਟ ਹੋਈਆਂ ਕਿਤਾਬਾਂ
ਫ਼ਰਿਸ਼ਤੇ · ਤਕਦੀਰ
ਮੋਇਆਂ ਦੀ ਜਾਗ ਦਾ ਦਿਨ

ਵਿਹਾਰ

ਮੱਤ ਦਾ ਦਾਅਵਾ · ਨਮਾਜ਼
ਵਰਤ · ਦਾਨ · ਹੱਜ

ਇਤਿਹਾਸ ਅਤੇ ਆਗੂ

ਵਕਤੀ ਲਕੀਰ
ਮੁਹੰਮਦ
ਅਹਲ ਅਲ-ਬਈਤ · ਸਹਾਬਾ
ਰਾਸ਼ੀਦੂਨ · ਇਮਾਮ
ਖ਼ਿਲਾਫ਼ਤ · ਇਸਲਾਮ ਦਾ ਪਸਾਰ

ਪਾਠ ਅਤੇ ਕਨੂੰਨ

ਕੁਰਾਨ · ਸੁੰਨਾਹ · ਹਦੀਸ
ਸ਼ਰੀਆ (ਕਨੂੰਨ) · ਫ਼ਿਕਾ (ਨਿਆਂ ਸ਼ਾਸਤਰ)
ਕਲਮ (ਤਰਕ)

ਫ਼ਿਰਕੇ

ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ
ਇਬਾਦੀ · ਗ਼ੈਰ-ਫ਼ਿਰਕਾਪ੍ਰਸਤ · ਕੁਰਾਨਵਾਦ
ਇਸਲਾਮ ਦੀ ਕੌਮ
ਪੰਜ ਪ੍ਰਤੀਸ਼ਤ ਕੌਮ · ਮਹਿਦਵੀਆ

ਸੱਭਿਆਚਾਰ ਅਤੇ ਸਮਾਜ

ਇਲਮ · ਜਾਨਵਰ · ਕਲਾ · ਜੰਤਰੀ
ਬੱਚੇ · ਅਬਾਦੀ ਅੰਕੜੇ · ਤਿੱਥ-ਤਿਉਹਾਰ
ਮਸਜਿਦ · ਫ਼ਲਸਫ਼ਾ · ਸਿਆਸਤ
ਧਰਮ-ਬਦਲੀ · ਵਿਗਿਆਨ · ਔਰਤਾਂ

ਇਸਲਾਮ ਅਤੇ ਹੋਰ ਧਰਮ

ਇਸਾਈ · ਜੈਨ
ਯਹੂਦੀ · ਸਿੱਖ

ਇਹ ਵੀ ਵੇਖੋ

ਪੜਚੋਲ
ਇਸਲਾਮ ਤਰਾਸ
 · ਇਸਲਾਮੀਅਤ · 
ਫ਼ਰਹੰਗ

ਇਸਲਾਮ ਫ਼ਾਟਕ

7ਵੀਂ ਸ਼ਤਾਬਦੀ ਤੋਂ ਹੱਜ ਇਸਲਾਮੀ ਪਿਆਮਬਰ ਮੁਹੰਮਦ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ, ਲੇਕਿਨ ਮੁਸਲਮਾਨ ਮੰਨਦੇ ਹਨ ਕਿ ਮੱਕੇ ਦਾ ਹੱਜ ਦੀ ਇਹ ਰਸਮ ਹੱਜਾਰਾਂ ਸਾਲਾਂ ਤੋਂ ਯਾਨੀ ਕਿ ਇਬ੍ਰਾਹੀਮ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਹਾਜੀ ਉਨ੍ਹਾਂ ਲੱਖਾਂ ਲੋਕਾਂ ਦੇ ਜੁਲੂਸ ਵਿੱਚ ਸ਼ਾਮਿਲ ਹੁੰਦੇ ਹਨ ਜੋ ਇਕੱਠੇ ਹੱਜ ਦੇ ਹਫ਼ਤੇ ਵਿੱਚ ਮੱਕਾ ਵਿੱਚ ਜਮਾਂ ਹੁੰਦੇ ਹਨ ਅਤੇ ਉਥੇ ਕਈ ਅਨੁਸ਼ਠਾਨਾਂ ਵਿੱਚ ਹਿੱਸਾ ਲੈਂਦੇ ਹਨ: ਹਰ ਇੱਕ ਵਿਅਕਤੀ ਇੱਕ ਘਣਾਕਾਰ ਇਮਾਰਤ ਕਾਬੇ ਦੇ ਚਾਰੇ ਪਾਸੇ ਉਲਟ ਘੜੀ ਚਾਲ (ਜੋ ਕਿ ਮੁਸਲਮਾਨਾਂ ਲਈ ਅਰਦਾਸ ਦੀ ਦਿਸ਼ਾ ਹੈ) ਸੱਤ ਵਾਰ ਚੱਕਰ ਲਾਉਂਦਾ ਹੈ, ਅਲ ਸਫਾ ਅਤੇ ਅਲ ਮਾਰਵਾਹ ਨਾਮਕ ਪਹਾੜੀਆਂ ਦੇ ਵਿੱਚ ਅੱਗੇ ਅਤੇ ਪਿੱਛੇ ਚੱਲਦਾ ਹੈ, ਜਮਜਮ ਦੇ ਖੂਹ ਤੋਂ ਪਾਣੀ ਪੀਂਦਾ ਹੈ, ਚੌਕਸੀ ਵਿੱਚ ਖੜਾ ਹੋਣ ਲਈ ਅਰਾਫਾਤ ਪਹਾੜ ਦੇ ਮੈਦਾਨਾਂ ਵਿੱਚ ਜਾਂਦਾ ਹੈ ਅਤੇ ਇੱਕ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਪੂਰੀ ਕਰਨ ਲਈ ਪੱਥਰ ਸੁੱਟਦਾ ਹੈ। ਉਸਦੇ ਬਾਅਦ ਹਾਜੀ ਆਪਣੇ ਸਰ ਮੁੰਨਵਾਉਂਦੇ ਹਨ, ਪਸ਼ੁ ਕੁਰਬਾਨੀ ਦੀ ਰਸਮ ਕਰਦੇ ਹਨ ਅਤੇ ਇਸਦੇ ਬਾਅਦ ਈਦ ਉਲ-ਅਧਾ ਨਾਮਕ ਤਿੰਨ ਦਿਨਾਂ ਸੰਸਾਰਿਕ ਉਤਸਵ ਮਨਾਂਦੇ ਹਨ।

ਹਵਾਲੇ

Tags:

wikt:pilgrimageਅਰਬੀ ਭਾਸ਼ਾਇਸਲਾਮਮੁਸਲਮਾਨਮੱਕਾਰੱਬ

🔥 Trending searches on Wiki ਪੰਜਾਬੀ:

ਕੌਰਸੇਰਾਨਾਟੋ ਦੇ ਮੈਂਬਰ ਦੇਸ਼ਬਠਿੰਡਾਬੈਂਕਨਜ਼ਮ ਹੁਸੈਨ ਸੱਯਦਬਾਬਾ ਫ਼ਰੀਦਪੰਜਾਬੀ ਪੀਡੀਆਬ੍ਰਹਿਮੰਡਅਕਬਰਗ਼ੈਰ-ਬਟੇਨੁਮਾ ਸੰਖਿਆਲੋਕ ਰੂੜ੍ਹੀਆਂਪਰਮਾ ਫੁੱਟਬਾਲ ਕਲੱਬਪੰਜਾਬ ਦੇ ਮੇੇਲੇਸੰਯੁਕਤ ਰਾਜਚੱਪੜ ਚਿੜੀ2022 ਫੀਫਾ ਵਿਸ਼ਵ ਕੱਪ27 ਮਾਰਚਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਨਾਵਲਭਾਈ ਗੁਰਦਾਸਖਾਲਸਾ ਰਾਜਬਾਲਟੀਮੌਰ ਰੇਵਨਜ਼ਪੁਰੀ ਰਿਸ਼ਭਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਹਾਫ਼ਿਜ਼ ਬਰਖ਼ੁਰਦਾਰਪਹਿਲੀ ਐਂਗਲੋ-ਸਿੱਖ ਜੰਗਝਾਰਖੰਡਟਾਹਲੀਬਵਾਸੀਰਮੱਧਕਾਲੀਨ ਪੰਜਾਬੀ ਵਾਰਤਕਗੁਰਮੁਖੀ ਲਿਪੀ ਦੀ ਸੰਰਚਨਾਮਿੱਟੀਈਸਾ ਮਸੀਹਖ਼ਾਲਿਸਤਾਨ ਲਹਿਰਰਜੋ ਗੁਣਸਿੱਖ ਗੁਰੂਡਫਲੀਮਾਰਕਸਵਾਦਜੰਗਨਾਮਾ ਸ਼ਾਹ ਮੁਹੰਮਦਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਿੱਖ ਧਰਮ ਦਾ ਇਤਿਹਾਸਤਖ਼ਤ ਸ੍ਰੀ ਕੇਸਗੜ੍ਹ ਸਾਹਿਬਉਸਮਾਨੀ ਸਾਮਰਾਜਗ੍ਰਹਿਗੁਰਦੁਆਰਿਆਂ ਦੀ ਸੂਚੀਬੜੂ ਸਾਹਿਬ26 ਅਪ੍ਰੈਲਪੰਜਾਬੀ ਨਾਵਲਫੁੱਟਬਾਲਸੁਜਾਨ ਸਿੰਘਬੋਲੇ ਸੋ ਨਿਹਾਲਭਾਈ ਗੁਰਦਾਸ ਦੀਆਂ ਵਾਰਾਂਡੈਡੀ (ਕਵਿਤਾ)ਗੋਤ ਕੁਨਾਲਾਸ਼ਿਵਾ ਜੀ29 ਸਤੰਬਰਧਰਮਨਾਮਧਾਰੀਪੰਜਾਬੀ ਕੱਪੜੇਪੰਜਾਬੀ ਸੱਭਿਆਚਾਰਲੋਕ ਧਰਮਸੋਮਨਾਥ ਦਾ ਮੰਦਰਮਾਝਾਫਲਮੁਨਾਜਾਤ-ਏ-ਬਾਮਦਾਦੀਅਨੀਮੀਆਵਹਿਮ ਭਰਮਸਰਬੱਤ ਦਾ ਭਲਾ🡆 More