ਉਮਰਾਹ

ਉਮਰਾਹ (अरबी: عُمْرَة(ਇਕ ਆਬਾਦੀ ਵਾਲੇ ਥਾਂ 'ਤੇ ਯਾਤਰਾਂ ਕਰਨ ਲਈ) ਮੱਕਾ ਲਈ ਇਸਲਾਮੀ ਤੀਰਥ ਯਾਤਰਾ ( ਹੱਜ)ਹੈ, (ਮੁਸਲਮਾਨਾਂ ਦੇ ਲਈ ਸਭ ਤੋਂ ਪਵਿਤਰ ਸ਼ਹਿਰ ਸਾਊਦੀ ਅਰਬ ਦੇ ਹੇਜਾਜ਼ੀ ਖੇਤਰ ਵਿਚ ) ਜੋ ਸਾਲ ਦੌਰਾਨ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਇਸ ਦੇ ਹੀ ਇਸਲਾਮੀ ਕਲੰਡਰ ਅਨੁਸਾਰ ਕੁਝ ਵਿਸ਼ੇਸ਼ ਤਰੀਕਾਂ ਵੀ ਹਨ ਜਦੋਂ ਤੀਰਥ ਯਾਤਰਾ ਕੀਤੀ ਜਾ ਸਕਦੀ ਹੈ।

ਉਮਰਾਹ
ਤੀਰਥ ਯਾਤਰੀ ਮੱਕਾ ਵਿੱਚ ਕਾਬਾ ਦੀ ਪਰਿਕਰਮਾ ਕਰਦੇ ਹਨ

ਸ਼ਰੀਅਤ (ਇਸਲਾਮ ਦੇ ਕਾਨੂੰਨ) ਦੇ ਅਨੁਸਾਰ, ਦੋਵਾਂ ਤੀਰਥ ਯਾਤਰਾਵਾਂ ਲਈ, ਇੱਕ ਮੁਸਲਮਾਨ ਨੂੰ ਪਹਿਲਾਂ ਹਰਮ ਨੂੰ ਮੰਨਣਾ ਚਾਹੀਦਾ ਹੈ, ਜੋ ਕਿ ਸਫਾਈ ਦੀਆਂ ਰਸਮਾਂ ਨੂੰ ਪੂਰਾ ਕਰਨ, ਨਿਰਧਾਰਤ ਪਹਿਰਾਵੇ ਨੂੰ ਪਹਿਨਣ, ਅਤੇ ਕੁਝ ਕੰਮਾਂ ਤੋਂ ਪਰਹੇਜ਼ ਕਰਨ ਦੁਆਰਾ ਪ੍ਰਾਪਤ ਕੀਤੀ ਸ਼ੁੱਧੀਕਰਨ ਦੀ ਇੱਕ ਅਵਸਥਾ ਹੈ। ਇਸ ਨੂੰ ਉਦੋਂ ਹਾਸਲ ਕੀਤਾ ਜਾਣਾ ਚਾਹੀਦਾ ਹੈ ਜਦੋਂ ਉਹ ਮੱਕੇ ਦੇ ਇਕ ਪ੍ਰਮੁੱਖ ਸੀਮਾ ਬਿੰਦੂ ਮਿਕਾਤ ਤਕ ਪਹੁੰਚ ਕੇ ਹਾਸਲ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਧੂ-ਉਲ-ਹੁਲਾਈਫ਼ਾਹ, ਜੁਹਫਾਹ, ਕਰਨੂੰ 'ਐਲ-ਮਾਨਜ਼ਿਲ, ਯਾਲਮਲਾਮ, ਜ਼ਾਤ-ਏ-ਇਰਕ, ਇਬਰਾਹਿਮ ਮੁਰਸੀਯਾਹ, ਜਾਂ ਅਲ-ਹਿੱਲ ਵਿਚ ਕਿਸੇ ਥਾਂ ਉਤੇ ਪਹੁੰਚ ਕੇ।

ਹਵਾਲੇ

Tags:

ਇਸਲਾਮੀ ਕਲੰਡਰਇਸਲਾਮੀਅਤਮੱਕਾਸ਼ਹਿਰਸਾਊਦੀ ਅਰਬਹੱਜ

🔥 Trending searches on Wiki ਪੰਜਾਬੀ:

ਭਗਤੀ ਲਹਿਰਲੋਗਰਧੁਨੀ ਵਿਉਂਤ1905ਕਵਿਤਾਗੋਤ ਕੁਨਾਲਾਸਿੰਘ ਸਭਾ ਲਹਿਰਚੇਤਨ ਭਗਤਲੂਣ ਸੱਤਿਆਗ੍ਰਹਿਵਿਆਹ ਦੀਆਂ ਰਸਮਾਂਅਜਮੇਰ ਸਿੰਘ ਔਲਖਵਾਸਤਵਿਕ ਅੰਕਹੇਮਕੁੰਟ ਸਾਹਿਬਤਖ਼ਤ ਸ੍ਰੀ ਹਜ਼ੂਰ ਸਾਹਿਬਹਾਸ਼ਮ ਸ਼ਾਹਰਸ (ਕਾਵਿ ਸ਼ਾਸਤਰ)ਪੰਜਾਬ, ਭਾਰਤ ਦੇ ਜ਼ਿਲ੍ਹੇਮਹਾਨ ਕੋਸ਼ਸੰਗਰੂਰ (ਲੋਕ ਸਭਾ ਚੋਣ-ਹਲਕਾ)ਨਿਊਕਲੀਅਰ ਭੌਤਿਕ ਵਿਗਿਆਨਧਰਮਗੌਤਮ ਬੁੱਧਸੁਨੀਲ ਛੇਤਰੀਸਾਕਾ ਨਨਕਾਣਾ ਸਾਹਿਬਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਨਾਗਰਿਕਤਾਪੰਜਾਬੀ ਲੋਕ ਬੋਲੀਆਂਸਵਿਤਰੀਬਾਈ ਫੂਲੇਮਨੀਕਰਣ ਸਾਹਿਬਸ਼ਹਿਦਤਰਨ ਤਾਰਨ ਸਾਹਿਬਜਿਹਾਦਵਾਹਿਗੁਰੂਨਜ਼ਮ ਹੁਸੈਨ ਸੱਯਦਜੀਵਨਹਿੰਦੀ ਭਾਸ਼ਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਬਸੰਤਇਕਾਂਗੀਸੋਮਨਾਥ ਦਾ ਮੰਦਰਸਾਈਬਰ ਅਪਰਾਧ23 ਦਸੰਬਰਵਿਧੀ ਵਿਗਿਆਨਵਿਆਹ ਦੀਆਂ ਕਿਸਮਾਂਭਾਰਤ ਵਿਚ ਖੇਤੀਬਾੜੀਸੰਵਿਧਾਨਕ ਸੋਧਦਿਨੇਸ਼ ਸ਼ਰਮਾਭਾਈ ਵੀਰ ਸਿੰਘਮੁਗ਼ਲ ਸਲਤਨਤਵਸੀਲੀ ਕੈਂਡਿੰਸਕੀਸ੍ਰੀ ਚੰਦਬਾਲਟੀਮੌਰ ਰੇਵਨਜ਼ਨੈਟਫਲਿਕਸਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਸ਼ਿਵ ਕੁਮਾਰ ਬਟਾਲਵੀਰਾਜ (ਰਾਜ ਪ੍ਰਬੰਧ)ਚਿੱਟਾ ਲਹੂਆਮਦਨ ਕਰਕੁਤਬ ਮੀਨਾਰ1771ਸਾਵਿਤਰੀਛਪਾਰ ਦਾ ਮੇਲਾਇਲਤੁਤਮਿਸ਼ਨਿਬੰਧ ਦੇ ਤੱਤਟਿਊਬਵੈੱਲਆਮ ਆਦਮੀ ਪਾਰਟੀਖੁੰਬਾਂ ਦੀ ਕਾਸ਼ਤਕਰਤਾਰ ਸਿੰਘ ਦੁੱਗਲਪ੍ਰਿਅੰਕਾ ਚੋਪੜਾਕੌਮਪ੍ਰਸਤੀ🡆 More