ਮਸਜਿਦ

ਮਸਜਿਦ ਇਸਲਾਮ ਧਰਮ ਵਿੱਚ ਯਕੀਨ ਰੱਖਣ ਵਾਲਿਆਂ, ਮੁਸਲਮਾਨਾਂ, ਦੇ ਪੂਜਾ ਕਰਨ ਦੀ ਥਾਂ ਹੈ। ਸੁੰਨੀ ਮੁਸਲਮਾਨਾਂ ਵਿੱਚ ਕਿਸੇ ਪੂਜਾ ਦੀ ਥਾਂ ਦੇ ਮਸਜਿਦ ਹੋਣ ਲਈ ਕਾਫ਼ੀ ਸਖ਼ਤ ਜ਼ਰੂਰਤਾਂ ਜਾਂ ਸ਼ਰਤਾਂ ਹਨ ਅਤੇ ਜੋ ਥਾਂ ਇਹਨਾਂ ਨਾਲ ਮੇਲ ਨਹੀਂ ਖਾਂਦੀ ਜਾਂ ਇਹਨਾਂ ਸ਼ਰਤਾਂ ਤੇ ਪੂਰੀ ਨਹੀਂ ਉੱਤਰਦੀ ਉਸਨੂੰ ਮੁਸੱਲਾ ਆਖਿਆ ਜਾਂਦਾ ਹੈ। ਇਤਿਹਾਸ ਦੀ ਸਭ ਤੋਂ ਪਹਿਲੀ ਮਸਜਿਦ ਸਾਊਦੀ ਅਰਬ ਦੇ ਮਦੀਨਾ ਵਿੱਚ ਸਥਿਤ ਹੈ। ਇਸ ਦੀ ਨੀਂਹ ਮੁਸਲਿਮ ਪੈਗ਼ੰਬਰ ਮੁਹੱਮਦ ਨੇ ਰੱਖੀ ਸੀ।

ਮਸਜਿਦ
ਮਸਜਿਦ

ਇਮਾਰਤਸਾਜ਼ੀ

ਅਕਸਰ ਮਸਜਿਦਾਂ ਦੇ ਵਿਚਕਾਰ ਉੱਪਰ ਵੱਡੇ ਗੁੰਬਦ, ਚਾਰੇ ਪਾਸੇ ਉੱਚੀਆਂ ਮੀਨਾਰਾਂ ਅਤੇ ਅੰਦਰ ਪੂਜਾ ਲਈ ਵੱਡੇ ਹਾਲ ਕਮਰੇ ਹੁੰਦੇ ਹਨ। ਪਹਿਲੀਆਂ ਤਿੰਨ ਮਸਜਿਦਾਂ ਇਮਾਰਤਸਾਜ਼ੀ ਪੱਖੋਂ ਬਹੁਤ ਸਾਦੀਆਂ ਸਨ। ਇਸ ਤੋਂ ਬਾਅਦ ਇਹ ਇਮਾਰਤਸਾਜ਼ੀ ਪੂਰੀ ਦੁਨੀਆ ਦੇ ਸੱਭਿਆਚਾਰਾਂ ਤੋਂ ਪ੍ਰਭਾਵਿਤ ਹੁੰਦੇ ਹੋਏ ਨਵੀਆਂ ਸਹੂਲਤਾਂ ਹਾਸਲ ਕਰਦੀ ਗਈ।

Tags:

ਇਸਲਾਮਮਦੀਨਾਮੁਸਲਮਾਨ

🔥 Trending searches on Wiki ਪੰਜਾਬੀ:

ਸੁਖਮਨੀ ਸਾਹਿਬਨਰਿੰਦਰ ਮੋਦੀਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮੋਹਨਜੀਤਹਰਿਆਣਾਭਾਰਤ ਦਾ ਸੰਵਿਧਾਨਹਿੰਦੀ ਭਾਸ਼ਾਮਨੀਕਰਣ ਸਾਹਿਬਹਾੜੀ ਦੀ ਫ਼ਸਲਦਲੀਪ ਸਿੰਘਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਸਮਾਜਿਕ ਸਥਿਤੀਵਾਰਿਸ ਸ਼ਾਹਦਲੀਪ ਕੌਰ ਟਿਵਾਣਾਫੁੱਟਬਾਲਪ੍ਰੀਨਿਤੀ ਚੋਪੜਾਪੰਜਾਬੀ ਨਾਵਲ ਦੀ ਇਤਿਹਾਸਕਾਰੀਭਾਸ਼ਾਦ ਟਾਈਮਜ਼ ਆਫ਼ ਇੰਡੀਆਰਾਜਾ ਈਡੀਪਸਨਿਊਯਾਰਕ ਸ਼ਹਿਰਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਰਾਣਾ ਸਾਂਗਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ22 ਅਪ੍ਰੈਲਮੱਕੀਲੁਧਿਆਣਾਬਲਵੰਤ ਗਾਰਗੀਇੰਡੋਨੇਸ਼ੀਆਗੜ੍ਹੇਬਾਬਾ ਦੀਪ ਸਿੰਘਮਹਿੰਦਰ ਸਿੰਘ ਰੰਧਾਵਾਸਵਰਬਚਿੱਤਰ ਨਾਟਕਅੰਬਾਲਾਸ਼ੁਭਮਨ ਗਿੱਲਮਾਤਾ ਖੀਵੀਜਪੁਜੀ ਸਾਹਿਬਗ੍ਰਾਮ ਪੰਚਾਇਤਕੁਪੋਸ਼ਣਤਾਰਾਪੰਜ ਪਿਆਰੇਬਲਦੇਵ ਸਿੰਘ ਧਾਲੀਵਾਲਸਦਾਮ ਹੁਸੈਨਹਰਦਿਲਜੀਤ ਸਿੰਘ ਲਾਲੀਖੋਜਸਵਿੰਦਰ ਸਿੰਘ ਉੱਪਲਗੁਰਦੁਆਰਾ ਕੂਹਣੀ ਸਾਹਿਬਅਜੀਤ (ਅਖ਼ਬਾਰ)ਬਲਬੀਰ ਸਿੰਘ ਸੀਚੇਵਾਲਭਾਰਤ ਦਾ ਚੋਣ ਕਮਿਸ਼ਨਸੱਪਖ਼ਾਲਸਾਇਲੈਕਟ੍ਰਾਨਿਕ ਮੀਡੀਆਅੰਮ੍ਰਿਤਾ ਪ੍ਰੀਤਮਗਿਆਨੀ ਦਿੱਤ ਸਿੰਘਫ਼ਾਸਫ਼ੋਰਸਜੁੱਤੀਕਣਕਕਰਮਜੀਤ ਅਨਮੋਲ21 ਅਪ੍ਰੈਲਇੰਸਟਾਗਰਾਮਪੰਜਾਬੀ ਨਾਟਕਰੋਹਿਤ ਸ਼ਰਮਾਖੁੱਲ੍ਹੀ ਕਵਿਤਾਹਵਾ ਪ੍ਰਦੂਸ਼ਣਪਰਿਭਾਸ਼ਾਧਰਮਜਹਾਂਗੀਰਪ੍ਰੋਫ਼ੈਸਰ ਮੋਹਨ ਸਿੰਘਰਾਣੀ ਮੁਖਰਜੀਸੰਤ ਸਿੰਘ ਸੇਖੋਂਮੌਤ ਦੀਆਂ ਰਸਮਾਂਅਨੁਪ੍ਰਾਸ ਅਲੰਕਾਰਅਰੁਣ ਜੇਤਲੀ ਕ੍ਰਿਕਟ ਸਟੇਡੀਅਮਚਾਰ ਸਾਹਿਬਜ਼ਾਦੇ (ਫ਼ਿਲਮ)🡆 More