ਤੌਹੀਦ

ਤੌਹੀਦ (Arabic: توحيد tawḥīd ; English: doctrine of Oneness ) ਖ਼ੁਦਾ ਨੂੰ ਇੱਕ ਮੰਨਣ ਦਾ ਸਿਧਾਂਤ ਹੈ। ਇਹ ਇਸਲਾਮ ਦਾ ਸਭ ਤੋਂ ਅਹਿਮ ਅਸੂਲ ਹੈ। ਇਹ ਖ਼ੁਦਾ (ਅਰਬੀ: ਅੱਲ੍ਹਾ) ਨੂੰ ਇੱਕੋ ਇੱਕ (ਵਾਹਿਦ )ਅਤੇ ਅਦੁੱਤੀ (ਅਹਦ ) ਮੰਨਦਾ ਹੈ। ਇਸ ਦਾ ਸੰਬੰਧ ਜ਼ਾਤ ਅਤੇ ਸਿਫ਼ਤਾਂ ਦੋਨਾਂ ਨਾਲ ਹੁੰਦਾ ਹੈ। ਇਹ ਲਫ਼ਜ਼ ਕੁਰਆਨ ਵਿੱਚ ਕਿਤੇ ਇਸਤੇਮਾਲ ਨਹੀਂ ਹੋਇਆ। ਸੂਫ਼ੀ ਵਿਦਵਾਨਾਂ ਦੇ ਨਜ਼ਦੀਕ ਤੌਹੀਦ ਦੇ ਮਾਅਨੇ ਇਹ ਹਨ ਕਿ ਸਿਰਫ਼ ਖ਼ੁਦਾ ਦਾ ਵਜੂਦ ਹੀ ਅਸਲੀ ਵਜੂਦ ਹੈ। ਉਹੀ ਅਸਲ ਹਕੀਕਤ ਹੈ। ਬਾਕੀ ਸਭ ਮਿਜ਼ਾਜ਼ ਹੈ। ਦੁਨਿਆਵੀ ਚੀਜ਼ਾਂ ਇਨਸਾਨ, ਹੈਵਾਨ, ਕੁਦਰਤ ਦੇ ਨਜ਼ਾਰੇ, ਸਭ ਇਸ ਦੇ ਪੈਦਾ ਕੀਤੇ ਹੋਏ ਹਨ। ਮੁਅਤਜ਼ਲਾ ਸਰਗੁਣ ਨੂੰ ਨਹੀਂ ਮੰਨਦੇ ਬਲਕਿ ਜ਼ਾਤ ਨੂੰ ਹੀ ਤੌਹੀਦ ਦਾ ਕੇਂਦਰ ਕਰਾਰ ਦਿੰਦੇ ਹਨ। ਉਲਮਾ ਨੇ ਇਸ ਸਿਲਸਿਲੇ ਵਿੱਚ ਇਲਮ ਦੀ ਇੱਕ ਅਲਿਹਦਾ ਸ਼ਾਖ਼ ਕਾਇਮ ਕੀਤੀ ਹੈ। ਜਿਸ ਨੂੰ ਇਲਮ ਅਲਤੌਹੀਦ ਓ ਅਲਸਫ਼ਾਤ ਕਹਿੰਦੇ ਹਨ ਅਤੇ ਇਸ ਸਿਲਸਿਲੇ ਵਿੱਚ ਬਹੁਤ ਸਾਰੀਆਂ ਬਾਰੀਕ ਵਿਆਖਿਆਵਾਂ ਮਿਲਦੀਆਂ ਹਨ। ਐਪਰ, ਖ਼ੁਲਾਸਾ ਸਭ ਦਾ ਇਹੀ ਹੈ ਕਿ ਖ਼ੁਦਾ ਦੀ ਜ਼ਾਤ ਵਾਹਦ ਹੈ ਅਤੇ ਉਸ ਦਾ ਕੋਈ ਸ਼ਰੀਕ ਨਹੀਂ।

ਹਵਾਲੇ

Tags:

ਅੱਲ੍ਹਾਕੁਰਆਨ

🔥 Trending searches on Wiki ਪੰਜਾਬੀ:

ਸੂਫ਼ੀ ਸਿਲਸਿਲੇਮੌਤ ਦੀਆਂ ਰਸਮਾਂਗੁਰੂ ਗੋਬਿੰਦ ਸਿੰਘ ਮਾਰਗਪੰਜਾਬ ਦੇ ਜ਼ਿਲ੍ਹੇਰੋਗਭਾਰਤ ਵਿੱਚ ਬੁਨਿਆਦੀ ਅਧਿਕਾਰਗੁਰਦਿਆਲ ਸਿੰਘਸਿੱਖਜਪੁਜੀ ਸਾਹਿਬਚੀਨਵਾਕੰਸ਼ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਨਾਥ ਜੋਗੀਆਂ ਦਾ ਸਾਹਿਤਜਪਾਨੀ ਯੈੱਨਪਿਆਰਲ਼ਲੋਕ ਸਾਹਿਤਗਿਆਨੀ ਸੰਤ ਸਿੰਘ ਮਸਕੀਨਪੰਜਾਬ ਦਾ ਇਤਿਹਾਸਸੰਤ ਸਿੰਘ ਸੇਖੋਂਸਮਾਜਕ ਪਰਿਵਰਤਨਨਰਿੰਦਰ ਸਿੰਘ ਕਪੂਰਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਨਾਮਧਾਰੀਖ਼ਾਲਸਾਪੂਰਨ ਸੰਖਿਆਕੈਥੀਭਗਤ ਰਵਿਦਾਸਆਧੁਨਿਕ ਪੰਜਾਬੀ ਸਾਹਿਤਪੰਜਾਬੀ ਲੋਕਗੀਤਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਵਿਧਾਨ ਸਭਾਚਾਰ ਸਾਹਿਬਜ਼ਾਦੇ (ਫ਼ਿਲਮ)ਦਲੀਪ ਸਿੰਘਸ਼ਾਹ ਹੁਸੈਨਗੁੱਲੀ ਡੰਡਾਇਤਿਹਾਸਪੰਜਾਬੀ ਭਾਸ਼ਾਸਿਧ ਗੋਸਟਿਜਥੇਦਾਰ ਬਾਬਾ ਹਨੂਮਾਨ ਸਿੰਘਓਮ ਪ੍ਰਕਾਸ਼ ਗਾਸੋਮੁਸਲਮਾਨ ਜੱਟਸੁਜਾਨ ਸਿੰਘਲਿਪੀਗੁਰੂ ਹਰਿਗੋਬਿੰਦਪੰਜਾਬੀ ਸਵੈ ਜੀਵਨੀਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਪੰਜਾਬ (ਭਾਰਤ) ਵਿੱਚ ਖੇਡਾਂਊਧਮ ਸਿੰਘਸਵਰਆਜ਼ਾਦ ਸਾਫ਼ਟਵੇਅਰਰਾਮਨੌਮੀਗੁਰਦੇਵ ਸਿੰਘ ਕਾਉਂਕੇਹਾੜੀ ਦੀ ਫ਼ਸਲਰਾਘਵ ਚੱਡਾਊਸ਼ਾ ਉਪਾਧਿਆਏਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪਾਸ਼ਭਾਰਤ ਦਾ ਰਾਸ਼ਟਰਪਤੀਐਥਨਜ਼ਛੋਟਾ ਘੱਲੂਘਾਰਾਲੋਕ ਕਾਵਿਭੰਗੜਾ (ਨਾਚ)ਧਰਤੀ ਦਾ ਵਾਯੂਮੰਡਲਭਾਰਤ ਦੇ ਹਾਈਕੋਰਟਮੋਲਸਕਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਏ.ਪੀ.ਜੇ ਅਬਦੁਲ ਕਲਾਮਰੁਖਸਾਨਾ ਜ਼ੁਬੇਰੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ (ਭਾਰਤ) ਦੀ ਜਨਸੰਖਿਆ1944ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਲੋਕ ਵਿਸ਼ਵਾਸ਼🡆 More