ਮਨੁੱਖੀ ਹੱਕਾਂ ਦਾ ਆਲਮੀ ਐਲਾਨ

ਮਨੁੱਖੀ ਹੱਕਾਂ ਦਾ ਆਲਮੀ ਐਲਾਨ ਜਾਂ ਮਨੁੱਖੀ ਹੱਕਾਂ ਦੀ ਸਰਬਵਿਆਪੀ ਘੋਸ਼ਣਾ 10 ਦਸੰਬਰ 1948 ਨੂੰ ਪਾਲੇ ਡ ਸ਼ੈਯੋ, ਪੈਰਿਸ ਵਿਖੇ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਵੱਲੋਂ ਅਪਣਾਇਆ ਗਿਆ ਇੱਕ ਐਲਾਨ-ਪੱਤਰ ਸੀ। ਇਹ ਐਲਾਨ ਸਿੱਧੇ ਤੌਰ ਉੱਤੇ ਦੂਜੀ ਸੰਸਾਰ ਜੰਗ ਦੇ ਤਜਰਬੇ ਸਦਕਾ ਹੋਂਦ ਵਿੱਚ ਆਇਆ ਅਤੇ ਇਹ ਉਹਨਾਂ ਹੱਕਾਂ ਦਾ ਸਭ ਤੋਂ ਪਹਿਲਾ ਆਲਮੀ ਪ੍ਰਗਟਾਅ ਹੈ ਜੋ ਕੁਦਰਤੀ ਤੌਰ ਉੱਤੇ ਹੀ ਸਾਰੇ ਇਨਸਾਨਾਂ ਵਾਸਤੇ ਸਾਂਝੇ ਹਨ। ਪੂਰੀ ਲਿਖਤ ਸੰਯੁਕਤ ਰਾਸ਼ਟਰ ਨੇ ਆਪਣੀ ਵੈੱਬਸਾਈਟ ਉੱਤੇ ਮੁਹਈਆ ਕਰਵਾਈ ਹੈ।

ਮਨੁੱਖੀ ਹੱਕਾਂ ਦਾ ਆਲਮੀ ਐਲਾਨ
ਮਨੁੱਖੀ ਹੱਕਾਂ ਦਾ ਆਲਮੀ ਐਲਾਨ
ਐਲਨਰ ਰੂਜ਼ਵੈਲਟ ਦੇ ਹੱਥ ਵਿੱਚ ਮਨੁੱਖੀ ਹੱਕਾਂ ਦੇ ਆਲਮੀ ਐਲਾਨ ਦਾ ਸਪੇਨੀ ਰੂਪ।
ਸਿਰਜਣਾ1948
ਤਸਦੀਕੀ16 ਦਸੰਬਰ 1949
ਟਿਕਾਣਾPalais de Chaillot, Paris
ਲਿਖਾਰੀਖ਼ਰੜਾ ਕਮੇਟੀ
ਮਕਸਦਮਨੁੱਖੀ ਹੱਕ

ਹਵਾਲੇ

ਬਾਹਰਲੇ ਜੋੜ

ਆਡੀਓ-ਵੀਡੀਓ ਸਮੱਗਰੀ


Tags:

10 ਦਸੰਬਰ1948ਦੂਜੀ ਸੰਸਾਰ ਜੰਗਪੈਰਿਸਸੰਯੁਕਤ ਰਾਸ਼ਟਰਹੱਕ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਬੋਲੀਆਂਮਾਨਸਿਕ ਸਿਹਤਸ਼ੇਰਜਲੰਧਰਸੁਖਵੰਤ ਕੌਰ ਮਾਨਮੱਸਾ ਰੰਘੜਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਜਲੰਧਰ (ਲੋਕ ਸਭਾ ਚੋਣ-ਹਲਕਾ)ਤਖ਼ਤ ਸ੍ਰੀ ਦਮਦਮਾ ਸਾਹਿਬਵਿਅੰਜਨਪੰਜਾਬ ਦਾ ਇਤਿਹਾਸਪੋਸਤਅਨੀਮੀਆਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਅੰਤਰਰਾਸ਼ਟਰੀ ਮਜ਼ਦੂਰ ਦਿਵਸ2024 ਭਾਰਤ ਦੀਆਂ ਆਮ ਚੋਣਾਂਯੋਗਾਸਣਫੌਂਟਗੁਰੂ ਅਰਜਨਪੰਛੀਦ ਟਾਈਮਜ਼ ਆਫ਼ ਇੰਡੀਆਅਲ ਨੀਨੋਜੈਵਿਕ ਖੇਤੀਗ਼ਜ਼ਲਇਨਕਲਾਬਮਨੁੱਖੀ ਦਿਮਾਗਭਗਵਾਨ ਮਹਾਵੀਰਕਲਪਨਾ ਚਾਵਲਾਦੂਜੀ ਐਂਗਲੋ-ਸਿੱਖ ਜੰਗਵਾਕਭਾਰਤ ਵਿੱਚ ਜੰਗਲਾਂ ਦੀ ਕਟਾਈਕਬੀਰਮਾਸਕੋਮਾਤਾ ਜੀਤੋਜਿਹਾਦਜੂਆਖਡੂਰ ਸਾਹਿਬਜਸਵੰਤ ਸਿੰਘ ਨੇਕੀਖੇਤੀਬਾੜੀਆਸਟਰੇਲੀਆਨਾਟੋਭਾਰਤੀ ਪੁਲਿਸ ਸੇਵਾਵਾਂਹਰਨੀਆਅੰਨ੍ਹੇ ਘੋੜੇ ਦਾ ਦਾਨਨਿਓਲਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਹੰਸ ਰਾਜ ਹੰਸਚਰਖ਼ਾਵਿਸਾਖੀਪੱਤਰਕਾਰੀਕੌਰਵਆਧੁਨਿਕ ਪੰਜਾਬੀ ਵਾਰਤਕਭਾਰਤ ਦਾ ਪ੍ਰਧਾਨ ਮੰਤਰੀਸ਼ਿਵ ਕੁਮਾਰ ਬਟਾਲਵੀਬੀਬੀ ਭਾਨੀਵਰ ਘਰਸਮਾਜਵਾਦਧਰਤੀਉਲਕਾ ਪਿੰਡਦਿਵਾਲੀਸੂਚਨਾਪੰਜਾਬੀ ਆਲੋਚਨਾਸੰਪੂਰਨ ਸੰਖਿਆਪ੍ਰਦੂਸ਼ਣਬਾਸਕਟਬਾਲਏਡਜ਼ਪ੍ਰਿੰਸੀਪਲ ਤੇਜਾ ਸਿੰਘਔਰੰਗਜ਼ੇਬਸੂਰਪੰਜਾਬੀ ਸੂਬਾ ਅੰਦੋਲਨਗੁਰੂ ਹਰਿਰਾਇਤਕਸ਼ਿਲਾਸ਼ਰੀਂਹਸੇਰਪੰਜਾਬੀ ਸਵੈ ਜੀਵਨੀ🡆 More