ਜਲਥਲੀ

ਜਲਥਲੀ ਜਾਂ ਦੁਪਾਸੀ ਜਾਨਵਰ ਐਮਫ਼ੀਬੀਆ ਵਰਗ ਦੇ ਬਾਹਰ-ਤਾਪੀ, ਚੁਪਾਏ ਅਤੇ ਕੰਗਰੋੜਧਾਰੀ ਜਾਨਵਰਾਂ ਨੂੰ ਆਖਿਆ ਜਾਂਦਾ ਹੈ। ਅਜੋਕੇ ਜੁੱਗ ਦੇ ਸਾਰੇ ਜਲਥਲੀਏ ਲਿਸਮਫ਼ੀਬੀਆ ਹਨ। ਇਹ ਕਈ ਕਿਸਮਾਂ ਦੇ ਪੌਣ-ਪਾਣੀਆਂ ਵਿੱਚ ਰਹਿਣ ਦੇ ਕਾਬਲ ਹਨ ਜਿਹਨਾਂ 'ਚੋਂ ਬਹੁਤੀਆਂ ਜਾਤੀਆਂ ਜ਼ਮੀਨੀ, ਜ਼ਮੀਨਦੋਜ਼ੀ, ਦਰਖਤੀ ਜਾਂ ਤਾਜ਼ਾ-ਪਾਣੀ ਮਾਹੌਲਾਂ ਵਿੱਚ ਮਿਲਦੀਆਂ ਹਨ। ਆਮ ਤੌਰ ਉੱਤੇ ਜਲਥਲੀਏ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਪਾਣੀ ਵਿੱਚ ਭਿੰਡ (ਲਾਰਵਾ) ਵਜੋਂ ਕਰਦੇ ਹਨ ਪਰ ਕੁਝ ਜਾਤੀਆਂ ਵਤੀਰਕ ਤਬਦੀਲੀਆਂ ਰਾਹੀਂ ਇਸ ਪੜਾਅ ਨੂੰ ਕਤਰਾਉਣ ਭਾਵ ਇਹਨੂੰ ਬਾਈਪਾਸ ਕਰਨ ਦੇ ਕਾਬਲ ਹੋ ਗਈਆਂ ਹਨ।

ਜਲਥਲੀ
Temporal range: Late Devonian–present
PreЄ
Є
O
S
D
C
P
T
J
K
Pg
N
Collage of amphibians
ਸਿਖਰ ਸੱਜਿਓਂ ਘੜੀ ਦੇ ਰੁਖ਼ ਨਾਲ਼: ਸੇਮੂਰੀਆ, ਮੈਕਸੀਕੀ ਖੋਦੂ ਸਿਸੀਲੀਅਨ, ਪੂਰਬੀ ਨਿਊਟ ਅਤੇ ਹਰਾ ਡੱਡੂ
Scientific classification
ਉੱਪ-ਵਰਗ ਅਤੇ ਜਾਤਾਂ
    [[Extinct|ਫਰਮਾ:Extinct]]Subclass Labyrinthodontia
      ਫਰਮਾ:ExtinctOrder Temnospondyli
    ਫਰਮਾ:ExtinctSubclass Lepospondyli
    Subclass Lissamphibia
      Order Anura
      Order Caudata
      Order Gymnophiona
      ਫਰਮਾ:ExtinctOrder Allocaudata

ਬਾਹਰਲੇ ਜੋੜ

Tags:

🔥 Trending searches on Wiki ਪੰਜਾਬੀ:

ਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਵਿਕਸ਼ਨਰੀਪੁਰਖਵਾਚਕ ਪੜਨਾਂਵਸਾਉਣੀ ਦੀ ਫ਼ਸਲਯਾਹੂ! ਮੇਲਸਵਰਨਜੀਤ ਸਵੀਬਾਸਕਟਬਾਲਇਨਕਲਾਬਗੁਰਦਾਸਪੁਰ ਜ਼ਿਲ੍ਹਾਜ਼ੋਮਾਟੋਭਾਰਤ ਦਾ ਪ੍ਰਧਾਨ ਮੰਤਰੀਨਿਊਕਲੀ ਬੰਬਪੌਦਾਫ਼ਾਰਸੀ ਭਾਸ਼ਾਭਾਰਤ ਵਿੱਚ ਪੰਚਾਇਤੀ ਰਾਜਧੁਨੀ ਵਿਉਂਤਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਮਾਨਸਿਕ ਸਿਹਤਮੁਹੰਮਦ ਗ਼ੌਰੀਮੱਸਾ ਰੰਘੜਪੰਜਾਬੀ ਖੋਜ ਦਾ ਇਤਿਹਾਸਪੋਸਤਨਾਟੋਕੇਂਦਰੀ ਸੈਕੰਡਰੀ ਸਿੱਖਿਆ ਬੋਰਡਆਰੀਆ ਸਮਾਜਪ੍ਰੀਤਮ ਸਿੰਘ ਸਫ਼ੀਰਰਸ (ਕਾਵਿ ਸ਼ਾਸਤਰ)ਪ੍ਰੇਮ ਪ੍ਰਕਾਸ਼ਜਨ ਬ੍ਰੇਯ੍ਦੇਲ ਸਟੇਡੀਅਮਗੁਰਦਿਆਲ ਸਿੰਘਧਰਮਦ ਟਾਈਮਜ਼ ਆਫ਼ ਇੰਡੀਆਪੰਜਾਬੀ ਲੋਕ ਖੇਡਾਂਘੋੜਾਚੀਨਪਟਿਆਲਾਵਾਰਿਸ ਸ਼ਾਹਨਿਰਮਲਾ ਸੰਪਰਦਾਇਸੁਭਾਸ਼ ਚੰਦਰ ਬੋਸਹਾਰਮੋਨੀਅਮਜਨਤਕ ਛੁੱਟੀਪਹਿਲੀ ਸੰਸਾਰ ਜੰਗਧਨੀ ਰਾਮ ਚਾਤ੍ਰਿਕਨਿੱਕੀ ਕਹਾਣੀਪ੍ਰਯੋਗਵਾਦੀ ਪ੍ਰਵਿਰਤੀਪਾਣੀਪਤ ਦੀ ਪਹਿਲੀ ਲੜਾਈ23 ਅਪ੍ਰੈਲਊਠਬੀਬੀ ਭਾਨੀਗੁਰੂ ਹਰਿਕ੍ਰਿਸ਼ਨਪਦਮਾਸਨਪੂਰਨਮਾਸ਼ੀਜਾਮਣਜਿੰਦ ਕੌਰਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਪੰਜਾਬੀ ਰੀਤੀ ਰਿਵਾਜਕ੍ਰਿਕਟਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮਨੁੱਖੀ ਸਰੀਰਹੋਲੀਕਾਰਪੰਜਾਬ ਰਾਜ ਚੋਣ ਕਮਿਸ਼ਨਕੋਟਲਾ ਛਪਾਕੀਭਾਸ਼ਾ ਵਿਗਿਆਨਪੰਜਾਬੀ ਸਾਹਿਤ ਦਾ ਇਤਿਹਾਸਭੰਗਾਣੀ ਦੀ ਜੰਗਬੱਲਰਾਂਸੋਨਾਬਾਬਾ ਫ਼ਰੀਦਚਰਖ਼ਾਸਿੰਘ ਸਭਾ ਲਹਿਰਮੋਰਚਾ ਜੈਤੋ ਗੁਰਦਵਾਰਾ ਗੰਗਸਰਵਿਅੰਜਨ🡆 More