11 ਅਪ੍ਰੈਲ

11 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 101ਵਾਂ (ਲੀਪ ਸਾਲ ਵਿੱਚ 102ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 264 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

  • 1606ਇੰਗਲੈਂਡ ਨੇ ਆਪਣਾ ਰਾਸ਼ਟਰੀ ਝੰਡਾ ਅਪਣਾਇਆ।
  • 1709ਇੰਗਲੈਂਡ ਦੇ 'ਟੈਟਲਰ ਪੱਤ੍ਰਿਕਾ' ਦਾ ਪਹਿਲਾ ਸੰਸਕਰਣ(ਐਡੀਸ਼ਨ) ਪ੍ਰਕਾਸ਼ਿਤ ਹੋਇਆ।
  • 1783ਇੰਗਲੈਂਡ ਤੇ ਅਮਰੀਕਾ ਵਿੱਚ ਦੁਸ਼ਮਣੀ ਖ਼ਤਮ ਹੋਣ ਦਾ ਰਸਮੀ ਐਲਾਨ ਹੋਇਆ।
  • 1801ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਰਾਜ ਦੀ ਗੱਦੀ ਸੰਭਾਲ਼ੀ।
  • 1801 – ਵਿਲੀਅਮ ਕੈਰੀ ਨੂੰ ਫਿਰ ਕੋਲਕਾਤਾ ਸਥਿਤ ਫੋਰਟ ਵਿਲੀਅਮ ਕਾਲਜ ਵਿੱਚ ਬੰਗਲਾ ਭਾਸ਼ਾਦਾ ਲੈਕਚਰਾਰ ਨਿਯੁਕਤ ਕੀਤਾ ਗਿਆ।
  • 1883 – ਫ਼ਰਾਂਸੀਸੀ ਸੈਨਾ ਨੇ ਅਫ਼ਰੀਕੀ ਦੇਸ਼ ਮਾਲੀ ਦੀ ਰਾਜਧਾਨੀ 'ਬਮਾਕੋ ਸੇਨੇਗਤਾ' ਉੱਤੇ ਕਬਜ਼ਾ ਕੀਤਾ।
  • 1894ਮੱਧ ਅਫ਼ਰੀਕਾ ਦੀ ਵੰਡ ਲਈ ਬਰਤਾਨੀਆ ਅਤੇ ਬੈਲਜੀਅਮ 'ਚ ਗੁਪਤ ਸਮਝੌਤੇ 'ਤੇ ਦਸਤਖ਼ਤ ਕੀਤੇ।
  • 1905ਫ਼ਰਾਂਸ ਦੇ ਡੈਚਿਊਫਾਕਸ ਭਰਾਵਾਂ ਨੇ ਹੈਲੀਕਾਪਟਰ ਦਾ ਪ੍ਰੀਖਣ ਕੀਤਾ।
  • 1919 – ਬਰਤਾਨਵੀ ਸੰਸਦ ਨੇ ਹਫ਼ਤੇ ਵਿੱਚ ਕੰਮ ਦੇ 48 ਘੰਟੇ ਅਤੇ ਘੱਟ ਮਜ਼ਦੂਰੀ ਦੀ ਦਰ ਸੰਬੰਧੀ ਬਿੱਲ ਪਾਸ ਕੀਤਾ।
  • 1919 – 'ਅੰਤਰ-ਰਾਸ਼ਟਰੀ ਕਿਰਤ ਸੰਗਠਨ' ਦਾ ਗਠਨ ਹੋਇਆ।
  • 1938ਅਮਰੀਕਾ ਵਿੱਚ ਵਿਆਹ ਰਜਿਸਟ੍ਰੇਸ਼ਨ ਲਈ ਡਾਕਟਰੀ ਜਾਂਚ ਦਾ ਬਿੱਲ ਪਾਸ ਹੋਇਆ।
  • 1940ਇਟਲੀ ਨੇ ਅਲਬਾਨੀਆ 'ਤੇ ਕਬਜ਼ਾ ਕੀਤਾ।
  • 1946ਸੀਰੀਆ ਨੂੰ ਫ਼ਰਾਂਸ ਦੀ ਗ਼ੁਲਾਮੀ ਤੋਂ ਮੁਕਤੀ ਮਿਲੀ।
  • 1964 – ਸੀ।ਪੀ.ਆਈ.(ਭਾਰਤੀ ਕਮਿਉਨਿਸਟ ਪਾਰਟੀ) ਵਿੱਚੋਂ ਸੀ।ਪੀ.ਐੱਮ.(ਮਾਰਕਸਵਾਦੀ) ਨਵੀਂ ਪਾਰਟੀ ਬਣੀ।
  • 1976 – ਆਈ.ਟੀ. ਕੰਪਨੀ 'ਐਪਲ' ਨੇ ਐਪਲ-1 ਨਾਮ ਦਾ ਪਹਿਲੇ ਕੰਮਪਿਉਟਰ ਲਿਆਂਦਾ।
  • 1978 – ਭਾਰਤੀ ਰੇਲਵੇ ਦੀ 125ਵੀਂ ਵਰ੍ਹੇਗੰਢ ਮੌਕੇ ਦੇਸ਼ ਦਾ ਪਹਿਲਾਂ ਡਬਲ ਡੇਕਰ ਟ੍ਰੇਨ "ਸਿੰਘਗੜ੍ਹ ਐਕਸਪ੍ਰੈਸ" ਨੇ ਮੁੰਬਈ ਦੇ 'ਵਿਕਟੋਰੀਆ ਟਰਮੀਨਸ' ਤੋਂ ਪੂਣੇ ਤੱਕ ਦੀ ਯਾਤਰਾ ਪੂਰੀ ਕੀਤੀ।
  • 1997 – ਪ੍ਰਧਾਨ ਮੰਤਰੀ ਦੇਵਗੌੜਾ ਦੀ ਸਰਕਾਰ ਵਿਸ਼ਵਾਸ ਮਤਾ ਹਾਰ ਗਈ।

ਜਨਮ

ਮੌਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਮਨਮੋਹਨ ਸਿੰਘਬਾਸਕਟਬਾਲਲ਼ਭਾਈ ਵੀਰ ਸਿੰਘਅਫ਼ਜ਼ਲ ਅਹਿਸਨ ਰੰਧਾਵਾਗੁਰੂ ਰਾਮਦਾਸਲੋਕ ਸਾਹਿਤਮਨੀਕਰਣ ਸਾਹਿਬ.acਆਸਾ ਦੀ ਵਾਰਸੁਰਜੀਤ ਪਾਤਰਨਾਵਲਪੰਜਾਬੀ ਨਾਵਲਖ਼ਾਲਸਾਵਿਸ਼ਵ ਵਾਤਾਵਰਣ ਦਿਵਸਪੰਜਾਬ ਦੀਆਂ ਪੇਂਡੂ ਖੇਡਾਂਸਜਦਾਆਰੀਆ ਸਮਾਜਹਿੰਦੀ ਭਾਸ਼ਾਜਪੁਜੀ ਸਾਹਿਬਖੜਤਾਲਪੰਜ ਬਾਣੀਆਂਲੰਮੀ ਛਾਲਪੰਜਾਬੀਅਸਤਿਤ੍ਵਵਾਦriz16ਤਾਰਾਵਹਿਮ ਭਰਮਦਿਨੇਸ਼ ਸ਼ਰਮਾਇੰਡੋਨੇਸ਼ੀਆਮੈਟਾ ਆਲੋਚਨਾਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪੂਰਨਮਾਸ਼ੀਦੂਜੀ ਸੰਸਾਰ ਜੰਗਜਾਤਟਕਸਾਲੀ ਭਾਸ਼ਾਜਾਮਨੀਕਣਕਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਰਾਵੀਪੂਰਨ ਸਿੰਘਆਨੰਦਪੁਰ ਸਾਹਿਬ ਦੀ ਲੜਾਈ (1700)ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਕ੍ਰਿਸਟੀਆਨੋ ਰੋਨਾਲਡੋਹਰਿਮੰਦਰ ਸਾਹਿਬਕੋਠੇ ਖੜਕ ਸਿੰਘਪੜਨਾਂਵਲੋਕ ਸਭਾਜਗਤਾਰਬਾਲ ਮਜ਼ਦੂਰੀਅੰਤਰਰਾਸ਼ਟਰੀ ਮਜ਼ਦੂਰ ਦਿਵਸਐਚ.ਟੀ.ਐਮ.ਐਲਕੋਟਲਾ ਛਪਾਕੀਆਨੰਦਪੁਰ ਸਾਹਿਬਸੁਖਜੀਤ (ਕਹਾਣੀਕਾਰ)ਰਿਗਵੇਦਕਪਿਲ ਸ਼ਰਮਾਏ. ਪੀ. ਜੇ. ਅਬਦੁਲ ਕਲਾਮਜਸਵੰਤ ਸਿੰਘ ਕੰਵਲਬੰਦਰਗਾਹਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਲੋਕ ਸਾਜ਼ਨਰਿੰਦਰ ਬੀਬਾਰੁੱਖਸ਼ਬਦਕੋਸ਼ਗੇਮਗੁਰਦੁਆਰਿਆਂ ਦੀ ਸੂਚੀਵਾਰਤਕਸਾਹਿਤਉਪਮਾ ਅਲੰਕਾਰਵਿਧਾਤਾ ਸਿੰਘ ਤੀਰਰੋਸ਼ਨੀ ਮੇਲਾਰੱਖੜੀਲਾਗਇਨਭੰਗਾਣੀ ਦੀ ਜੰਗਡਰੱਗ🡆 More