ਹੈਨਰੀ ਆਲਫ਼ਰੈਡ ਕਿਸਿੰਜਰ (27 ਮਈ 1923 – 29 ਨਵੰਬਰ 2023) ਇੱਕ ਅਮਰੀਕੀ ਸਫ਼ਾਰਤਕਾਰ ਅਤੇ ਰਾਜਨੀਤੀ ਵਿਗਿਆਨੀ ਸਨ। ਉਹਨਾਂ ਨੇ ਰਿਚਰਡ ਨਿਕਸਨ ਅਤੇ ਜੈਰਲਡ ਫ਼ੋਰਡ ਦੇ ਕਾਰਜਕਾਲ ਦੌਰਾਨ ਸੰਯੁਕਤ ਰਾਜ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਰਾਜ ਸਕੱਤਰ ਵੱਜੋਂ ਸੇਵਾ ਨਿਭਾਈ।
ਹੈਨਰੀ ਕਿਸਿੰਜਰ | |
---|---|
ਸੰਯੁਕਤ ਰਾਜ ਦੇ 56ਵੇਂ ਰਾਜ ਸਕੱਤਰ | |
ਦਫ਼ਤਰ ਵਿੱਚ 22 ਸਤੰਬਰ 1973 – 20 ਜਨਵਰੀ 1977 | |
ਰਾਸ਼ਟਰਪਤੀ | ਰਿਚਰਡ ਨਿਕਸਨ ਜੈਰਲਡ ਫ਼ੋਰਡ |
ਉਪ | ਕੇਨੇਥ ਰਸ਼ ਰਾਬਰਟ ਇੰਗਰਸੋਲ ਚਾਰਲਸ ਰਾਬਿਨਸਨ |
ਤੋਂ ਪਹਿਲਾਂ | ਵਿਲੀਅਮ ਰਾਗਰਸ |
ਤੋਂ ਬਾਅਦ | ਸਾਇਰਸ ਵੈਨਸ |
7ਵੇਂ ਸੰਯੁਕਤ ਰਾਜ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ | |
ਦਫ਼ਤਰ ਵਿੱਚ 20 ਜਨਵਰੀ 1969 – 3 ਨਵੰਬਰ 1975 | |
ਰਾਸ਼ਟਰਪਤੀ | ਰਿਚਰਡ ਨਿਕਸਨ ਜੈਰਲਡ ਫ਼ੋਰਡ |
ਉਪ | ਰਿਚਰਡ ਐਲਨ ਅਲੈਗਜ਼ੈਂਡਰ ਹੈਗ ਬ੍ਰੈਂਟ ਸਕੋਕ੍ਰਾਫਟ |
ਤੋਂ ਪਹਿਲਾਂ | ਵਾਲਟ ਰੋਸਟੋ |
ਤੋਂ ਬਾਅਦ | ਬ੍ਰੈਂਟ ਸਕੋਕ੍ਰਾਫਟ |
ਨਿੱਜੀ ਜਾਣਕਾਰੀ | |
ਜਨਮ | ਹੇਨਜ਼ ਅਲਫਰੇਡ ਕਿਸਿੰਜਰ 27 ਮਈ 1923 ਫਰਥ, ਜਰਮਨੀ |
ਮੌਤ | ਨਵੰਬਰ 29, 2023 ਕਨੈਕਟੀਕਟ, ਸੰਯੁਕਤ ਰਾਜ | (ਉਮਰ 100)
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ | ਐਨ ਫਲੇਸ਼ਰ (ਵਿ. 1949; ਤ. 1964)ਨੈਨਸੀ ਮੈਗਿਨੇਸ (ਵਿ. 1974) |
ਬੱਚੇ | ਅਲਿਜਾਬੈਥ ਡੈਵਿਡ |
ਨਾਗਰਿਕ ਪੁਰਸਕਾਰ | ਨੋਬਲ ਸ਼ਾਂਤੀ ਇਨਾਮ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਫ਼ੌਜ |
ਸੇਵਾ ਦੇ ਸਾਲ | 1943–1946 |
ਰੈਂਕ | ਸਾਰਜੈਂਟ |
ਯੂਨਿਟ | 970ਵੀਂ ਕਾਊਂਟਰ ਇੰਟੈਲੀਜੈਂਸ ਕੋਰ |
ਲੜਾਈਆਂ/ਜੰਗਾਂ | ਦੂਜਾ ਵਿਸ਼ਵ ਯੁੱਧ |
ਫੌਜੀ ਪੁਰਸਕਾਰ | ਬਰੋਂਜ਼ ਸਟਾਰ |
This article uses material from the Wikipedia ਪੰਜਾਬੀ article ਹੈਨਰੀ ਕਿਸਿੰਜਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.