ਸਾਰਕ: ਖੇਤਰੀ ਅੰਤਰ-ਸਰਕਾਰੀ ਅਤੇ ਭੂ-ਰਾਜਨੀਤਿਕ ਸੰਗਠਨ

ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਅੱਠ ਮੈਂਬਰ ਦੇਸ਼ਾਂ ਦਾ ਇੱਕ ਆਰਥਿਕ ਅਤੇ ਭੂ-ਸਿਆਸੀ ਸੰਗਠਨ ਹੈ, ਜੋ ਮੁੱਖ ਰੂਪ ਵਿੱਚ ਦੱਖਣੀ ਏਸ਼ੀਆ ਮਹਾਂਦੀਪ ਉੱਤੇ ਵਸੇ ਹੋਏ ਹਨ। ਇਹਦੇ ਸਕੱਤਰਤ ਦਾ ਸਦਰ-ਮੁਕਾਮ ਕਠਮੰਡੂ, ਨੇਪਾਲ ਵਿਖੇ ਹੈ।

ਦੱਖਣੀ ਏਸ਼ੀਆਈ ਖੇਤਰੀ ਸਹਿਯੋਗ
ਸੰਗਠਨ (ਸਾਰਕ)
  • সাউথ এশিয়ান এসোসিয়েশন ফর রিজিওনাল কো-অপারেশন (সার্ক) (Bengali)
  • Error {{native name}}: a name as parameter {{{2}}} is required (help)
  • اتحادیه همکاری‌های منطقه‌ای جنوب آسی (ਦੱਰੀ)
  • ދެކުނު އޭޝިޔާގެ ސަރަޙައްދީ އެއްބާރުލުމުގެ ޖަމިއްޔާ (ਦਿਵੇਹੀ)
  • दक्षिण एशियाई क्षेत्रीय सहयोग संगठन (दक्षेस) (Hindi)
  • दक्षिण एशियाली क्षेत्रीय सहयोग संगठन (सार्क) (Nepali)
  • د سویلي اسیا لپاره د سیمه ایزی همکارۍ ټولنه (ਪਸ਼ਤੋ)
  • දකුණු ආසියාතික කලාපීය සහයෝගිතා සංවිධානය (Sinhala)
  • தெற்காசிய நாடுகளின் பிராந்தியக் கூட்டமைப்பு (சார்க்) (Tamil)
  • جنوبی ایشیائی علاقائی تعاون کی تنظیم (Urdu)
ਸਕੱਤਰਤ of ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) সাউথ এশিয়ান এসোসিয়েশন ফর রিজিওনাল কো-অপারেশন (সার্ক) (Bengali) Error {{native name}}: a name as parameter {{{2}}} is required (help) اتحادیه همکاری‌های منطقه‌ای جنوب آسی (ਦੱਰੀ) ދެކުނު އޭޝިޔާގެ ސަރަޙައްދީ އެއްބާރުލުމުގެ ޖަމިއްޔާ (ਦਿਵੇਹੀ) दक्षिण एशियाई क्षेत्रीय सहयोग संगठन (दक्षेस) (Hindi) दक्षिण एशियाली क्षेत्रीय सहयोग संगठन (सार्क) (Nepali) د سویلي اسیا لپاره د سیمه ایزی همکارۍ ټولنه (ਪਸ਼ਤੋ) දකුණු ආසියාතික කලාපීය සහයෝගිතා සංවිධානය (Sinhala) தெற்காசிய நாடுகளின் பிராந்தியக் கூட்டமைப்பு (சார்க்) (Tamil) جنوبی ایشیائی علاقائی تعاون کی تنظیم (Urdu)
ਸਕੱਤਰਤ
     ਮੈਂਬਰ ਦੇਸ਼      ਨਿਗਰਾਨ ਦੇਸ਼
     ਮੈਂਬਰ ਦੇਸ਼      ਨਿਗਰਾਨ ਦੇਸ਼
ਸਦਰ ਮੁਕਾਮਨੇਪਾਲ ਕਠਮੰਡੂ, ਨੇਪਾਲ
ਦਫ਼ਤਰੀ ਭਾਸ਼ਾਅੰਗਰੇਜ਼ੀ
ਮੈਂਬਰਸ਼ਿਪ
Leaders
• ਸਕੱਤਰ ਜਨਰਲ
ਅਰਜੁਨ ਬਹਾਦਰ ਥਾਪਾ
• ਸੰਚਾਲਕ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ ਅਫ਼ਗ਼ਾਨਿਸਤਾਨ ਅਬਰਾਹਮ ਗ਼ਫ਼ੂਰੀ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ ਬੰਗਲਾਦੇਸ਼ ਤਾਰੀਕ਼ ਮੁਹੰਮਦ
ਫਰਮਾ:Country data ਭੂਟਾਨ ਸਿੰਗਯੇ ਦੋਰਜੀ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ ਭਾਰਤ ਅੰਮ੍ਰਿਤ ਲੁਗੂਨ
ਫਰਮਾ:Country data ਮਾਲਦੀਵ ਅਬਰਾਹਮ ਜ਼ੁਹੂਰੀ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ ਨੇਪਾਲ ਧਨ ਓਲੀ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ ਪਾਕਿਸਤਾਨ ਅਹਿਮਰ ਇਸਮੈਲ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ ਸ੍ਰੀਲੰਕਾ ਪ੍ਰਸੰਨ ਗਮਗੇ
• ਸਾਰਕ ਸੰਮੇਲਨ
ਫਰਮਾ:Country data ਮਾਲਦੀਵ
ਸਥਾਪਨਾ8 ਦਸੰਬਰ 1985
ਵੈੱਬਸਾਈਟ
www.saarc-sec.org
  1. ਜੇਕਰ ਇੱਕ ਇਕਾਈ ਮੰਨੀ ਜਾਵੇ।
  2. ਇੱਕ ਇਕੱਠੀ ਮੁੱਦਰਾ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।

ਦੱਖਣੀ ਏਸ਼ੀਆ ਵਿੱਚ ਖੇਤਰਨੁਮਾ ਸਿਆਸੀ ਅਤੇ ਆਰਥਿਕ ਸਹਿਯੋਗ ਦਾ ਵਿਚਾਰ ਸਭ ਤੋਂ ਪਹਿਲਾਂ 1980 ਵਿੱਚ ਘੜਿਆ ਗਿਆ ਅਤੇ ਢਾਕਾ ਵਿਖੇ ਹੋਏ ਇਹਦੇ ਪਹਿਲੇ ਸੰਮੇਲਨ ਵਿੱਚ 8 ਦਸੰਬਰ 1985 ਨੂੰ ਸ੍ਰੀਲੰਕਾ, ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਭਾਰਤ, ਭੂਟਾਨ ਅਤੇ ਮਾਲਦੀਵ ਵੱਲੋਂ ਅਧਿਕਾਰਕ ਤੌਰ ਉੱਤੇ ਇਹਦੀ ਸਥਾਪਨਾ ਕੀਤੀ ਗਈ। ਇਸ ਮਗਰੋਂ ਪੈਂਦੇ ਸਾਲਾਂ ਵਿੱਚ ਇਹ ਸੰਸਥਾ ਨਵੇਂ ਮੈਂਬਰ ਦੇਸ਼ਾਂ ਦੇ ਦਾਖ਼ਲੇ ਕਰ ਕੇ ਵੱਡੀ ਹੁੰਦੀ ਆ ਰਹੀ ਹੈ। 2007 ਵਿੱਚ ਅਫ਼ਗ਼ਾਨਿਸਤਾਨ ਸਾਰਕ ਦਾ ਪਰਿਵਾਰਕ ਵਾਧਾ ਕਰਨ ਵਾਲ਼ਾ ਪਹਿਲਾ ਦੇਸ਼ ਬਣਿਆ।

ਸਾਰਕ ਦੀਆਂ ਨੀਤੀਆਂ ਦਾ ਟੀਚਾ ਹਿੱਤਕਾਰੀ ਅਰਥ-ਸ਼ਾਸਤਰ ਅਤੇ ਦੱਖਣੀ ਏਸ਼ੀਆਂ ਦੇ ਦੇਸ਼ਾਂ ਵਿਚਕਾਰ ਸਾਂਝੇ ਸਵੈ-ਆਸਰੇ ਦੀ ਤਰੱਕੀ ਕਰਾਉਣਾ ਅਤੇ ਇਸ ਖੇਤਰ ਵਿੱਚ ਸਮਾਜਕ ਅਤੇ ਸੱਭਿਆਚਾਰਕ ਵਿਕਾਸ ਦੀ ਚਾਲ ਨੂੰ ਹੋਰ ਤੇਜ਼ ਕਰਨਾ ਹੈ। ਸਾਰਕ ਨੇ ਦੁਨੀਆ ਭਰ ਦੇ ਵਿਦੇਸ਼ੀ ਸੰਬੰਧਾਂ ਵਿੱਚ ਇੱਕ ਅਹਿਮ ਫ਼ਰਜ਼ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ। ਯੂਰਪੀ ਸੰਘ, ਸੰਯੁਕਤ ਰਾਸ਼ਟਰ (ਇੱਕ ਨਿਗਰਾਨ ਮੈਂਬਰ ਵਜੋਂ) ਅਤੇ ਹੋਰ ਬਹੁਧਿਰੀ ਸੰਸਥਾਵਾਂ ਨਾਲ਼ ਸਥਾਈ ਸਫ਼ਾਰਤੀ ਸੰਬੰਧ ਕਾਇਮ ਕਰ ਲਏ ਗਏ ਹਨ। ਸਾਲਬੱਧੀ ਨਿਯਤ ਅਧਾਰ ਉੱਤੇ ਹਰੇਕ ਦੇਸ਼ ਦੇ ਮੁਖੀਆਂ ਦੀਆਂ ਦਫ਼ਤਰੀ ਮੀਟਿੰਗਾਂ ਰੱਖੀਆਂ ਜਾਂਦੀਆਂ ਹਨ ਅਤੇ ਦੇਸ਼ਾਂ ਦੇ ਵਿਦੇਸ਼ੀ ਸਕੱਤਰ ਸਾਲ ਵਿੱਚ ਦੋ ਵਾਰ ਮੀਟਿੰਗਾਂ ਕਰਦੇ ਹਨ। 18ਵਾਂ ਸਾਰਕ ਸੰਮੇਲਨ ਨਵੰਬਰ, 2014 ਵਿੱਚ ਕਠਮੰਡੂ, ਨੇਪਾਲ ਵਿਖੇ ਹੋਵੇਗਾ।

ਸਾਰਕ ਦਾ ਕੌਮੀ ਗੀਤ

ਏਸੀਆਨ ਜਿਹੀਆਂ ਖੇਤਰੀ ਸੰਸਥਾਵਾਂ ਵਾਂਗ ਅਜੇ ਤੱਕ ਸਾਰਕ ਦਾ ਕੋਈ ਵੀ ਦਫ਼ਤਰੀ ਗੀਤ ਨਹੀਂ ਹੈ। ਪਰ ਕਵੀ-ਸਫ਼ੀਰ ਅਭੈ ਕੇ. ਦੀ ਲਿਖੀ ਕਵਿਤਾ ਨੇ ਇੱਕ ਅਧਿਕਾਰਕ ਸਾਰਕ ਗੀਤ ਦੀ ਭਾਲ਼ ਤੇਜ਼ ਕਰ ਦਿੱਤੀ ਹੈ।

== ਸਾਰਕ ਦੀ ਸਥਾਪਨਾ

== 
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ ਮਾਲਦੀਵਬੰਗਲਾਦੇਸ਼ਭੂਟਾਨਨੇਪਾਲਸ੍ਰੀਲੰਕਾਭਾਰਤਮਿਆਂਮਾਰਥਾਈਲੈਂਡਕੰਬੋਡੀਆਲਾਓਸਵੀਅਤਨਾਮਬਰੂਨਾਏਇੰਡੋਨੇਸ਼ੀਆਮਲੇਸ਼ੀਆਫ਼ਿਲਪੀਨਜ਼ਸਿੰਘਾਪੁਰਅਫ਼ਗ਼ਾਨਿਸਤਾਨਪਾਕਿਸਤਾਨਤੁਰਕਮੇਨਿਸਤਾਨਇਰਾਨਅਜ਼ਰਬਾਈਜਾਨਕਜ਼ਾਖ਼ਸਤਾਨਕਿਰਗਿਜ਼ਸਤਾਨਤਾਜੀਕਿਸਤਾਨਉਜ਼ਬੇਕਿਸਤਾਨਚੀਨਰੂਸਤੁਰਕੀਜਪਾਨਮੰਗੋਲੀਆਦੱਖਣੀ ਕੋਰੀਆਬਹਿਰੀਨਕੁਵੈਤਓਮਾਨਕਤਰਸਾਊਦੀ ਅਰਬਸੰਯੁਕਤ ਅਰਬ ਇਮਰਾਤਸਾਰਕਬਿਮਸਟੈੱਕਮੀਕੋਂਗ-ਗੰਗਾ ਸਹਿਕਾਰਤਾਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦਾ ਸੰਗਠਨਸ਼ੰਘਾਈ ਸਹਿਯੋਗ ਸੰਸਥਾਤੁਰਕ ਕੌਂਸਲਆਰਥਿਕ ਸਹਿਯੋਗ ਸੰਸਥਾਖਾੜੀ ਸਹਿਯੋਗ ਕੌਂਸਲਏਸ਼ੀਆ ਸਹਿਯੋਗ ਵਾਰਤਾਲਾਪ
ਇੱਕ ਦੱਬਣਯੋਗ ਔਇਲਰ ਚਿੱਤਰ ਜੋ ਵੱਖੋ-ਵੱਖ ਏਸ਼ੀਆਈ ਖੇਤਰੀ ਸੰਸਥਾਵਾਂ ਵਿਚਕਾਰ ਸਬੰਧ ਵਿਖਾਉਂਦਾ ਹੈ vde

ਮੌਜੂਦਾ ਮੈਂਬਰ

  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਅਫ਼ਗ਼ਾਨਿਸਤਾਨ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਬੰਗਲਾਦੇਸ਼
  • ਫਰਮਾ:Country data ਭੂਟਾਨ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਭਾਰਤ
  • ਫਰਮਾ:Country data ਮਾਲਦੀਵ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਨੇਪਾਲ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਪਾਕਿਸਤਾਨ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਸ੍ਰੀਲੰਕਾ

ਨਿਗਰਾਨ ਮੈਂਬਰ

  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਆਸਟਰੇਲੀਆ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਚੀਨ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਯੂਰਪੀ ਸੰਘ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਜਪਾਨ
  • ਫਰਮਾ:Country data ਇਰਾਨ
  • ਫਰਮਾ:Country data ਮਾਰੀਸ਼ਸ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਮਿਆਂਮਾਰ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਦੱਖਣੀ ਕੋਰੀਆ
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਸੰਯੁਕਤ ਰਾਜ

ਭਵਿੱਖ 'ਚ ਬਣ ਸਕਣ ਵਾਲ਼ੇ ਮੈਂਬਰ

  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਚੀਨ ਨੇ ਸਾਰਕ ਨਾਲ਼ ਖ਼ਾਸ ਰਿਸ਼ਤੇ ਰੱਖਣ ਦੀ ਲੋਚਾ ਦਾ ਇਜ਼ਹਾਰ ਕੀਤਾ ਹੈ ਅਤੇ ਇਹਨੂੰ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ ਅਤੇ ਮਾਲਦੀਵ ਦਾ ਸਹਿਯੋਗ ਪ੍ਰਾਪਤ ਹੈ।
  • ਫਰਮਾ:Country data ਬਰਮਾ ਨੇ ਆਪਣਾ ਦਰਜਾ ਨਿਗਰਾਨ ਦੇਸ਼ ਤੋਂ ਪੱਕਾ ਮੈਂਬਰ ਬਣਨ ਦੀ ਲੋਚਾ ਦਰਸਾਈ ਹੈ।
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਰੂਸ ਨੇ ਸਾਰਕ ਦੇ ਨਿਗਰਾਨ ਦੇਸ਼ ਦੇ ਦਰਜੇ ਵਾਸਤੇ ਦਰਖ਼ਾਸਤ ਦਿੱਤੀ ਹੈ।
  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਤੁਰਕੀ ਨੇ 2012 ਵਿੱਚ ਸਾਰਕ ਵਿੱਚ ਨਿਗਰਾਨ ਦੇਸ਼ ਦੇ ਦਰਜੇ ਵਾਸਤੇ ਅਰਜ਼ੀ ਦਿੱਤੀ ਹੈ।

ਹੋਰ

  • ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਦੱਖਣੀ ਅਫ਼ਰੀਕਾ ਨੇ ਮੀਟਿੰਗਾਂ ਵਿੱਚ ਹਿੱਸਾ ਲਿਆ ਹੈ।

ਸਾਰਕ ਦੇ ਸਕੱਤਰ-ਜਨਰਲ

ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਅਬਦੁਲ ਅਹਿਸਾਨ 16 ਜਨਵਰੀ 1985 ਤੋਂ 15 ਅਕਤੂਬਰ 1989
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਕਿਸ਼ੋਰ ਕਾਂਤ ਭਾਰਗਵ 17 ਅਕਤੂਬਰ 1989 ਤੋਂ 31 ਦਸੰਬਰ 1991
ਫਰਮਾ:Country data ਮਾਲਦੀਵ ਅਬਰਾਹਮ ਹੁਸੈਨ ਜ਼ਾਕੀ 1 January 1992 to 31 December 1993
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਯਾਦਵ ਕੰਤ ਸਿਲਵਾਲ 1 ਜਨਵਰੀ 1994 ਤੋਂ 31 ਦਸੰਬਰ 1995
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਨਈਮ ਯੂ. ਹਸਨ 1 ਜਨਵਰੀ 1996 ਤੋਂ 31 ਦਸੰਬਰ 1998
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਨਿਹਾਲ ਰੋਦਰੀਗੋ 1 ਜਨਵਰੀ 1999 ਤੋਂ 10 ਜਨਵਰੀ 2002
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਕਿਊ.ਏ.ਐੱਮ.ਏ. ਰਹੀਮ 11 ਜਨਵਰੀ 2002 ਤੋਂ 28 ਫ਼ਰਵਰੀ 2005
ਫਰਮਾ:Country data ਭੂਟਾਨ ਲਿਓਂਪੋ ਚਨਕਿਆਬ ਦੋਰਜੀ 1 ਮਾਰਚ 2005 ਤੋਂ 29 ਫ਼ਰਵਰੀ 2008
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਸ਼ੀਲ ਕੰਤ ਸ਼ਰਮਾ 1 ਮਾਰਚ 2008 ਤੋਂ 28 ਫ਼ਰਵਰੀ 2011
ਫਰਮਾ:Country data ਮਾਲਦੀਵ ਫ਼ਾਤੀਮਤ ਦਿਆਨਾ ਸਈਦ 1 ਮਾਰਚ 2011 ਤੋਂ 11 ਮਾਰਚ 2012
ਫਰਮਾ:Country data ਮਾਲਦੀਵ ਅਹਿਮਦ ਸਲੀਮ 12 ਮਾਰਚ 2012 ਤੋਂ 28 ਫ਼ਰਵਰੀ 2014
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਅਰਜੁਨ ਬਹਾਦਰ ਥਾਪਾ 1 ਮਾਰਚ 2014- 2017

ਸਾਰਕ ਦੇ ਸੰਮੇਲਨ

ਗਿਣਤੀ ਮਿਤੀ ਦੇਸ਼ ਮੇਜ਼ਬਾਨ ਮੇਜ਼ਬਾਨ ਆਗੂ
1st 7–8 ਦਸੰਬਰ 1985 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਬੰਗਲਾਦੇਸ਼ ਢਾਕਾ ਅਤਾਉਰ ਰਹਿਮਾਨ ਖ਼ਾਨ
2nd 16–17 ਨਵੰਬਰ 1986 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਭਾਰਤ ਬੰਗਲੌਰ ਜੈਅੰਤ ਐੱਮ ਗਉਡਾ
3rd 2-4 ਨਵੰਬਰ 1987 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਨੇਪਾਲ ਕਠਮੰਡੂ ਮਰੀਚ ਮਾਨ ਸਿੰਘ ਸ੍ਰੇਸ਼ਠ
4th 29-31 ਦਸੰਬਰ 1988 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਪਾਕਿਸਤਾਨ ਇਸਲਾਮਾਬਾਦ ਬੇਨਜ਼ੀਰ ਭੁੱਟੋ
5th 21-23 ਨਵੰਬਰ 1990 ਫਰਮਾ:Country data ਮਾਲਦੀਵ ਮਾਲੇ ਮੌਮੂਨ ਅਬਦੁਲ ਗ਼ਇਊਮ
6th 21 ਦਸੰਬਰ 1991 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਸ੍ਰੀਲੰਕਾ ਕੋਲੰਬੋ ਰਣਸਿੰਘੇ ਪ੍ਰੇਮਦਾਸ
7th 10-11 ਅਪਰੈਲ 1993 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਬੰਗਲਾਦੇਸ਼ ਢਾਕਾ ਖ਼ਾਲਿਦਾ ਜ਼ੀਆ
8th 2-4 ਮਈ 1995 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਭਾਰਤ ਨਵੀਂ ਦਿੱਲੀ ਪੀ. ਵੀ. ਨਰਸਿਮ੍ਹਾ ਰਾਓ
9th 12-14 ਮਈ 1997 ਫਰਮਾ:Country data ਮਾਲਦੀਵ ਮਾਲੇ ਮੌਮੂਨ ਅਬਦੁਲ ਗਇਊਮ
10th 29-31 ਜੁਲਾਈ 1998 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਸ੍ਰੀਲੰਕਾ ਕੋਲੰਬੋ ਚੰਦਰੀਕਾ ਕੁਮਾਰਤੁੰਗਾ
11th 4-6 ਜਨਵਰੀ 2002 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਨੇਪਾਲ ਕਠਮੰਡੂ ਸ਼ੇਰ ਬਹਾਦਰ ਦਿਊਬਾ
12th 2-6 ਜਨਵਰੀ 2004 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਪਾਕਿਸਤਾਨ ਇਸਲਾਮਾਬਾਦ ਜ਼ਫ਼ਰੁੱਲਾ ਖ਼ਾਨ ਜਮਾਲੀ
13th 12-13 ਨਵੰਬਰ 2005 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਬੰਗਲਾਦੇਸ਼ ਢਾਕਾ ਖ਼ਾਲਿਦਾ ਜ਼ੀਆ
14th 3-4 ਅਪਰੈਲ 2007 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਭਾਰਤ ਨਵੀਂ ਦਿੱਲੀ ਮਨਮੋਹਨ ਸਿੰਘ
15th 1-3 ਅਗਸਤ 2008 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਸ੍ਰੀਲੰਕਾ ਕੋਲੰਬੋ ਮਹਿੰਦ ਰਾਜਪਕਸ਼ਾ
16th 28-29 ਅਪਰੈਲ 2010 ਫਰਮਾ:Country data ਭੂਟਾਨ ਥਿੰਫੂ ਜਿਗਮੇ ਥਿਨਲੀ
17th 10–11 November 2011 ਫਰਮਾ:Country data ਮਾਲਦੀਵ ਆਦੂ ਮੁਹੰਮਦ ਵਾਹੀਦ ਨਸ਼ੀਦ
18th November 2014 ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਨੇਪਾਲ ਕਠਮੰਡੂ ਸੁਸ਼ੀਲ ਕੋਇਰਾਲਾ

ਸਾਰਕ ਦੀ ਹਕੂਮਤ ਅਤੇ ਅਗਵਾਨੀ

ਤਸਵੀਰ ਅਹੁਦੇਦਾਰ ਪਦਵੀ ਦੇਸ਼ ਦਲ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਹਾਮਿਦ ਕਰਜ਼ਈ ਰਾਸ਼ਟਰਪਤੀ ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਅਫ਼ਗ਼ਾਨਿਸਤਾਨ ਅਜ਼ਾਦ
ਸ਼ੇਖ਼ ਹਸੀਨਾ ਪ੍ਰਧਾਨ ਮੰਤਰੀ ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਬੰਗਲਾਦੇਸ਼ ਅਵਾਮੀ ਲੀਗ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਸ਼ੇਰਿੰਗ ਤੋਬਗੇ ਪ੍ਰਧਾਨ ਮੰਤਰੀ ਫਰਮਾ:Country data ਭੂਟਾਨ ਪੀਪਲਜ਼ ਡੈਮੋਕਰੈਟਿਕ ਪਾਰਟੀ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਨਵਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਪਾਕਿਸਤਾਨ ਪਾਕਿਸਤਾਨ ਮੁਸਲਿਮ ਲੀਗ (ਨ)
ਤਸਵੀਰ:Prime Minister Manmohan Singh in WEF,2009 (cropped).jpg ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਭਾਰਤ ਇੰਡੀਅਨ ਨੈਸ਼ਨਲ ਕਾਂਗਰਸ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਅਬਦੁੱਲਾ ਯਾਮੀਨ ਰਾਸ਼ਟਰਪਤੀ ਫਰਮਾ:Country data ਮਾਲਦੀਵ ਪ੍ਰੋਗਰੈੱਸਿਵ ਪਾਰਟੀ ਆਫ਼ ਮਾਲਦੀਵ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਸੁਸ਼ੀਲ ਕੋਇਰਾਲਾ ਪ੍ਰਧਾਨ ਮੰਤਰੀ ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਨੇਪਾਲ ਨੇਪਾਲੀ ਕਾਂਗਰਸ
ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਮਹਿੰਦ ਰਾਜਪਕਸ਼ਾ ਰਾਸ਼ਟਰਪਤੀ ਸਾਰਕ: ਸਾਰਕ ਦਾ ਕੌਮੀ ਗੀਤ, ਸਾਰਕ ਦੇ ਸਕੱਤਰ-ਜਨਰਲ, ਸਾਰਕ ਦੇ ਸੰਮੇਲਨ  ਸ੍ਰੀਲੰਕਾ ਸ੍ਰੀਲੰਕਾ ਅਜ਼ਾਦੀ ਪਾਰਟੀ

ਹਵਾਲੇ

Tags:

ਸਾਰਕ ਦਾ ਕੌਮੀ ਗੀਤਸਾਰਕ ਦੇ ਸਕੱਤਰ-ਜਨਰਲਸਾਰਕ ਦੇ ਸੰਮੇਲਨਸਾਰਕ ਦੀ ਹਕੂਮਤ ਅਤੇ ਅਗਵਾਨੀਸਾਰਕ ਹਵਾਲੇਸਾਰਕਕਠਮੰਡੂਦੱਖਣੀ ਏਸ਼ੀਆਨੇਪਾਲ

🔥 Trending searches on Wiki ਪੰਜਾਬੀ:

ਮੁੱਖ ਮੰਤਰੀ (ਭਾਰਤ)ਸੁਖਮਨੀ ਸਾਹਿਬਰਾਧਾ ਸੁਆਮੀ ਸਤਿਸੰਗ ਬਿਆਸਪੰਜਾਬ ਲੋਕ ਸਭਾ ਚੋਣਾਂ 2024ਭਾਰਤ ਦਾ ਸੰਵਿਧਾਨਹਾੜੀ ਦੀ ਫ਼ਸਲਲਾਲਾ ਲਾਜਪਤ ਰਾਏਰੋਮਾਂਸਵਾਦੀ ਪੰਜਾਬੀ ਕਵਿਤਾਪਵਨ ਕੁਮਾਰ ਟੀਨੂੰਮਧਾਣੀਗੌਤਮ ਬੁੱਧਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸੁਰਿੰਦਰ ਛਿੰਦਾਅੰਨ੍ਹੇ ਘੋੜੇ ਦਾ ਦਾਨਔਰੰਗਜ਼ੇਬਕਵਿਤਾਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਮੇਰਾ ਦਾਗ਼ਿਸਤਾਨਉਰਦੂਗੁਰਦੁਆਰਿਆਂ ਦੀ ਸੂਚੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਸਾਰਾਗੜ੍ਹੀ ਦੀ ਲੜਾਈਪੰਜਾਬੀ ਸਾਹਿਤਮਿਸਲਗੰਨਾਕੇਂਦਰ ਸ਼ਾਸਿਤ ਪ੍ਰਦੇਸ਼ਫੌਂਟਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਆਦਿ ਗ੍ਰੰਥਪੰਜਾਬ ਦੇ ਮੇਲੇ ਅਤੇ ਤਿਓੁਹਾਰਪਹਿਲੀ ਐਂਗਲੋ-ਸਿੱਖ ਜੰਗਸਵਰ ਅਤੇ ਲਗਾਂ ਮਾਤਰਾਵਾਂਕਰਤਾਰ ਸਿੰਘ ਸਰਾਭਾਚਰਨ ਦਾਸ ਸਿੱਧੂਵੀਡੀਓਵਿਅੰਜਨਜਿੰਦ ਕੌਰਭਾਰਤ ਦੀ ਸੰਸਦਤਰਾਇਣ ਦੀ ਦੂਜੀ ਲੜਾਈਨਿਓਲਾਸਮਾਣਾਮੂਲ ਮੰਤਰਮਾਤਾ ਜੀਤੋਹਿਮਾਚਲ ਪ੍ਰਦੇਸ਼ਸਰੀਰਕ ਕਸਰਤਪੰਚਕਰਮਜਾਮਨੀਤੁਰਕੀ ਕੌਫੀਵੀਅੰਤਰਰਾਸ਼ਟਰੀ ਮਹਿਲਾ ਦਿਵਸਬਿਕਰਮੀ ਸੰਮਤਭਾਈ ਮਰਦਾਨਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮਨੁੱਖੀ ਦੰਦਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪ੍ਰਯੋਗਸ਼ੀਲ ਪੰਜਾਬੀ ਕਵਿਤਾਸੁਖਵੰਤ ਕੌਰ ਮਾਨਸੁਰਜੀਤ ਪਾਤਰਜੀ ਆਇਆਂ ਨੂੰ (ਫ਼ਿਲਮ)ਹੀਰ ਰਾਂਝਾਲੋਕਗੀਤਇਤਿਹਾਸਬੱਦਲਵਾਰਿਸ ਸ਼ਾਹਮਲਵਈਇਨਕਲਾਬਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਕੰਪਿਊਟਰਤਖ਼ਤ ਸ੍ਰੀ ਦਮਦਮਾ ਸਾਹਿਬਪਾਣੀ ਦੀ ਸੰਭਾਲਕੋਟਾਮੌਲਿਕ ਅਧਿਕਾਰਪੰਜਾਬੀ ਧੁਨੀਵਿਉਂਤਵਿਸ਼ਵ ਮਲੇਰੀਆ ਦਿਵਸਪਿੱਪਲ🡆 More