ਢਾਕਾ

ਢਾਕਾ (ਬੰਗਾਲੀ: ঢাকা, ਮੁਗ਼ਲ ਕਾਲ ਸਮੇਂ ਜਹਾਂਗੀਰਨਗਰ) ਬੰਗਲਾਦੇਸ਼ ਦੀ ਰਾਜਧਾਨੀ ਅਤੇ ਢਾਕਾ ਵਿਭਾਗ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹ ਦੱਖਣੀ ਏਸ਼ੀਆ ਦਾ ਇੱਕ ਪ੍ਰਮੁੱਖ ਮਹਾਂਨਗਰ ਹੈ ਜੋ ਬੁਰੀਗੰਗਾ ਨਦੀ ਕੰਢੇ ਸਥਿਤ ਹੈ। ਇਸ ਦੇ ਮਹਾਂਨਗਰੀ ਇਲਾਕੇ ਦੀ ਕੁੱਲ ਅਬਾਦੀ 2008 ਵਿੱਚ 1.2 ਕਰੋੜ ਸੀ ਜਿਸ ਕਰ ਕੇ ਇਹ ਬੰਗਲਾਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਅਬਾਦੀ ਪੱਖੋਂ ਇਹ ਦੁਨੀਆ ਦਾ ਨੌਵਾਂ ਅਤੇ ਅਬਾਦੀ ਦੇ ਸੰਘਣੇਪਣ ਪੱਖੋਂ 28ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਮਸਜਿਦਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਅਤੇ ਗਲੀਆਂ ਵਿੱਚ ਰੋਜ਼ਾਨਾ ਚਾਰ ਲੱਖ ਰਿਕਸ਼ੇ ਚੱਲਣ ਕਰ ਕੇ ਇਸਨੂੰ ਦੁਨੀਆ ਦੀ ਰਿਕਸ਼ਾ ਰਾਜਧਾਨੀ ਵੀ ਕਿਹਾ ਜਾਂਦਾ ਹੈ।

ਢਾਕਾ
ਸਮਾਂ ਖੇਤਰਯੂਟੀਸੀ+6

ਹਵਾਲੇ

Tags:

ਬੰਗਾਲੀ ਭਾਸ਼ਾ

🔥 Trending searches on Wiki ਪੰਜਾਬੀ:

ਅਕਬਰਸਿਹਤਪੜਨਾਂਵਕੁਲਦੀਪ ਮਾਣਕਆਤਮਾਗੁਰਬਖ਼ਸ਼ ਸਿੰਘ ਪ੍ਰੀਤਲੜੀਭਾਰਤ ਦੀ ਅਰਥ ਵਿਵਸਥਾਪਣ ਬਿਜਲੀਆਰੀਆ ਸਮਾਜਛੂਤ-ਛਾਤਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਨਾਟੋਸੀ.ਐਸ.ਐਸਕੀਰਤਪੁਰ ਸਾਹਿਬਆਰ ਸੀ ਟੈਂਪਲਮਨੁੱਖਟਕਸਾਲੀ ਭਾਸ਼ਾਕਵਿਤਾਨਰਿੰਦਰ ਮੋਦੀਵਿਆਕਰਨਗੁਰਮੁਖੀ ਲਿਪੀਭਰਿੰਡਭਗਤ ਨਾਮਦੇਵਬੱਬੂ ਮਾਨਸਿੰਧੂ ਘਾਟੀ ਸੱਭਿਅਤਾਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਭੱਖੜਾਦੋਆਬਾਤਾਜ ਮਹਿਲਮੱਧ ਪ੍ਰਦੇਸ਼ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਜਸਵੰਤ ਸਿੰਘ ਕੰਵਲਅਲਵੀਰਾ ਖਾਨ ਅਗਨੀਹੋਤਰੀਵਿਸ਼ਵਕੋਸ਼ਵੈਨਸ ਡਰੱਮੰਡਪੂਰਨਮਾਸ਼ੀਪ੍ਰਿੰਸੀਪਲ ਤੇਜਾ ਸਿੰਘਰਾਜਾ ਪੋਰਸਗੁਰਦਾਸਪੁਰ ਜ਼ਿਲ੍ਹਾਅਜੀਤ ਕੌਰਸਮਾਜਪੱਤਰਕਾਰੀਨਿਰੰਜਣ ਤਸਨੀਮਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਵਿਸ਼ਵ ਮਲੇਰੀਆ ਦਿਵਸਭਾਸ਼ਾਉਪਵਾਕਪੰਜਾਬੀ ਤਿਓਹਾਰਕੰਨਅਲੰਕਾਰ (ਸਾਹਿਤ)ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸਲਮਡੌਗ ਮਿਲੇਨੀਅਰਭਾਈ ਮਰਦਾਨਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮੇਰਾ ਪਿੰਡ (ਕਿਤਾਬ)27 ਅਪ੍ਰੈਲਕਰਸੁਰਿੰਦਰ ਗਿੱਲਸਰਕਾਰਅਲਗੋਜ਼ੇਅੰਤਰਰਾਸ਼ਟਰੀ ਮਹਿਲਾ ਦਿਵਸਭਾਰਤ ਦੀਆਂ ਭਾਸ਼ਾਵਾਂਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਈਸਾ ਮਸੀਹਗ਼ਨਾਟਕ (ਥੀਏਟਰ)ਪੰਜਾਬੀ ਕਿੱਸਾਕਾਰਪੰਜਾਬ, ਭਾਰਤ ਦੇ ਜ਼ਿਲ੍ਹੇਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਅੰਗਰੇਜ਼ੀ ਬੋਲੀਆਮ ਆਦਮੀ ਪਾਰਟੀ (ਪੰਜਾਬ)ਕਢਾਈਪੰਜਾਬ ਦਾ ਇਤਿਹਾਸਭਾਈ ਗੁਰਦਾਸਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸਕੂਲ ਲਾਇਬ੍ਰੇਰੀਗਾਗਰਸੰਤ ਰਾਮ ਉਦਾਸੀ🡆 More