ਮੈਕਰੋ ਅਰਥਸ਼ਾਸਤਰ

ਮੈਕਰੋ ਅਰਥਸ਼ਾਸਤਰ (Macroeconomics, ਯੂਨਾਨੀ ਅਗੇਤਰ makro- ਯਾਨੀ ਵੱਡਾ ਅਤੇ economics ਯਾਨੀ ਅਰਥਸ਼ਾਸਤਰ) ਕਾਰਗੁਜ਼ਾਰੀ, ਬਣਤਰ, ਵਿਹਾਰ, ਅਤੇ ਕਿਸੇ ਆਰਥਿਕਤਾ ਵਿੱਚ ਨਿਰਣਾ-ਨਿਰਮਾਣ ਨੂੰ ਸਮੁੱਚੇ ਤੌਰ ਤੇ (ਨਾ ਕਿ ਵੱਖ ਵੱਖ ਬਾਜ਼ਾਰਾਂ ਨੂੰ) ਲੈਣ ਵਾਲੀ ਅਰਥਸ਼ਾਸਤਰ ਦੀ ਸ਼ਾਖਾ ਹੈ। ਇਹ ਇੱਕ ਇਕਾਈ ਵਜੋਂ ਪੂਰੇ ਰਾਸ਼ਟਰ ਦੀ ਪ੍ਰਕਿਰਤੀ ਦਾ ਅਧਿਅਨ ਕਰਦਾ ਹੈ। ਸਭ ਤੋਂ ਮਹੱਤਵਪੂਰਣ ਮੈਕਰੋ ਅਰਥਸ਼ਾਸਤਰ ਰਾਸ਼ਟਰੀ ਆਮਦਨ, ਰਾਸ਼ਟਰੀ ਨਿਵੇਸ਼ਮੁਦਰਾ ਦੀ ਖਰੀਦ ਸ਼ਕਤੀ ਵਿੱਚ ਬਦਲ, ਮੁਦਰਾਸਫੀਤੀ ਅਤੇ ਬੱਚਤ, ਅਰਥਚਾਰੇ ਵਿੱਚ ਰੋਜਗਾਰ ਦਾ ਪੱਧਰ, ਸਰਕਾਰ ਦੀ ਬਜਟ ਨੀਤੀ ਅਤੇ ਦੇਸ਼ ਦੇ ਭੁਗਤਾਨ ਸੰਤੁਲਨ ਅਤੇ ਵਿਦੇਸ਼ੀ ਮੁਦਰਾ ਆਦਿ ਵਿਆਪਕ ਵਰਤਾਰਾ-ਸੂਚਕਾਂ ਦਾ ਅਧਿਅਨ ਕਰਦਾ ਹੈ।

Tags:

ਅਰਥਸ਼ਾਸਤਰ

🔥 Trending searches on Wiki ਪੰਜਾਬੀ:

ਸਾਹਿਬਜ਼ਾਦਾ ਅਜੀਤ ਸਿੰਘਮੱਧਕਾਲੀਨ ਪੰਜਾਬੀ ਸਾਹਿਤਭਾਰਤ ਦੀ ਸੰਵਿਧਾਨ ਸਭਾਸੋਨਮ ਬਾਜਵਾਕਾਂਗੜਲੂਣਾ (ਕਾਵਿ-ਨਾਟਕ)ਟਾਟਾ ਮੋਟਰਸਕੂੰਜਸੁਖਜੀਤ (ਕਹਾਣੀਕਾਰ)ਸਾਹਿਤਯੂਬਲੌਕ ਓਰਿਜਿਨਹਵਾਪਹਿਲੀ ਸੰਸਾਰ ਜੰਗਸਮਾਜ ਸ਼ਾਸਤਰਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪ੍ਰਯੋਗਸ਼ੀਲ ਪੰਜਾਬੀ ਕਵਿਤਾਲਾਲਾ ਲਾਜਪਤ ਰਾਏਧਰਮਸਰੀਰ ਦੀਆਂ ਇੰਦਰੀਆਂਪੰਜਾਬੀ ਖੋਜ ਦਾ ਇਤਿਹਾਸਬੇਰੁਜ਼ਗਾਰੀਮਿਲਖਾ ਸਿੰਘਭਾਰਤੀ ਰਾਸ਼ਟਰੀ ਕਾਂਗਰਸਮਦਰੱਸਾਆਰੀਆ ਸਮਾਜਲਾਇਬ੍ਰੇਰੀਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਧਰਤੀਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਸਾਰਾਗੜ੍ਹੀ ਦੀ ਲੜਾਈਸ਼ਰੀਂਹਫਗਵਾੜਾਜੈਤੋ ਦਾ ਮੋਰਚਾਪੰਜਾਬੀ ਸਾਹਿਤ ਦਾ ਇਤਿਹਾਸਸਰਬੱਤ ਦਾ ਭਲਾਪੋਹਾਸੀ++ਵਿਸਾਖੀਕੁਲਵੰਤ ਸਿੰਘ ਵਿਰਕਪੂਰਨ ਸਿੰਘਜੀਵਨੀਸਰਪੰਚਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਸੁਖਵੰਤ ਕੌਰ ਮਾਨਇਨਕਲਾਬਸਵਰਨਜੀਤ ਸਵੀਲ਼ਜਸਬੀਰ ਸਿੰਘ ਆਹਲੂਵਾਲੀਆਆਲਮੀ ਤਪਸ਼ਔਰੰਗਜ਼ੇਬਮਾਰਕਸਵਾਦੀ ਪੰਜਾਬੀ ਆਲੋਚਨਾਅਰਜਨ ਢਿੱਲੋਂਸਫ਼ਰਨਾਮੇ ਦਾ ਇਤਿਹਾਸਚਿਕਨ (ਕਢਾਈ)ਜੈਵਿਕ ਖੇਤੀਸਰੀਰਕ ਕਸਰਤਪੰਜਾਬੀ ਆਲੋਚਨਾਹੇਮਕੁੰਟ ਸਾਹਿਬਨਿਰਵੈਰ ਪੰਨੂਪ੍ਰਦੂਸ਼ਣਪੜਨਾਂਵਏਅਰ ਕੈਨੇਡਾਕਮੰਡਲਗ਼ਦਰ ਲਹਿਰਪੋਸਤਪਾਣੀਪਤ ਦੀ ਪਹਿਲੀ ਲੜਾਈਗੁਰਦੁਆਰਾ ਬਾਓਲੀ ਸਾਹਿਬਮਹਾਰਾਸ਼ਟਰਵਿਸ਼ਵ ਸਿਹਤ ਦਿਵਸਨਰਿੰਦਰ ਮੋਦੀਪੰਜਾਬ ਦੇ ਲੋਕ ਧੰਦੇਚੌਪਈ ਸਾਹਿਬਸੂਬਾ ਸਿੰਘਪੂਰਨਮਾਸ਼ੀ🡆 More