ਬਾਈਕਾਲ ਝੀਲ (ਰੂਸੀ: о́зеро Байка́л) ਸੰਸਾਰ ਦੀ ਸਭ ਤੋਂ ਪੁਰਾਣੀ (2.5 ਕਰੋੜ ਸਾਲ) ਤਾਜ਼ੇ ਪਾਣੀ ਦੀ ਝੀਲ ਹੈ ਜੋ ਰੂਸ ਦੇ ਸਾਈਬੇਰੀਆ ਇਲਾਕੇ ਦੇ ਦੱਖਣ ਵਿੱਚ ਸਥਿਤ ਹੈ। ਇਹ ਦੁਨੀਆ ਦੀ ਸਭ ਤੋਂ ਡੂੰਘੀ (1,642 ਮੀਟਰ) ਝੀਲ ਹੈ ਜਿਸਨੇ ਧਰਤੀ ਦੇ 20% ਤਾਜ਼ੇ ਵਗਦੇ ਪਾਣੀ ਨੂੰ ਆਪਣੇ ਵਿੱਚ ਸਮਾਇਆ ਹੋਇਆ ਹੈ।
ਬਾਈਕਾਲ ਝੀਲ | |
---|---|
ਗੁਣਕ | 53°30′N 108°0′E / 53.500°N 108.000°E |
Type | ਕੋਂਟੀਨੈਂਟਲ ਰਿਫ਼ਟ ਝੀਲ |
Primary inflows | ਸੇਲੇਂਜੇ, ਬਾਰਗੁਜਿਨ, ਅੱਪਰ ਅੰਗਾਰਾ |
Primary outflows | ਅੰਗਾਰਾ |
Catchment area | 560,000 km2 (216,000 sq mi) |
Basin countries | ਰੂਸ ਅਤੇ ਮੰਗੋਲੀਆ |
ਵੱਧ ਤੋਂ ਵੱਧ ਲੰਬਾਈ | 636 km (395 mi) |
ਵੱਧ ਤੋਂ ਵੱਧ ਚੌੜਾਈ | 79 km (49 mi) |
Surface area | 31,722 km2 (12,248 sq mi) |
ਔਸਤ ਡੂੰਘਾਈ | 744.4 m (2,442 ft) |
ਵੱਧ ਤੋਂ ਵੱਧ ਡੂੰਘਾਈ | 1,642 m (5,387 ft) |
Water volume | 23,615.39 km3 (5,700 cu mi) |
Residence time | 330 years |
Shore length1 | 2,100 km (1,300 mi) |
Surface elevation | 455.5 m (1,494 ft) |
Frozen | ਜਨਵਰੀ–ਮਈ |
Islands | 27 (Olkhon) |
Settlements | Irkutsk |
1 Shore length is not a well-defined measure. |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਬਾਈਕਾਲ ਝੀਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.