ਜਵੀ

ਜਵੀ ਇੱਕ ਫਸਲ ਹੈ। ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ।

ਜਵੀ
ਜਵੀ
ਜਵੀ ਦਾ ਮੁੰਜਰਾਂ ਵਾਲਾ ਬੂਟਾ
Scientific classification

ਵਿਸ਼ਵ ਵਿੱਚ ਖੇਤੀ

ਸੰਸਾਰ ਭਰ ਵਿਚੋਂ ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕਾਂ ਦੀ ਸੂਚੀ ਬਕਸੇ ਵਿੱਚ ਦਰਸਾਈ ਗਈ ਹੈ।

ਸੰਸਾਰ ਦੇ 10 ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕ—2013
(ਹਜ਼ਾਰ ਮੀਟ੍ਰਿਕ ਟਨ)
ਜਵੀ  ਰੂਸ 4,027
ਜਵੀ  ਕੈਨੇਡਾ 2,680
ਫਰਮਾ:POL 1,439
ਫਰਮਾ:FIN 1,159
ਜਵੀ  ਆਸਟਰੇਲੀਆ 1,050
ਜਵੀ  ਸੰਯੁਕਤ ਰਾਜ 929
ਜਵੀ  España 799
ਜਵੀ  ਯੂਨਾਈਟਿਡ ਕਿੰਗਡਮ 784
ਫਰਮਾ:SWE 776
ਜਵੀ  ਜਰਮਨੀ 668
ਕੁੱਲ ਵਿਸ਼ਵ' 20,732
ਸ੍ਰੋਤ:

ਭਾਰਤ ਵਿੱਚ ਜਵੀ ਦੀ ਖੇਤੀ

ਭਾਰਤ ਵਿੱਚ ਜਵੀ ਦੀਆਂ ਮੁੱਖ ਕਿਸਮਾਂ ਹਨ: ਐਵਨਾ ਸਟਾਇਵਾ (Avena sativa) ਅਤੇ ਐਵਨਾ ਸਟੇਰਿਲਿਸ (A. sterilis) ਵੰਸ਼ ਦੀਆਂ ਹਨ। ਇਹ ਜਿਆਦਾਤਰ ਭਾਰਤ ਦੇ ਉੱਤਰੀ ਰਾਜਾਂ ਵਿੱਚ ਪੈਦਾ ਹੁੰਦੀਆਂ ਹਨ।

ਜਵੀ ਦੀ ਖੇਤੀ ਲਈ ਖਰੀਫ ਦੀ ਫਸਲ ਕੱਟਣ ਤੋਂ ਬਾਅਦ ਕੀਤੀ ਜਾਂਦੀ ਹੈ। ਇਸਦੀ ਬਿਜਾਈ ਅਕਤੂਬਰ - ਨਵੰਬਰ ਵਿੱਚ ਕੀਤੀ ਜਾਂਦੀ ਹੈ ਅਤੇ 40 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਬੀਜ ਬੀਜਿਆ ਜਾਂਦਾ ਹੈ। ਇਸਦੀ ਦੋ ਵਾਰ ਸਿੰਚਾਈ ਕੀਤੀ ਜਾਂਦੀ ਹੈ। ਹਰੇ ਚਾਰੇ ਲਈ ਦੋ ਵਾਰ ਕਟਾਈ, ਜਨਵਰੀ ਦੇ ਸ਼ੁਰੂ ਅਤੇ ਫਰਵਰੀ ਵਿੱਚ ਕੀਤੀ, ਜਾਂਦੀ ਹੈ। ਹਰੇ ਚਾਰੇ ਦੀ ਪ੍ਰਤੀ ਏਕੜ ਔਸਤ ਉਪਜ 80 ਕਵਿੰਟਲ ਅਤੇ ਅਨਾਜ ਦੀ ਉਪਜ 10 ਕਵਿੰਟਲ ਪ੍ਰਤੀ ਏਕੜ ਹੁੰਦੀ ਹੈ।

ਇਹ ਵੀ ਵੇਖੋ

  • Export hay
  • Mornflake
  • Muesli
  • Oat milk
  • Oatcake
  • Oatmeal
  • Porridge
  • Quaker Oats Company
  • Rolled oats
  • Steel-cut oats

ਹਵਾਲੇ

Tags:

ਜਵੀ ਵਿਸ਼ਵ ਵਿੱਚ ਖੇਤੀਜਵੀ ਇਹ ਵੀ ਵੇਖੋਜਵੀ ਹਵਾਲੇਜਵੀ

🔥 Trending searches on Wiki ਪੰਜਾਬੀ:

ਛੂਤ-ਛਾਤਨਿਰਮਲਾ ਸੰਪਰਦਾਇਪ੍ਰਿੰਸੀਪਲ ਤੇਜਾ ਸਿੰਘਖੁਰਾਕ (ਪੋਸ਼ਣ)ਅੰਤਰਰਾਸ਼ਟਰੀ ਮਹਿਲਾ ਦਿਵਸਰਾਗ ਧਨਾਸਰੀਸੂਬਾ ਸਿੰਘਪੰਜਾਬੀ ਅਖ਼ਬਾਰਲਾਲ ਕਿਲ੍ਹਾਵਿਸ਼ਵ ਮਲੇਰੀਆ ਦਿਵਸਜੱਸਾ ਸਿੰਘ ਰਾਮਗੜ੍ਹੀਆਛਾਤੀ ਗੰਢਖੜਤਾਲਬਰਨਾਲਾ ਜ਼ਿਲ੍ਹਾਸਿੱਖ ਧਰਮਨਿੱਕੀ ਕਹਾਣੀਉਚਾਰਨ ਸਥਾਨਨਾਨਕ ਸਿੰਘਜਾਪੁ ਸਾਹਿਬਉਪਵਾਕਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪਰਨੀਤ ਕੌਰਭਾਰਤ ਦੀ ਰਾਜਨੀਤੀਸੁਰਿੰਦਰ ਕੌਰਯੂਬਲੌਕ ਓਰਿਜਿਨਸ਼ਹਿਰੀਕਰਨਦਫ਼ਤਰਕਾਂਸੰਤ ਰਾਮ ਉਦਾਸੀਚਾਰ ਸਾਹਿਬਜ਼ਾਦੇ (ਫ਼ਿਲਮ)ਭੀਮਰਾਓ ਅੰਬੇਡਕਰਕਾਮਰਸਰਾਜਾਕਿੱਸਾ ਕਾਵਿਕਰਪੰਜਾਬ, ਭਾਰਤ ਦੇ ਜ਼ਿਲ੍ਹੇਆਨੰਦਪੁਰ ਸਾਹਿਬਕੀਰਤਨ ਸੋਹਿਲਾਗੇਮਭਾਰਤੀ ਪੁਲਿਸ ਸੇਵਾਵਾਂਕੁੱਤਾਤੀਆਂਅਧਿਆਪਕਮੌਲਿਕ ਅਧਿਕਾਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਵੈਸਾਖਸੁਖਪਾਲ ਸਿੰਘ ਖਹਿਰਾਮੈਰੀ ਕੋਮਅਰੁਣਾਚਲ ਪ੍ਰਦੇਸ਼ਸਿਮਰਨਜੀਤ ਸਿੰਘ ਮਾਨਘੋੜਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਸਫ਼ਰਨਾਮੇ ਦਾ ਇਤਿਹਾਸਲਿਵਰ ਸਿਰੋਸਿਸਪੰਜਾਬੀ ਵਾਰ ਕਾਵਿ ਦਾ ਇਤਿਹਾਸਧਨੀ ਰਾਮ ਚਾਤ੍ਰਿਕਚਰਨ ਦਾਸ ਸਿੱਧੂਮੈਸੀਅਰ 81ਕਲ ਯੁੱਗਪੰਜਾਬੀ ਲੋਕ ਸਾਜ਼ਪਾਰਕਰੀ ਕੋਲੀ ਭਾਸ਼ਾਗੁਰੂ ਗਰੰਥ ਸਾਹਿਬ ਦੇ ਲੇਖਕਮਿਲਾਨਅੰਕ ਗਣਿਤਸ਼ੁਤਰਾਣਾ ਵਿਧਾਨ ਸਭਾ ਹਲਕਾਰਹਿਰਾਸਰਸ (ਕਾਵਿ ਸ਼ਾਸਤਰ)ਕਰਤਾਰ ਸਿੰਘ ਦੁੱਗਲਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮਾਰਕਸਵਾਦਮੁਆਇਨਾਸੁਖਜੀਤ (ਕਹਾਣੀਕਾਰ)ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਨਾਰੀਵਾਦ🡆 More