ਘੋੜਾ

ਘੋੜਾ (Equus ferus caballus) ਇੱਕ ਪਾਲਤੂ ਜਾਨਵਰ ਹੈ। ਇਹ ਸੰਸਾਰ ਦੇ ਸਭ ਤੋਂ ਮਹਿੰਗੇ ਜਾਨਵਰਾਂ ਵਿੱਚੋਂ ਹੈ। ਘੋੜਾ ਈਕਿਊਡੀ (Equidae) ਕੁਟੁੰਬ ਦਾ ਮੈਂਬਰ ਹੈ। ਇਸ ਕੁਟੁੰਬ ਵਿੱਚ ਘੋੜੇ ਦੇ ਇਲਾਵਾ ਵਰਤਮਾਨ ਯੁੱਗ ਦਾ ਗਧਾ, ਜੈਬਰਾ, ਭੋਟ-ਖਰ, ਟੱਟੂ, ਘੋੜ-ਖਰ ਅਤੇ ਖੱਚਰ ਵੀ ਹਨ। ਆਦਿ ਨੂਤਨ ਯੁੱਗ (Eosin period) ਦੇ ਈਓਹਿੱਪਸ (Eohippus) ਨਾਮਕ ਘੋੜੇ ਦੇ ਪਹਿਲੇ ਪੂਰਵਜ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਪੂਰਵਜ ਅਤੇ ਮੈਂਬਰ ਇਸ ਕੁਟੁੰਬ ਵਿੱਚ ਸਮਿੱਲਤ ਹਨ।

ਘੋੜਾ
Two Nokota horses standing in open grassland with rolling hills and trees visible in the background.
Conservation status
Domesticated
Scientific classification
Kingdom:
Animalia
Phylum:
Chordata
Class:
Mammalia
Order:
Perissodactyla
Family:
Equidae
Genus:
Equus
Species:
E. ferus
Subspecies:
E. f. caballus
Trinomial name
Equus ferus caballus
Linnaeus, 1758
Synonyms

at least 48 published

ਲੱਗਪੱਗ 4000 ਈਪੂ ਵਿੱਚ ਇੰਸਾਨਾਂ ਨੇ ਪਹਿਲੀ ਵਾਰ ਘੋੜੇ ਨੂੰ ਪਾਲਤੂ ਬਣਾਇਆ ਸੀ। 3000 ਈਪੂ ਤੋਂ ਘੋੜਿਆਂ ਨੂੰ ਆਮ ਪਾਲਿਆ ਜਾ ਰਿਹਾ ਹੈ। ਇਸ ਸਮੇਂ ਤਕਰੀਬਨ ਸਾਰੇ ਘੋੜੇ ਹੀ ਪਾਲਤੂ ਹਨ ਲੇਕਿਨ ਜੰਗਲੀ ਘੋੜਿਆਂ ਦੀ ਇੱਕ ਨਸਲ ਅਤੇ ਪਾਲਤੂ ਘੋੜਿਆਂ ਨੂੰ ਦੁਬਾਰਾ ਆਜ਼ਾਦ ਕਰਨ ਨਾਲ ਪੈਦਾ ਹੋਣ ਵਾਲੀ ਨਸਲਾਂ ਪਾਲਤੂ ਨਹੀਂ। ਅੰਗਰੇਜ਼ੀ ਜ਼ਬਾਨ ਵਿੱਚ ਘੋੜਿਆਂ ਦੇ ਖ਼ਾਨਦਾਨਾਂ ਦੀਆਂ ਵੱਖ ਵੱਖ ਸ਼੍ਰੇਣਿਆਂ ਬਣਾਈਆਂ ਗਈਆਂ ਹਨ ਜੋ ਉਨ੍ਹਾਂ ਦੀ ਉਮਰ, ਕਾਠੀ, ਰੰਗਤ, ਨਸਲ, ਕੰਮ ਅਤੇ ਰਵਈਏ ਨੂੰ ਸਾਫ਼ ਕਰਦੀਆਂ ਹਨ।

ਘੋੜਿਆਂ ਦੀ ਜਿਸਮਾਨੀ ਸਾਖ਼ਤ ਇਸਨੂੰ ਹਮਲਾਵਰਾਂ ਤੋਂ ਬੱਚ ਕੇ ਭੱਜਣ ਦੇ ਕਾਬਿਲ ਬਣਾਉਂਦੀ ਹੈ। ਘੋੜੇ ਦੀ ਤੇਜ਼ ਰਫ਼ਤਾਰੀ ਦੀ ਯੋਗਤਾ ਸ਼ੇਰ ਅਤੇ ਚੀਤੇ ਤੋਂ ਬਚਣ ਲਈ ਪੈਦਾ ਹੋਈ ਲੱਗਦੀ ਹੈ।ਘੋੜਿਆਂ ਵਿੱਚ ਤਵਾਜ਼ੁਨ ਦਾ ਅਹਿਸਾਸ ਬਹੁਤ ਤਰੱਕੀ ਯਾਫਤਾ ਹੈ। ਘੋੜੇ ਖੜੇ ਹੋ ਕੇ ਜਾਂ ਬੈਠ ਕੇ ਦੋਨਾਂ ਹੀ ਤਰ੍ਹਾਂ ਸੌਂ ਸਕਦੇ ਹਨ। ਘੋੜੇ ਦੀ ਮਾਦਾ ਨੂੰ ਘੋੜੀ ਕਿਹਾ ਜਾਂਦਾ ਹੈ ਅਤੇ ਇਸ ਦਾ ਹਮਲ ਦਾ ਸਮਾਂ 11 ਮਹੀਨੇ ਹੁੰਦਾ ਹੈ। ਘੋੜੇ ਦਾ ਬੱਚਾ ਪੈਦਾ ਹੋਣ ਦੇ ਕੁੱਝ ਹੀ ਦੇਰ ਬਾਅਦ ਖੜਾ ਹੋਣ ਅਤੇ ਭੱਜਣ ਦੇ ਕਾਬਿਲ ਹੋ ਜਾਂਦਾ ਹੈ। ਜ਼ਿਆਦਾਤਰ ਪਾਲਤੂ ਘੋੜਿਆਂ ਨੂੰ 2 ਤੋਂ 4 ਸਾਲ ਦੀ ਉਮਰ ਵਿੱਚ ਜੀਨ ਅਤੇ ਲਗਾਮ ਦੀ ਆਦਤ ਪਾ ਦਿੱਤੀ ਜਾਂਦੀ ਹੈ। 5 ਸਾਲ ਦਾ ਘੋੜਾ ਪੂਰੀ ਤਰ੍ਹਾਂ ਜਵਾਨ ਹੁੰਦਾ ਹੈ ਅਤੇ ਔਸਤਨ ਘੋੜਿਆਂ ਦੀ ਉਮਰ 25 ਤੋਂ 30 ਸਾਲ ਤੱਕ ਹੁੰਦੀ ਹੈ।

ਆਮ ਰਵਈਏ ਦੀ ਬੁਨਿਆਦ ਉੱਤੇ ਘੋੜਿਆਂ ਦੀਆਂ ਤਿੰਨ ਨਸਲਾਂ ਹੁੰਦੀਆਂ ਹਨ। ਗਰਮ ਖ਼ੂਨ ਵਾਲੇ ਘੋੜੇ ਰਫਤਾਰ ਅਤੇ ਬਰਦਾਸ਼ਤ ਦੇ ਹਾਮਿਲ ਹੁੰਦੇ ਹਨ। ਇਸ ਲਈ ਇਹ ਸ਼ਿਕਾਰ, ਸਵਾਰੀ ਅਤੇ ਮੁਕਾਬਲਿਆਂ ਲਈ ਵਰਤੇ ਜਾਂਦੇ ਹਨ। ਠੰਡੇ ਖ਼ੂਨ ਵਾਲੇ ਘੋੜੇ ਆਮ ਕਰਕੇ ਘੱਟ ਰਫਤਾਰ ਪਰ ਸਖ਼ਤ ਕੰਮਾਂ ਲਈ ਵਰਤੇ ਜਾਂਦੇ ਹਨ। ਨੀਮ ਗਰਮ ਖ਼ੂਨ ਵਾਲੇ ਘੋੜੇ ਉਪਰ ਦੱਸੀਆਂ ਦੋ ਕਿਸਮਾਂ ਦੇ ਮਿਲਾਪ ਨਾਲ ਪੈਦਾ ਹੁੰਦੇ ਹਨ। ਆਮ ਤੌਰ ਇਨ੍ਹਾਂ ਘੋੜਿਆਂ ਨੂੰ ਘੁੜਸਵਾਰੀ ਅਤੇ ਹੋਰ ਖ਼ਾਸ ਮਕਸਦਾਂ ਲਈ ਵੱਖ ਵੱਖ ਨਸਲਾਂ ਦੇ ਮਿਲਾਪ ਨਾਲ ਪੈਦਾ ਕੀਤਾ ਜਾਂਦਾ ਹੈ। ਦੁਨੀਆ ਵਿੱਚ ਇਸ ਸਮੇਂ ਘੋੜਿਆਂ ਦੀਆਂ 300 ਤੋਂ ਜ਼ਿਆਦਾ ਕਿਸਮਾਂ ਹਨ।

ਘੋੜਾ
ਸੈਨ ਮਾਰਕੋਸ ਨੈਸ਼ਨਲ ਮੇਲੇ ਵਿੱਚ ਚੈਰੀਅਰ ਪ੍ਰੋਗਰਾਮ

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪਾਣੀ ਦੀ ਸੰਭਾਲਪੰਜਨਦ ਦਰਿਆਰਾਜਾ ਸਾਹਿਬ ਸਿੰਘਜਾਮਨੀਪਿੱਪਲਧਰਮਜੀ ਆਇਆਂ ਨੂੰ (ਫ਼ਿਲਮ)ਸਾਹਿਤ ਅਤੇ ਇਤਿਹਾਸਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਵਿਆਹ ਦੀਆਂ ਰਸਮਾਂਵੀਡੀਓਮਿਲਖਾ ਸਿੰਘਹਰੀ ਖਾਦਨਿਸ਼ਾਨ ਸਾਹਿਬਡਾ. ਹਰਚਰਨ ਸਿੰਘਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸਿੱਧੂ ਮੂਸੇ ਵਾਲਾਅਡੋਲਫ ਹਿਟਲਰਵਾਕਸੱਭਿਆਚਾਰਹਿੰਦੀ ਭਾਸ਼ਾਸ਼ਬਦ-ਜੋੜਗੰਨਾਮਾਤਾ ਸਾਹਿਬ ਕੌਰਜਿੰਦ ਕੌਰਵਿਕੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸੀ++ਧੁਨੀ ਵਿਉਂਤਸ਼ਿਵਰਾਮ ਰਾਜਗੁਰੂਸਿੱਖ ਧਰਮਗ੍ਰੰਥਕੋਟਲਾ ਛਪਾਕੀਅਸਤਿਤ੍ਵਵਾਦਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਾਰਤੀ ਰਾਸ਼ਟਰੀ ਕਾਂਗਰਸਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਅਤਰ ਸਿੰਘਰਾਸ਼ਟਰੀ ਪੰਚਾਇਤੀ ਰਾਜ ਦਿਵਸਅੰਤਰਰਾਸ਼ਟਰੀ ਮਜ਼ਦੂਰ ਦਿਵਸਸਿੱਖ ਸਾਮਰਾਜਦੂਜੀ ਸੰਸਾਰ ਜੰਗਸਿੱਖ ਧਰਮ ਵਿੱਚ ਮਨਾਹੀਆਂਕਿਰਿਆਜਲੰਧਰ (ਲੋਕ ਸਭਾ ਚੋਣ-ਹਲਕਾ)ਸਮਾਜ ਸ਼ਾਸਤਰਪੰਜਾਬ ਦਾ ਇਤਿਹਾਸਅੰਤਰਰਾਸ਼ਟਰੀਜਸਵੰਤ ਸਿੰਘ ਨੇਕੀਜਪੁਜੀ ਸਾਹਿਬਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਮੜ੍ਹੀ ਦਾ ਦੀਵਾਹੇਮਕੁੰਟ ਸਾਹਿਬਨਾਂਵ ਵਾਕੰਸ਼ਪੰਛੀਕੁਲਦੀਪ ਮਾਣਕਕਿੱਸਾ ਕਾਵਿਭਾਰਤਮੱਸਾ ਰੰਘੜਨਾਥ ਜੋਗੀਆਂ ਦਾ ਸਾਹਿਤਗੋਇੰਦਵਾਲ ਸਾਹਿਬਪਿੰਡਭਾਰਤ ਵਿੱਚ ਜੰਗਲਾਂ ਦੀ ਕਟਾਈਵਿੱਤ ਮੰਤਰੀ (ਭਾਰਤ)ਸਿੱਖਿਆਬੀਬੀ ਭਾਨੀਕਿਰਨ ਬੇਦੀਅਮਰਿੰਦਰ ਸਿੰਘ ਰਾਜਾ ਵੜਿੰਗਪੰਜਾਬੀ ਜੀਵਨੀਜੁੱਤੀਸ਼੍ਰੋਮਣੀ ਅਕਾਲੀ ਦਲਇੰਸਟਾਗਰਾਮਪਦਮ ਸ਼੍ਰੀਜਨ ਬ੍ਰੇਯ੍ਦੇਲ ਸਟੇਡੀਅਮਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਨੋਵਿਗਿਆਨ🡆 More