ਗ਼ੁਲਾਮੀ

ਗ਼ੁਲਾਮੀ ਜਾਂ ਦਾਸਤਾ ਇੱਕ ਅਜਿਹਾ ਕਨੂੰਨੀ ਜਾਂ ਆਰਥਕ ਢਾਂਚਾ ਹੁੰਦਾ ਹੈ ਜਿਸ ਵਿੱਚ ਲੋਕਾਂ ਨੂੰ ਇੱਕ ਜਾਇਦਾਦ ਜਾਂ ਮਲਕੀਅਤ ਦੇ ਤੁੱਲ ਸਮਝਿਆ ਜਾਵੇ। ਭਾਵੇਂ ਕਨੂੰਨ ਅਤੇ ਪ੍ਰਬੰਧ ਵੱਖੋ-ਵੱਖ ਹੋਣ ਪਰ ਗ਼ੁਲਾਮਾਂ ਨੂੰ ਜਾਇਦਾਦ ਸਮਝ ਕੇ ਖ਼ਰੀਦਿਆ ਜਾਂ ਵੇਚਿਆ ਜਾ ਸਕਦਾ ਹੈ। ਗ਼ੁਲਾਮਾਂ ਨੂੰ ਉਹਨਾਂ ਉੱਤੇ ਹਾਸਲ ਕੀਤੀ ਜਿੱਤ, ਉਹਨਾਂ ਦੀ ਖ਼ਰੀਦਦਾਰੀ ਜਾਂ ਉਹਨਾਂ ਦੇ ਜਨਮ ਤੋਂ ਹੀ ਰੱਖਿਆ ਜਾਂਦਾ ਹੈ ਅਤੇ ਫੇਰ ਉਹਨਾਂ ਨੂੰ ਉਹਨਾਂ ਦੇ ਅਜ਼ਾਦੀ, ਕੰਮ ਦੀ ਮਨਾਹੀ ਜਾਂ ਤਨਖ਼ਾਹ ਆਦਿ ਦੀ ਮੰਗ ਵਰਗੇ ਹੱਕਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ। ਅਤੀਤ ਵਿੱਚ ਗ਼ੁਲਾਮੀ ਦੀ ਪ੍ਰਥਾ ਨੂੰ ਬਹੁਤੇ ਸਮਾਜਾਂ ਵਿੱਚ ਮਾਨਤਾ ਪ੍ਰਾਪਤ ਸੀ; ਅਜੋਕੇ ਸਮਿਆਂ ਵਿੱਚ ਭਾਵੇਂ ਏਸ ਪ੍ਰਬੰਧ ਨੂੰ ਸਾਰੇ ਮੁਲਕਾਂ ਵਿੱਚ ਗ਼ੈਰ-ਕਨੂੰਨੀ ਐਲਾਨ ਦਿੱਤਾ ਗਿਆ ਹੈ ਪਰ ਇਹ ਕਰਜ਼ਾਈਪੁਣੇ, ਦਾਸਤਾ, ਘਰੇਲੂ ਖ਼ਿਦਮਤ ਜਾਂ ਜ਼ਬਰਨ ਵਿਆਹ ਵਰਗੀਆਂ ਰੀਤਾਂ ਦੇ ਰੂਪ ਵਿੱਚ ਚੱਲਦਾ ਆ ਰਿਹਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਅਨੀਮੀਆਭਾਰਤੀ ਪੁਲਿਸ ਸੇਵਾਵਾਂਮਾਈ ਭਾਗੋਗੁਰੂ ਅੰਗਦਇੰਦਰਾ ਗਾਂਧੀਦਮਦਮੀ ਟਕਸਾਲਮਾਤਾ ਸੁੰਦਰੀਜੱਸਾ ਸਿੰਘ ਰਾਮਗੜ੍ਹੀਆਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਕੋਟਲਾ ਛਪਾਕੀਮਹਿਮੂਦ ਗਜ਼ਨਵੀਜਾਦੂ-ਟੂਣਾਫ਼ਰੀਦਕੋਟ ਸ਼ਹਿਰਚਰਖ਼ਾਹਿੰਦੀ ਭਾਸ਼ਾਪੁਆਧਅਭਾਜ ਸੰਖਿਆਪੰਛੀਤਰਨ ਤਾਰਨ ਸਾਹਿਬਨਿਓਲਾਪੋਪਪੰਜਾਬੀ ਲੋਕ ਖੇਡਾਂਪਲਾਸੀ ਦੀ ਲੜਾਈਨੇਪਾਲਬੀਬੀ ਭਾਨੀਦਲੀਪ ਸਿੰਘਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਘੋੜਾਚੇਤਚਰਨ ਦਾਸ ਸਿੱਧੂਪ੍ਰੋਗਰਾਮਿੰਗ ਭਾਸ਼ਾਸੱਭਿਆਚਾਰ ਅਤੇ ਸਾਹਿਤਆਪਰੇਟਿੰਗ ਸਿਸਟਮਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਸਿੱਖ ਧਰਮ ਵਿੱਚ ਮਨਾਹੀਆਂਖ਼ਾਲਸਾ ਮਹਿਮਾਪੰਜਾਬੀ ਤਿਓਹਾਰਪੰਜਾਬੀ ਇਕਾਂਗੀ ਦਾ ਇਤਿਹਾਸਵਿਕੀਪੀਡੀਆਮਧਾਣੀਨਾਂਵਸਿੱਖ ਧਰਮਜਰਮਨੀਵਾਰਜਰਗ ਦਾ ਮੇਲਾਮਾਂ ਬੋਲੀਪਵਨ ਕੁਮਾਰ ਟੀਨੂੰਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਯੂਨਾਨਗਰੀਨਲੈਂਡਸੁਖਵੰਤ ਕੌਰ ਮਾਨਕ੍ਰਿਕਟਪਦਮਾਸਨਕਲਾਹੇਮਕੁੰਟ ਸਾਹਿਬਇੰਸਟਾਗਰਾਮਵਿਸ਼ਵ ਮਲੇਰੀਆ ਦਿਵਸਧੁਨੀ ਵਿਉਂਤਲੋਕਰਾਜਮਾਰਕਸਵਾਦੀ ਪੰਜਾਬੀ ਆਲੋਚਨਾ2022 ਪੰਜਾਬ ਵਿਧਾਨ ਸਭਾ ਚੋਣਾਂਕੁਲਦੀਪ ਮਾਣਕਵਿਕੀਮੀਡੀਆ ਸੰਸਥਾਰੋਸ਼ਨੀ ਮੇਲਾਕੈਨੇਡਾ ਦਿਵਸਸਿਮਰਨਜੀਤ ਸਿੰਘ ਮਾਨਪੰਜਾਬੀ ਕੱਪੜੇਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਰੀਤੀ ਰਿਵਾਜਡਾ. ਦੀਵਾਨ ਸਿੰਘਸ਼ਾਹ ਹੁਸੈਨਸਾਉਣੀ ਦੀ ਫ਼ਸਲਰੇਖਾ ਚਿੱਤਰਸਿੱਖ ਸਾਮਰਾਜ🡆 More