ਕੰਨ

ਕੰਨ ਉਹ ਅੰਗ ਹੁੰਦਾ ਹੈ ਜੋ ਅਵਾਜ਼ ਦੀ ਸੂਹ ਕੱਢੇ ਭਾਵ ਜੋ ਅਵਾਜ਼ ਨੂੰ ਫੜੇ। ਇਹ ਸਿਰਫ਼ ਅਵਾਜ਼ ਹੀ ਨਹੀਂ ਫੜਦਾ ਸਗੋਂ ਸੰਤੁਲਨ ਅਤੇ ਸਰੀਰਕ ਦਸ਼ਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹ ਸੁਣਨ ਪ੍ਰਬੰਧ ਦਾ ਹਿੱਸਾ ਹੈ। ਕੰਨ ਦੇ ਤਿੰਨ ਭਾਗ ਹੁੰਦੇ ਹਨ। ਬਾਹਰੀ, ਵਿਚਕਾਰਲਾ ਤੇ ਅੰਦਰਲਾ। ਬਾਹਰ ਦਿਸਦੇ ਕੰਨ ਦੇ ਹਿੱਸੇ ਰਾਹੀਂ ਆਵਾਜ਼ ਦੀਆਂ ਤਰੰਗਾਂ ਕੰਨ ਦੇ ਪਰਦੇ ਉੱਤੇ ਦਸਤਕ ਦਿੰਦੀਆਂ ਹਨ। ਕੰਨ ਦੇ ਵਿਚਕਾਰਲੇ ਹਿੱਸੇ ਵਿੱਚ ਪਈਆਂ ਤਿੰਨ ਨਿੱਕੀਆਂ ਹੱਡੀਆਂ ਇਨ੍ਹਾਂ ਤਰੰਗਾਂ ਨੂੰ ਕੁੱਝ ਵਧਾ ਕੇ ਅੰਦਰਲੇ ਹਿੱਸੇ ਤਕ ਪੰਹੁਚਾ ਦਿੰਦੀਆਂ ਹਨ। ਅੰਦਰਲੇ ਹਿੱਸੇ ਵਿੱਚ ਇਹ ਤਰੰਗਾਂ ਕੌਕਲੀਆ ਵਿੱਚ ਪਏ ਪਾਣੀ ਵਿੱਚੋਂ ਲੰਘਦੀਆਂ ਹਨ। ਕੌਕਲੀਆ ਵਿਚਲੇ ਨਰਵ ਸੈੱਲਾਂ ਉੱਤੇ ਹਜ਼ਾਰਾਂ ਨਿੱਕੇ ਨਿੱਕੇ ਵਾਲ ਹੁੰਦੇ ਹਨ ਜੋ ਇਨ੍ਹਾਂ ਤਰੰਗਾਂ ਨੂੰ ਇਲੈਕਟ੍ਰਿਕ ਸਿਗਨਲ ਵਿੱਚ ਤਬਦੀਲ ਕਰ ਕੇ ਦਿਮਾਗ਼ ਤਕ ਸੁਣੇਹਾ ਪਹੁੰਚਾ ਦਿੰਦੇ ਹਨ।

ਕੰਨ
ਕੰਨ
ਮਨੁੱਖੀ (ਬਾਹਰਲਾ) ਕੰਨ
ਜਾਣਕਾਰੀ
ਪ੍ਰਨਾਲੀਸੁਣਨ ਪ੍ਰਬੰਧ
ਪਛਾਣਕਰਤਾ
ਲਾਤੀਨੀAuris
MeSHD004423
NeuroLex IDbirnlex_1062
TA98A01.1.00.005
A15.3.00.001
TA26861
FMA52780
ਸਰੀਰਿਕ ਸ਼ਬਦਾਵਲੀ

ਪੰਜਾਬੀ ਲੋਕਧਾਰਾ ਵਿੱਚ

ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁਦਰਾਂ,
ਮੁਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ,
ਵੇ ਮੈ ਜੇਹੜੇ ਪਾਸੇ ਦੇਖਾ,
ਮੈਨੂੰ ਤੂੰ ਦਿਸਦਾ,
ਵੇ ਮੈ ਜੇਹੜੇ ਪਾਸੇ ........

Tags:

ਅਵਾਜ਼ਅੰਗ

🔥 Trending searches on Wiki ਪੰਜਾਬੀ:

ਲੋਧੀ ਵੰਸ਼ਦੰਦ ਚਿਕਿਤਸਾਦੰਤੀ ਵਿਅੰਜਨਫਾਸ਼ੀਵਾਦਚਾਦਰ ਪਾਉਣੀਆਟਾਜਰਗ ਦਾ ਮੇਲਾਫੂਲਕੀਆਂ ਮਿਸਲਬੁਰਜ ਥਰੋੜਸਫ਼ਰਨਾਮਾਗੁਰੂ ਰਾਮਦਾਸਦਲੀਪ ਸਿੰਘਕਲਾਹਾੜੀ ਦੀ ਫ਼ਸਲਜਰਨੈਲ ਸਿੰਘ ਭਿੰਡਰਾਂਵਾਲੇਮਹਿਮੂਦ ਗਜ਼ਨਵੀਰਾਜਾ ਰਾਮਮੋਹਨ ਰਾਏਮਹਿਤਾਬ ਸਿੰਘ ਭੰਗੂਕਿਲ੍ਹਾ ਰਾਏਪੁਰ ਦੀਆਂ ਖੇਡਾਂਫੁੱਟਬਾਲ1579ਵਾਹਿਗੁਰੂਸਤਿ ਸ੍ਰੀ ਅਕਾਲਗੋਰਖਨਾਥ8 ਦਸੰਬਰਇਟਲੀਬਾਲ ਵਿਆਹਬਸੰਤਨਜ਼ਮ ਹੁਸੈਨ ਸੱਯਦ1908ਨਾਨਕ ਸਿੰਘਮਿਆ ਖ਼ਲੀਫ਼ਾਬੋਲੀ (ਗਿੱਧਾ)ਕਾਰਲ ਮਾਰਕਸਖੋ-ਖੋਅੰਮ੍ਰਿਤਾ ਪ੍ਰੀਤਮ10 ਦਸੰਬਰਫ਼ੇਸਬੁੱਕਬਿਰਤਾਂਤ-ਸ਼ਾਸਤਰਭਾਰਤ ਵਿਚ ਖੇਤੀਬਾੜੀਔਰੰਗਜ਼ੇਬਇੰਟਰਨੈੱਟ11 ਅਕਤੂਬਰ6 ਜੁਲਾਈਗੁਲਾਬਾਸੀ (ਅੱਕ)ਗੁਰਬਖ਼ਸ਼ ਸਿੰਘ ਪ੍ਰੀਤਲੜੀਗੁਰਦੁਆਰਿਆਂ ਦੀ ਸੂਚੀਸੋਹਣੀ ਮਹੀਂਵਾਲਸਨੀ ਲਿਓਨਕਾਮਾਗਾਟਾਮਾਰੂ ਬਿਰਤਾਂਤਬਾਬਾ ਜੀਵਨ ਸਿੰਘਹਾਰੂਕੀ ਮੁਰਾਕਾਮੀਸੱਜਣ ਅਦੀਬਮਝੈਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਅੰਮ੍ਰਿਤਸਰਸੰਰਚਨਾਵਾਦ੧ ਦਸੰਬਰਮੇਰਾ ਦਾਗ਼ਿਸਤਾਨਸੰਗਰੂਰ (ਲੋਕ ਸਭਾ ਚੋਣ-ਹਲਕਾ)ਰੂਸ ਦੇ ਸੰਘੀ ਕਸਬੇਕੁਲਵੰਤ ਸਿੰਘ ਵਿਰਕਸੋਮਨਾਥ ਦਾ ਮੰਦਰਨੌਰੋਜ਼ਰਾਜਨੀਤੀਵਾਨਸੀ.ਐਸ.ਐਸਭਾਰਤ ਦਾ ਇਤਿਹਾਸ2014 ਆਈਸੀਸੀ ਵਿਸ਼ਵ ਟੀ20🡆 More