ਮਨੁੱਖ

ਮਨੁੱਖ ਦੁੱਧ ਚੁੰਘਾਉਣ ਵਾਲੇ ਜਾਨਵਰਾਂ ਦੀ ਇੱਕ ਉਪਜਾਤੀ ਹੈ। ਇਹਨਾਂ ਦਾ ਆਰੰਭ ਅਫ਼ਰੀਕਾ ਵਿੱਚ ਹੋਇਆ। ਲਗਪਗ ਦੋ ਲੱਖ ਸਾਲ ਪਹਿਲਾਂ ਇਸ ਪ੍ਰਾਣੀ ਨੇ ਅਨਾਟਮੀ ਪੱਖੋਂ ਆਧੁਨਿਕਤਾ ਧਾਰਨ ਕਰ ਲਈ ਸੀ ਅਤੇ ਲਗਪਗ ਪੰਜਾਹ ਹਜ਼ਾਰ ਸਾਲ ਪਹਿਲਾਂ ਵਰਤੋਂ ਵਿਹਾਰ ਦੀ ਪੂਰੀ ਅੱਡਰਤਾ ਪ੍ਰਤੱਖ ਹੋ ਗਈ ਸੀ। ਇੱਕ ਬਾਂਦਰਹਾਰ ਬਣਮਾਣਸ ਏਪ ਇਸ ਦਾ ਸਭ ਤੋਂ ਨੇੜਲਾ ਸੰਬੰਧੀ ਹੈ। ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵਲੋਂ ਪਾਇਆ ਹਿੱਸਾ-ਫ਼.ਏਂਗਲਜ਼ ਧਰਤੀ-ਵਿਗਿਆਨੀਆਂ ਦੁਆਰਾ ਤ੍ਰੇਤਾ ਕਹੇ ਜਾਣ ਵਾਲੇ ਯੁਗ....

ਵਿੱਚ, ਜਿਸ ਨੂੰ ਅਜੇ ਠੀਕ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਪਰ ਜੋ ਸੰਭਵ ਹੈ ਇਸ ਤ੍ਰੇਤਾ ਮਹਾਕਲਪ ਦਾ ਪਰਲੋ ਰਿਹਾ ਹੋਵੇਗਾ, ਕਿਤੇ ਊਸ਼ਣ ਕਟੀਬੰਧ ਦੇ ਕਿਸੇ ਪ੍ਰਦੇਸ਼ ਵਿੱਚ - ਸੰਭਵ ਹੈ ਇੱਕ ਵਿਸ਼ਾਲ ਮਹਾਂਦੀਪ ਵਿੱਚ ਜੋ ਹੁਣ ਹਿੰਦ ਮਹਾਸਾਗਰ ਵਿੱਚ ਸਮਾ ਗਿਆ ਹੈ - ਮਾਨਵਹਾਰ ਬਾਂਦਰਾਂ ਦੀ ਕੋਈ ਵਿਸ਼ੇਸ਼ ਤੌਰ 'ਤੇ ਅਤੀਵਿਕਸਿਤ ਜਾਤੀ ਰਿਹਾ ਕਰਦੀ ਸੀ। ਡਾਰਵਿਨ ਨੇ ਸਾਡੇ ਇਹਨਾਂ ਪੂਰਵਜਾਂ ਦਾ ਲਗਭਗ ਯਥਾਰਥਕ ਵਰਣਨ ਕੀਤਾ ਹੈ। ਉਹਨਾਂ ਦਾ ਸਮੁੱਚਾ ਸਰੀਰ ਵਾਲਾਂ ਨਾਲ ਢਕਿਆ ਰਹਿੰਦਾ ਸੀ, ਉਹਨਾਂ ਦੇ ਦਾਹੜੀ ਅਤੇ ਨੁਕੀਲੇ ਕੰਨ ਸਨ, ਅਤੇ ਉਹ ਸਮੂਹਾਂ(ਇੱਜੜਾਂ) ਵਿੱਚ ਰੁੱਖਾਂ ਉੱਤੇ ਰਿਹਾ ਕਰਦੇ ਸਨ।"

ਮਨੁੱਖ
Temporal range: ਨਵੀਨਤਮ - ਹਾਲੀਆ
ਮਨੁੱਖ
ਮਰਦ ਅਤੇ ਔਰਤ
Conservation status
ਨਿਮਨਤਮ ਸਰੋਕਾਰ (ਆਈ ਯੂ ਸੀ ਐਨ 3.1)
Scientific classification
Kingdom:
Animalia (ਐਨੀਮੇਲੀਆ)
Phylum:
ਕੋਰਡਾਟਾ
Class:
ਮੈਮੇਲੀਆ
Order:
ਪ੍ਰਿਮੇਟਸ
Family:
ਹੋਮੀਨਿਡਾਈ
Subfamily:
ਹੋਮੀਨਿਨਾਈ
Tribe:
ਹੋਮੀਨੀਨੀ
Genus:
ਹੋਮੋ
Species:
ਐਚ. ਸੇਪੀਅਨਜ
Subspecies:
ਐਚ. ਐੱਸ. ਸੇਪੀਅਨਜ
Trinomial name
ਹੋਮੋ ਸੇਪੀਅਨਜ ਸੇਪੀਅਨਜ
ਕੈਰੋਲਸ ਲਿਨਾਏਅਸ, 1758

ਮਨੁੱਖ ਦੀ ਉਤਪਤੀ

ਮਨੁੱਖ ਦੀ ਉਤਪਤੀ ਦੀ ਕਹਾਣੀ ਜੀਵ ਵਿਕਾਸ ਨਾਲ ਜੁੜੀ ਹੋਈ ਹੈ। ਇਸ ਵਿੱਚ ਕੁਝ ਕੜੀਆਂ ਗਾਇਬ ਹਨ ਪਰ ਮਿਲੇ ਹੋਏ ਪਿੰਜਰਾਂ ਤੇ ਹੱਡੀਆਂ ਤੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਨ।ਸਮੁੱਚੇ ਬ੍ਰਹਿਮੰਡ ਦੀ 14 ਅਰਬ ਵਰ੍ਹਿਆਂ ਦੀ ਉਮਰ ਹੈ ਜਿਸ ਵਿੱਚ ਪ੍ਰਿਥਵੀ ਨੇ ਅੱਜ ਤੋਂ 4.5 ਅਰਬ ਵਰ੍ਹੇ ਪਹਿਲਾਂ ਜਨਮ ਲਿਆ ਅਤੇ ਇਸ ਉਪਰ 3.5 ਅਰਬ ਵਰ੍ਹੇ ਪਹਿਲਾਂ ਜੀਵਨ ਪੁੰਗਰਿਆ। ਦੁਨੀਆ ਵਿੱਚ ਸਾਡਾ ਪ੍ਰ੍ਰਵੇਸ਼ ਇੱਕ ਲੱਖ ਕੁ ਵਰ੍ਹੇ ਪਹਿਲਾਂ ਹੋਇਆ। ਇਹ ਇਕਦਮ ਵਾਪਰੀ ਘਟਨਾ ਨਹੀਂ ਸੀ। ਇੱਕ ਵਣਮਾਨਸ ਨੇ ਮਨੁੱਖ ਬਣਦਿਆਂ ਬਣਦਿਆਂ 60 ਲੱਖ ਵਰ੍ਹੇ ਲੈ ਲਏ ਸਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਭਾਰਤੀ ਰਾਸ਼ਟਰੀ ਕਾਂਗਰਸਮਹਿੰਦਰ ਸਿੰਘ ਧੋਨੀਟਾਹਲੀਦਲੀਪ ਸਿੰਘਲਾਇਬ੍ਰੇਰੀਸੋਹਣੀ ਮਹੀਂਵਾਲਮੂਲ ਮੰਤਰਹਿੰਦੁਸਤਾਨ ਟਾਈਮਸਰਾਸ਼ਟਰੀ ਪੰਚਾਇਤੀ ਰਾਜ ਦਿਵਸਸ਼੍ਰੋਮਣੀ ਅਕਾਲੀ ਦਲਪੰਜਾਬ ਦੇ ਲੋਕ-ਨਾਚਯੋਗਾਸਣਸੰਗਰੂਰ ਜ਼ਿਲ੍ਹਾਤੀਆਂਪੰਜਾਬ ਦੀਆਂ ਵਿਰਾਸਤੀ ਖੇਡਾਂਹੀਰ ਰਾਂਝਾਸਮਾਰਟਫ਼ੋਨਜਾਮਣਸੁਸ਼ਮਿਤਾ ਸੇਨਪਾਣੀ ਦੀ ਸੰਭਾਲਮੁੱਖ ਸਫ਼ਾਮੀਂਹਸਰਬੱਤ ਦਾ ਭਲਾਪੂਰਨ ਭਗਤਵਿਕੀਮੀਡੀਆ ਸੰਸਥਾਪੰਜ ਪਿਆਰੇਪੰਜਾਬੀ ਲੋਕ ਬੋਲੀਆਂਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਮਦਰੱਸਾਗੁਰਦੁਆਰਾ ਅੜੀਸਰ ਸਾਹਿਬਸਮਾਜ ਸ਼ਾਸਤਰਚਰਖ਼ਾਗੂਗਲਪਿਆਰਗੁਰਦੁਆਰਾ ਬੰਗਲਾ ਸਾਹਿਬਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਸੂਚਨਾਤਕਸ਼ਿਲਾਪੂਰਨ ਸਿੰਘਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਭਾਰਤੀ ਫੌਜਇੰਟਰਸਟੈਲਰ (ਫ਼ਿਲਮ)ਦੂਜੀ ਐਂਗਲੋ-ਸਿੱਖ ਜੰਗਮੰਜੀ (ਸਿੱਖ ਧਰਮ)ਗਰਭਪਾਤਪੰਜਾਬੀ ਰੀਤੀ ਰਿਵਾਜਹੁਮਾਯੂੰਜੱਸਾ ਸਿੰਘ ਰਾਮਗੜ੍ਹੀਆਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵੀਡੀਓਅੰਮ੍ਰਿਤਸਰਨਾਟੋਯੂਨਾਈਟਡ ਕਿੰਗਡਮਨਿਰਵੈਰ ਪੰਨੂਨਿਓਲਾਬਲਾਗਮਧਾਣੀਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਭਾਰਤਨਿੱਕੀ ਕਹਾਣੀਲੇਖਕਮੌਰੀਆ ਸਾਮਰਾਜਪੰਜਾਬ ਵਿਧਾਨ ਸਭਾਕੰਪਿਊਟਰਨੇਕ ਚੰਦ ਸੈਣੀਲੂਣਾ (ਕਾਵਿ-ਨਾਟਕ)ਮੌਲਿਕ ਅਧਿਕਾਰਪੰਥ ਪ੍ਰਕਾਸ਼ਬੰਗਲਾਦੇਸ਼ਡੂੰਘੀਆਂ ਸਿਖਰਾਂਭਾਰਤ ਦਾ ਉਪ ਰਾਸ਼ਟਰਪਤੀਉਰਦੂਬ੍ਰਹਮਾਇੰਦਰਾ ਗਾਂਧੀਹੰਸ ਰਾਜ ਹੰਸਘੋੜਾਹਲਫੀਆ ਬਿਆਨਮਾਨਸਿਕ ਸਿਹਤ🡆 More