4 ਜੁਲਾਈ: ਮਿਤੀ

4 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 185ਵਾਂ (ਲੀਪ ਸਾਲ ਵਿੱਚ 186ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 180 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

  • 1712ਨਿਊ ਯਾਰਕ ਵਿੱਚ ਗ਼ੁਲਾਮਾਂ ਵਲੋਂ ਬਗ਼ਾਵਤ ਕਰ ਕੇ 9 ਗੋਰੇ ਮਾਰਨ ਮਗਰੋਂ ਫ਼ੌਜ ਨੇ ਬਹੁਤ ਸਾਰੇ ਗ਼ੁਲਾਮ ਗ੍ਰਿਫ਼ਤਾਰ ਕਰ ਲਏ ਅਤੇ ਉਨ੍ਹਾਂ ਵਿੱਚੋਂ 12 ਨੂੰ ਗੋਲੀਆਂ ਨਾਲ ਉਡਾ ਦਿਤਾ।
  • 1776ਅਮਰੀਕਾ ਵਿੱਚ ਕਾਂਟੀਨੈਂਟਲ ਕਾਂਗਰਸ ਦੇ ਪ੍ਰਧਾਨ ਜਾਹਨ ਹੈਨਕੌਕ ਨੇ ਥਾਮਸ ਜੈਫ਼ਰਸਨ ਵਲੋਂ ਸੋਧੇ ਹੋਏ ‘ਆਜ਼ਾਦੀ ਦੇ ਐਲਾਨ-ਨਾਮੇ’ ਉੱਤੇ ਦਸਤਖ਼ਤ ਕੀਤੇ। ਹੁਣ ਇਸ ਦਿਨ ਨੂੰ ਅਮਰੀਕਾ ਵਿੱਚ ਆਜ਼ਾਦੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
  • 1855 – ਮਸ਼ਹੂਰ ਅਮਰੀਕਨ ਕਵੀ ਵਾਲਟ ਵਿਟਮੈਨ ਨੇ ਅਪਣੀ ਕਿਤਾਬ ਘਾਹ ਦੀਆਂ ਪੱਤੀਆਂ ਅਪਣੇ ਖ਼ਰਚ ‘ਤੇ ਛਾਪੀ।
  • 1884 – ਅਮਰੀਕਾ ਵਿੱਚ ‘ਝੋਟਿਆਂ ਦੀ ਲੜਾਈ’ ਦੀ ਖੇਡ ਸ਼ੁਰੂ ਕੀਤੀ ਗਈ।
  • 1946 – 400 ਸਾਲ ਦੀ ਗ਼ੁਲਾਮੀ ਮਗਰੋਂ ਫ਼ਿਲਪਾਈਨਜ਼ ਮੁਲਕ ਨੂੰ ਆਜ਼ਾਦੀ ਮਿਲੀ।
  • 1955 – 3 ਅਤੇ 4 ਜੁਲਾਈ ਦੀ ਅੱਧੀ ਰਾਤ ਨੂੰ ਪੁਲਿਸ ਨੇ ਦਰਬਾਰ ਸਾਹਿਬ ਦੇ ਦੁਆਲੇ ਘੇਰਾ ਪਾ ਕੇ ਨਾਕਾਬੰਦੀ ਕੀਤੀ।
  • 1960ਅਮਰੀਕਾ ਨੇ ਫ਼ਿਲਾਡੈਲਫ਼ੀਆ ‘ਚ ਅਪਣਾ 50 ਸਿਤਾਰਿਆਂ ਵਾਲਾ ਝੰਡਾ ਰੀਲੀਜ਼ ਕੀਤਾ।
  • 1965ਲੁਧਿਆਣਾ ਵਿੱਚ ਨਲਵਾ ਕਾਨਫ਼ਰੰਸ ਨੇ ‘ਆਤਮ ਨਿਰਣੈ’ ਦਾ ਮਤਾ ਪਾਸ ਕੀਤਾ, ਇਸ ਮਤੇ ਨੂੰ ਬਾਅਦ ਵਿੱਚ ‘ਆਤਮ ਨਿਰਣੇ’ ਦੇ ਮਤੇ ਨਾਲ ਯਾਦ ਕੀਤਾ ਜਾਂਦਾ ਰਿਹਾ। ਮਤੇ ਦੇ ਲਫ਼ਜ਼ ਸਨ: “ਇਹ ਕਾਨਫ਼ਰੰਸ ਵਿੱਚਾਰਾਂ ਮਗਰੋਂ ਇਸ ਸਿੱਟੇ ‘ਤੇ ਪੁੱਜੀ ਹੈ ਕਿ ਸਿੱਖਾਂ ਕੋਲ ਅਪਣੀ ਹੋਂਦ ਨੂੰ ਕਾਇਮ ਰੱਖਣ ਲਈ ਭਾਰਤੀ ਰੀਪਬਲਿਕ ਅੰਦਰ ਆਪੂੰ ਫ਼ੈਸਲਾ ਕਰਨ (ਆਤਮ ਨਿਰਣੈ) ਦਾ ਸਿਆਸੀ ਦਰਜਾ ਹਾਸਲ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ।”
  • 1997– ਨਾਸਾ ਦਾ ਮੰਗਲ ਮਿਸ਼ਨ ਸੌਜਰਨਰ (ਰੋਵਰ) ਮੰਗਲ ਗ੍ਰਹਿ ਤੇ ਪਹੁੰਚਿਆ।
  • 2009ਉੱਤਰੀ ਕੋਰੀਆ ਨੇ ਪਾਣੀ ਵਿੱਚ 7 ਬੈਲਿਸਟਿਕ ਮਿਜ਼ਾਈਲਾਂ ਚਲਾਉਣ ਦਾ ਕਾਮਯਾਬ ਤਜਰਬਾ ਕੀਤਾ।
  • 2009ਨਿਊ ਯਾਰਕ ਵਿੱਚ ‘ਸਟੈਚੂ ਆਫ਼ ਲਿਬਰਟੀ’ ਨੂੰ ਲੋਕਾਂ ਵਾਸਤੇ ਦੋਬਾਰਾ ਖੋਲ੍ਹ ਦਿਤਾ ਗਿਆ।
  • 2014 – ਰਘਬੀਰ ਸਿੰਘ ਸਮੱਘ, ਡਾਇਰੈਕਟਰ ਗੁਰਬਾਣੀ ਟੀ.ਵੀ. ਕਨੇਡਾ 4 ਜੁਲਾਈ 2014 ਦੇ ਦਿਨ ਚੜ੍ਹਾਈ ਕਰ ਗਏ। ਉਨ੍ਹਾਂ ਨੇ 24 ਸਾਲ ਇਸ ਪ੍ਰੋਗਰਾਮ ਨੂੰ ਚਲਾਇਆ ਸੀ।

ਜਨਮ

4 ਜੁਲਾਈ: ਮਿਤੀ 
ਨਾਨਕ ਸਿੰਘ

ਦਿਹਾਂਤ

4 ਜੁਲਾਈ: ਮਿਤੀ 
ਸਵਾਮੀ ਵਿਵੇਕਾਨੰਦ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਮੰਡਵੀਭਗਵਾਨ ਮਹਾਵੀਰਪੋਹਾਮਾਰੀ ਐਂਤੂਆਨੈਤਬਠਿੰਡਾਪ੍ਰੇਮ ਪ੍ਰਕਾਸ਼ਮੌਰੀਆ ਸਾਮਰਾਜਵੈਦਿਕ ਕਾਲਪੰਜਾਬੀ ਰੀਤੀ ਰਿਵਾਜਬਾਬਾ ਬੁੱਢਾ ਜੀਭੌਤਿਕ ਵਿਗਿਆਨਪੰਜਨਦ ਦਰਿਆਸਾਕਾ ਨੀਲਾ ਤਾਰਾਕੀਰਤਪੁਰ ਸਾਹਿਬਨਿੱਜਵਾਚਕ ਪੜਨਾਂਵਇੰਟਰਨੈੱਟਏ. ਪੀ. ਜੇ. ਅਬਦੁਲ ਕਲਾਮਗੂਗਲਡਾ. ਹਰਚਰਨ ਸਿੰਘਜਨ ਬ੍ਰੇਯ੍ਦੇਲ ਸਟੇਡੀਅਮਕ੍ਰਿਕਟਅਨੰਦ ਕਾਰਜਇਕਾਂਗੀਰਬਾਬਵਾਕਸਿੱਖ ਧਰਮਸਤਿ ਸ੍ਰੀ ਅਕਾਲਨਾਟਕ (ਥੀਏਟਰ)ਭਗਤ ਰਵਿਦਾਸਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਰਤ ਵਿੱਚ ਬੁਨਿਆਦੀ ਅਧਿਕਾਰਸ਼ਾਹ ਹੁਸੈਨਡਾ. ਹਰਸ਼ਿੰਦਰ ਕੌਰਜਰਮਨੀਮੜ੍ਹੀ ਦਾ ਦੀਵਾਫੁਲਕਾਰੀਜਨਮਸਾਖੀ ਅਤੇ ਸਾਖੀ ਪ੍ਰੰਪਰਾਪਦਮਾਸਨਸਕੂਲਸਵਰਪੰਜਾਬੀ ਲੋਕ ਬੋਲੀਆਂਭਾਰਤ ਦਾ ਰਾਸ਼ਟਰਪਤੀਪੰਜਾਬੀਮਾਰਕਸਵਾਦੀ ਸਾਹਿਤ ਆਲੋਚਨਾਬਾਬਾ ਦੀਪ ਸਿੰਘਪਟਿਆਲਾਸ਼੍ਰੋਮਣੀ ਅਕਾਲੀ ਦਲਦਿਲਜੀਤ ਦੋਸਾਂਝਤਜੱਮੁਲ ਕਲੀਮਸਿੱਖ ਧਰਮ ਵਿੱਚ ਔਰਤਾਂਪੰਜਾਬ ਲੋਕ ਸਭਾ ਚੋਣਾਂ 2024ਸਾਉਣੀ ਦੀ ਫ਼ਸਲਕ੍ਰਿਸ਼ਨਇੰਡੋਨੇਸ਼ੀਆਘੋੜਾਭਾਈ ਮਨੀ ਸਿੰਘਲਾਇਬ੍ਰੇਰੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਬਾਜਰਾਤਮਾਕੂਨੀਲਕਮਲ ਪੁਰੀਬੱਲਰਾਂਵਾਰਿਸ ਸ਼ਾਹਪੰਜਾਬੀ ਲੋਕ ਗੀਤਅੱਕਦਲੀਪ ਕੌਰ ਟਿਵਾਣਾਪੰਚਕਰਮਸਤਿੰਦਰ ਸਰਤਾਜਪੰਜਾਬ ਦੇ ਲੋਕ-ਨਾਚਸੂਬਾ ਸਿੰਘਗਿੱਦੜ ਸਿੰਗੀਪੰਜਾਬੀ ਸੂਬਾ ਅੰਦੋਲਨਹੜ੍ਹਸਰੀਰਕ ਕਸਰਤਪਾਣੀਪਤ ਦੀ ਪਹਿਲੀ ਲੜਾਈਛੰਦ🡆 More