ਇਸਤਾਨਬੁਲ

ਇਸਤਾਂਬੁਲ ਤੁਰਕੀ ਦੇਸ਼ ਦੀ ਰਾਜਧਾਨੀ ਹੈ। ਇਹ ਦੁਨੀਆ ਦਾ ਇਕਲੌਤਾ ਸ਼ਹਿਰ ਹੈ ਜਿਹੜਾ ਦੋ ਮਹਾਂਦੀਪ (ਏਸ਼ੀਆ ਅਤੇ ਯੂਰਪ) ਉੱਤੇ ਵਸਿਆ ਹੋਇਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ।

ਇਸਤਾਨਬੁਲ
İstanbul
See caption
ਚੋਟੀ ਤੋਂ ਸੱਜੇ ਦਾਅ: ਦੀ ਝਲਕ Golden Horn between Galata and Seraglio Point including the historic areas; Maiden's Tower; a nostalgic tram on İstiklal Avenue; Levent business district with Dolmabahçe Palace; Ortaköy Mosque in front of the Bosphorus Bridge; and Hagia Sophia.
ਦੇਸ਼ਤੁਰਕੀ
ਖੇਤਰਮਾਮਾਰਾ
ਸੂਬਾਇਸਤਾਂਬੁਲ
Settledਥਰੇਸ਼ੀਆਂ ਵੱਲੋਂ 6ਵੀਂ ਸਦੀ ਦੇ ਆਖਰ 'ਚ
-Ligosc. 1000 ਈ.ਪੂ.
-ਬੇਜ਼ਨਟੀਅਮc. 660 ਈ.ਪੂ.
-ਕੌਨਸਟੈਨਟੀਨੋਪਲ330 AD
-ਇਸਤਾਂਬੁਲ1930 (ਅਧਿਕਾਰਕ ਤੌਰ 'ਤੇ)
ਜ਼ਿਲ੍ਹੇ39
ਸਰਕਾਰ
 • ਮੇਅਰKadir Topbaş (AKP)
ਖੇਤਰ
 • ਸ਼ਹਿਰ1,166 - 1,830 km2 (459.4 sq mi)
 • Metro
5,343 km2 (2,063 sq mi)
ਆਬਾਦੀ
 (31 ਦਸੰਬਰ 2014)
 • ਸ਼ਹਿਰ1,40,25,646
 • ਰੈਂਕ1st
 • ਘਣਤਾ12,029 - 7,664/km2 (−7,821/sq mi)
 • ਸ਼ਹਿਰੀ
1,41,00,000
 • ਮੈਟਰੋ
1,43,77,019
 • ਮੈਟਰੋ ਘਣਤਾ2,691/km2 (6,970/sq mi)
ਵਸਨੀਕੀ ਨਾਂIstanbulite(s)
(Turkish: İstanbullu(lar))
ਸਮਾਂ ਖੇਤਰਯੂਟੀਸੀ+2 (EET)
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)
Postal code
34000 to 34850
ਏਰੀਆ ਕੋਡ0212 (European side)
0216 (Asian side)
ਵਾਹਨ ਰਜਿਸਟ੍ਰੇਸ਼ਨ34
ਵੈੱਬਸਾਈਟ
ਇਸਤਾਨਬੁਲ ਸ਼ਹਿਰ ਦੀ ਇੱਕ ਝਲਕ
ਇਸਤਾਨਬੁਲ ਸ਼ਹਿਰ ਦੀ ਇੱਕ ਝਲਕ

ਇਸ ਸ਼ਹਿਰ ਦੀ ਸਥਾਪਨਾ 660 ਈ.ਪੂ. ਵਿੱਚ "ਬੇਜ਼ਨਟੀਅਮ" ਨਾਂ ਹੇਠ ਕੀਤੀ ਗਈ ਸੀ। 330 ਈਸਵੀ ਵਿੱਚ ਇਸਦੀ ਮੁੜ-ਸਥਾਪਨਾ ਤੋਂ ਬਾਅਦ ਇਹ ਸ਼ਹਿਰ ਰੋਮਨ, ਬੇਜ਼ਨਟਾਇਨ, ਲਾਤੀਨੀ ਅਤੇ ਉਸਮਾਨੀ ਸਾਮਰਾਜਾਂ ਦੌਰਾਨ ਲਗਾਤਾਰ 16 ਸਦੀਆਂ ਤੱਕ ਸ਼ਾਹੀ ਰਾਜਧਾਨੀ ਰਿਹਾ।

2015 ਵਿੱਚ ਇਸਤਾਂਬੁਲ ਵਿੱਚ ਲਗਭਗ 1.2 ਕਰੋੜ ਸੈਲਾਨੀ ਆਏ ਸਨ, ਜਿਸ ਨਾਲ ਇਹ ਦੁਨੀਆ ਦਾ 5ਵਾਂ ਸਭ ਤੋਂ ਪ੍ਰਸਿੱਧ ਯਾਤਰੀ ਆਕਰਸ਼ਣ ਸ਼ਹਿਰ ਬਣਿਆ ਸੀ।

ਇਤਿਹਾਸ

21ਵੀਂ ਸਦੀ ਦੀਆਂ ਪੁਰਾਤਤਵੀ ਖੋਜਾਂ ਦੇ ਮੁਤਾਬਕ ਇਸਤਾਂਬੁਲ ਦਾ ਇਤਿਹਾਸਕ ਪਰਾਇਦੀਪ ਲਗਭਗ 7000 ਸਾਲ ਈ.ਪੂ. ਤੋਂ ਅਬਾਦ ਹੈ। ਮੁੱਢਲੇ ਨਵੀਨ ਪੱਥਰ ਯੁੱਗ ਦੇ ਵਾਸੀ ਇਸ ਥਾਂ ਉੱਤੇ ਲਗਭਗ 1000 ਸਾਲ ਰਹੇ ਜਿਸ ਤੋਂ ਬਾਅਦ ਪਾਣੀ ਦੇ ਵਧਦੇ ਪੱਧਰ ਕਰਕੇ ਇਹ ਥਾਂ ਤਹਿਸ-ਨਹਿਸ ਹੋ ਗਈ ਸੀ। ਇਸਦੇ ਏਸ਼ੀਆਈ ਹਿੱਸੇ ਵਿੱਚ ਪਹਿਲੀ ਮਨੁੱਖੀ ਬਸਤੀ ਤਾਂਬਾ ਯੁੱਗ ਤੋਂ ਹੈ ਜਿਸਦੀਆਂ ਕਲਾ-ਕਰਿਤੀਆਂ 5500 ਤੋਂ 3500 ਈ.ਪੂ. ਪੁਰਾਣੀਆਂ ਹਨ।

ਹਵਾਲੇ

ਬਾਹਰੀ ਕੜੀਆਂ

Tags:

ਏਸ਼ੀਆਤੁਰਕੀਮਹਾਂਦੀਪਯੂਰਪਰਾਜਧਾਨੀ

🔥 Trending searches on Wiki ਪੰਜਾਬੀ:

ਗੁਰੂ ਅੰਗਦਕਿਰਨ ਬੇਦੀਸਿੱਖੀਜਹਾਂਗੀਰਪਿੱਪਲਮੜ੍ਹੀ ਦਾ ਦੀਵਾਬਾਜਰਾ15 ਨਵੰਬਰਮਾਨਸਿਕ ਸਿਹਤਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬੀ ਮੁਹਾਵਰੇ ਅਤੇ ਅਖਾਣਸੋਨਮ ਬਾਜਵਾਮਹਾਤਮਗਿੱਦੜ ਸਿੰਗੀਪੰਜਾਬੀ ਸੱਭਿਆਚਾਰਚਰਖ਼ਾਪੂਰਨਮਾਸ਼ੀਕਰਮਜੀਤ ਅਨਮੋਲਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਝੋਨਾਕਿਰਤ ਕਰੋਕਿਰਿਆ-ਵਿਸ਼ੇਸ਼ਣਗੁਰੂ ਤੇਗ ਬਹਾਦਰਬਿਕਰਮੀ ਸੰਮਤਬੁੱਧ ਧਰਮਇਪਸੀਤਾ ਰਾਏ ਚਕਰਵਰਤੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਰਤ ਦੀ ਸੁਪਰੀਮ ਕੋਰਟਸ਼ਰੀਂਹਸੇਰਕਿਰਿਆਅਸਾਮਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਭਾਸ਼ਾ ਵਿਗਿਆਨਸੱਭਿਆਚਾਰਭਾਰਤ ਦੀ ਵੰਡਪੰਜਾਬੀਪੰਜਾਬੀ ਇਕਾਂਗੀ ਦਾ ਇਤਿਹਾਸਅਤਰ ਸਿੰਘਸੁਖਵਿੰਦਰ ਅੰਮ੍ਰਿਤਦੂਜੀ ਐਂਗਲੋ-ਸਿੱਖ ਜੰਗਸੰਸਮਰਣਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਮੁਗ਼ਲ ਸਲਤਨਤਤਕਸ਼ਿਲਾਵਿਰਾਸਤ-ਏ-ਖ਼ਾਲਸਾਇਕਾਂਗੀਭਾਰਤ ਦਾ ਆਜ਼ਾਦੀ ਸੰਗਰਾਮਦ ਟਾਈਮਜ਼ ਆਫ਼ ਇੰਡੀਆਗੁਰਦਾਸਪੁਰ ਜ਼ਿਲ੍ਹਾਸ਼ੇਰਮਾਰਕਸਵਾਦ ਅਤੇ ਸਾਹਿਤ ਆਲੋਚਨਾਦਲ ਖ਼ਾਲਸਾਇੰਟਰਨੈੱਟਮੁਹਾਰਨੀਆਪਰੇਟਿੰਗ ਸਿਸਟਮਸਰਪੰਚਨਾਥ ਜੋਗੀਆਂ ਦਾ ਸਾਹਿਤਕਵਿਤਾਗੁਰੂ ਹਰਿਗੋਬਿੰਦਪੰਛੀਬਸ ਕੰਡਕਟਰ (ਕਹਾਣੀ)ਸੱਸੀ ਪੁੰਨੂੰਸੁਖਬੀਰ ਸਿੰਘ ਬਾਦਲਲੋਕ ਸਭਾਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਦੂਜੀ ਸੰਸਾਰ ਜੰਗਰਾਗ ਸੋਰਠਿਭਾਈ ਮਨੀ ਸਿੰਘਭਗਤ ਪੂਰਨ ਸਿੰਘਪੋਹਾਸਮਾਣਾਜਿੰਦ ਕੌਰਪਾਣੀਪਤ ਦੀ ਤੀਜੀ ਲੜਾਈਅਕਾਲ ਤਖ਼ਤ🡆 More