ਬੇਜ਼ਨਟਾਇਨ ਸਾਮਰਾਜ

ਬੇਜ਼ਨਟਾਇਨ ਸਾਮਰਾਜ (ਬੇਜ਼ਨਟੀਨ ਸਾਮਰਾਜ ਜਾਂ ਪੂਰਬੀ ਰੋਮਨ ਸਾਮਰਾਜ) ਮੱਧ ਯੁੱਗ ਦੌਰਾਨ ਰੋਮਨ ਸਾਮਰਾਜ ਨੂੰ ਦਿੱਤਾ ਗਿਆ ਨਾਮ ਸੀ। ਇਸਦੀ ਰਾਜਧਾਨੀ ਕੌਨਸਟੈਨਟੀਨੋਪਲ ਸੀ, ਜੋ ਵਰਤਮਾਨ ਤੁਰਕੀ ਵਿੱਚ ਸੀ ਅਤੇ ਜਿਸਨੂੰ ਹੁਣ ਇਸਤਾਨਬੁਲ ਕਿਹਾ ਜਾਂਦਾ ਹੈ। ਪੱਛਮੀ ਰੋਮਨ ਸਾਮਰਾਜ ਦੇ ਉਲਟ, ਇਸਦੇ ਲੋਕ ਗਰੀਕ ਬੋਲਦੇ ਸਨ, ਅਤੇ ਇਹ ਗਰੀਕ ਸੰਸਕ੍ਰਿਤੀ ਅਤੇ ਪਛਾਣ ਦਾ ਗਲਬਾ ਸੀ। ਇਹ ਸਾਮਰਾਜ ਲਗਭਗ 324 ਤੋਂ 1453 ਤੱਕ (ਇੱਕ ਹਜ਼ਾਰ ਸਾਲਾਂ ਤੋਂ ਜਿਆਦਾ) ਸੱਤਾਧਾਰੀ ਰਿਹਾ।

ਇਸ ਰਾਜ ਦੇ ਰਹਿਣ ਵਾਲਿਆਂ ਲਈ ਇਹ ਸਿਰਫ ਰੋਮਨ ਸਾਮਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇੱਥੋਂ ਦੇ ਸ਼ਾਸਕਾਂ ਨੇ ਰੋਮਨ ਸ਼ਾਸਕਾਂ ਉੱਤੇ ਬਹੁਤ ਕਬਜ਼ੇ ਕੀਤੇ। ਇਸਲਾਮ ਦੀ ਦੁਨੀਆ ਵਿੱਚ ਇਹ ਰੋਮਾਨਿਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ।

ਰਾਜ ਦੀ ਸ਼ੁਰੂਆਤ ਦੇ ਬਾਰੇ ਕੋਈ ਵੀ ਨਿਸ਼ਚਿਤ ਜਾਣਕਾਰੀ ਨਹੀਂ ਹੈ। ਬਹੁਤ ਲੋਕ ਸਮਰਾਟ ਕੌਨਸਟੈਨਟੀਨ (ਰਾਜਕਾਲ 306–337) ਨੂੰ ਪਹਿਲਾ ਬੇਜ਼ਨਤੀਨੀ ਸ਼ਾਸਕ ਮੰਨਦੇ ਹਨ। ਇਹ ਉਹ ਹੀ ਸਨ ਜਿਨ੍ਹਾਂ ਨੇ 330 ਵਿੱਚ ਰੋਮ ਨੂੰ ਬਦਲਕੇ ਬੇਜ਼ੈਨਟੀਅਮ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸਨੂੰ ਨਵਾਂ ਨਾਮ ਕੌਨਸਟੈਨਟੀਨੋਪਲ ਜਾਂ ਫਿਰ ਨਵਾਂ ਰੋਮ ਨਾਮ ਦਿੱਤਾ। ਕੁਝ ਲੋਕ ਇਸ ਸਾਮਰਾਜ ਦੀ ਸ਼ੁਰੂਆਤ ਨੂੰ ਥੇਓਦੋੱਸਿਸ (379–395) ਦੇ ਰਾਜ ਦੀ ਸ਼ੁਰੂਆਤ ਦੇ ਵਕਤ ਨੂੰ ਮੰਨਦੇ ਹੈ।

ਸਾਮਰਾਜ ਦੇ ਡਿੱਗਣ ਦੀ ਸ਼ੁਰੂਆਤ ਤਦ ਮੰਨੀ ਜਾਂਦੀ ਹੈ ਜਦੋਂ ਉਸਮਾਨੀ ਸਾਮਰਾਜ ਨੇ ਕੌਨਸਟੈਨਟੀਨੋਪਲ ਉੱਤੇ 1453 ਵਿੱਚ ਕਬਜ਼ਾ ਕੀਤਾ ਸੀ। ਪਰ ਗਰੀਕਾਂ ਦਾ ਰਾਜ ਸਾਮਰਾਜ ਦੇ ਦੂਜੇ ਹਿੱਸਿਆਂ ਵਿੱਚ ਕੁਝ ਹੋਰ ਸਾਲਾਂ ਤੱਕ ਚੱਲਦਾ ਰਿਹਾ ਜਦੋਂ ਤੱਕ ਮਿਸਤਰਾਸ ਦਾ 1460 ਵਿੱਚ ਅਤੇ ਟਰੇਬੀਜੋਂਦ ਦਾ 1461 ਵਿੱਚ ਪਤਨ ਹੋਇਆ।

Tags:

ਇਸਤਾਨਬੁਲਕਾਂਸਤਾਂਤਨੀਪੋਲਤੁਰਕੀਯੂਨਾਨੀ ਭਾਸ਼ਾਰੋਮਨ ਸਮਰਾਜਰੋਮਨ ਸਾਮਰਾਜ

🔥 Trending searches on Wiki ਪੰਜਾਬੀ:

ਫੌਂਟਪਾਉਂਟਾ ਸਾਹਿਬਸਰੀਰ ਦੀਆਂ ਇੰਦਰੀਆਂਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਸਿਹਤ ਸੰਭਾਲਖਡੂਰ ਸਾਹਿਬਫੁਲਕਾਰੀਕਰਮਜੀਤ ਅਨਮੋਲਬਾਬਾ ਜੈ ਸਿੰਘ ਖਲਕੱਟਨਾਂਵਭਾਰਤੀ ਪੁਲਿਸ ਸੇਵਾਵਾਂਸਿੱਖ ਸਾਮਰਾਜਬਸ ਕੰਡਕਟਰ (ਕਹਾਣੀ)ਪੰਜਾਬੀ ਲੋਕ ਸਾਹਿਤਲਾਲ ਚੰਦ ਯਮਲਾ ਜੱਟਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਅਮਰ ਸਿੰਘ ਚਮਕੀਲਾਲਿੰਗ ਸਮਾਨਤਾਲੂਣਾ (ਕਾਵਿ-ਨਾਟਕ)ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅਨੰਦ ਕਾਰਜਗੁਰੂ ਨਾਨਕਅਮਰਿੰਦਰ ਸਿੰਘ ਰਾਜਾ ਵੜਿੰਗਪੰਜ ਪਿਆਰੇਸਰੀਰਕ ਕਸਰਤਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰ2022 ਪੰਜਾਬ ਵਿਧਾਨ ਸਭਾ ਚੋਣਾਂਮਨੋਵਿਗਿਆਨਡਾ. ਦੀਵਾਨ ਸਿੰਘਭੂਮੀਮੋਟਾਪਾਵੀਵਾਕਧੁਨੀ ਵਿਗਿਆਨਅਸਾਮਸਫ਼ਰਨਾਮੇ ਦਾ ਇਤਿਹਾਸਰੋਮਾਂਸਵਾਦੀ ਪੰਜਾਬੀ ਕਵਿਤਾਫੁੱਟਬਾਲਪਾਣੀਪਤ ਦੀ ਤੀਜੀ ਲੜਾਈਵਿਕਸ਼ਨਰੀਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਸੰਤੋਖ ਸਿੰਘ ਧੀਰਅਡੋਲਫ ਹਿਟਲਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੋਪਭਾਈ ਵੀਰ ਸਿੰਘਸੁਰਿੰਦਰ ਕੌਰਭੰਗੜਾ (ਨਾਚ)ਆਯੁਰਵੇਦਝੋਨਾਕਿਸਾਨਸੁਰਿੰਦਰ ਛਿੰਦਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਨਾਟਕ (ਥੀਏਟਰ)ਵਾਰਤਕਸਾਕਾ ਨੀਲਾ ਤਾਰਾਸੁਖਬੀਰ ਸਿੰਘ ਬਾਦਲਇੰਸਟਾਗਰਾਮਨਿਮਰਤ ਖਹਿਰਾਪੰਜਾਬੀ ਭੋਜਨ ਸੱਭਿਆਚਾਰਕਬੀਰਪੰਜਾਬੀ ਜੀਵਨੀਸਤਿ ਸ੍ਰੀ ਅਕਾਲਭਾਰਤ ਦੀ ਵੰਡਵਿੱਤ ਮੰਤਰੀ (ਭਾਰਤ)ਡੂੰਘੀਆਂ ਸਿਖਰਾਂਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਲਿਪੀਪੰਜਾਬ ਲੋਕ ਸਭਾ ਚੋਣਾਂ 2024ਗੁਰਮਤਿ ਕਾਵਿ ਧਾਰਾਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬੀ ਸੱਭਿਆਚਾਰਆਰੀਆ ਸਮਾਜਪਰਕਾਸ਼ ਸਿੰਘ ਬਾਦਲ🡆 More