ਸ਼ਹਿਰੀ ਖੇਤਰ

ਸ਼ਹਿਰੀ ਖੇਤਰ ਉਸ ਖੇਤਰ ਨੂੰ ਕਿਹਾ ਜਾਂਦਾ ਹੈ, ਜਿਸ ਦੀ ਵਸੋਂ ਬਹੁਤ ਜ਼ਿਆਦਾ ਹੋਵੇ ਅਤੇ ਜਿਸਦਾ ਖੇਤਰਫ਼ਲ ਵੀ ਵੱਧ ਹੋਵੇ। ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਇਸ ਵਿੱਚ ਪੇਂਡੂ ਖੇਤਰਾਂ ਮੁਕਾਬਲੇ ਜ਼ਿਆਦਾ ਸੁੱਖ-ਸਹੂਲਤਾਂ ਹੁੰਦੀਆਂ ਹਨ। 2009 ਵਿੱਚ, ਸ਼ਹਿਰੀ ਖੇਤਰ ਵਿੱਚ ਵਸਦੇ ਲੋਕਾਂ (3.42 ਬਿਲੀਅਨ) ਦੀ ਗਿਣਤੀ ਪੇਂਡੂ ਖੇਤਰ ਵਿੱਚ ਵਸਦੇ ਲੋਕਾਂ (3.41 ਬਿਲੀਅਨ) ਦੇ ਲਗਭਗ ਬਰਾਬਰ ਹੋ ਗਈ ਸੀ। ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਦੁਨੀਆ ਦੀ ਆਬਾਦੀ ਦਾ ਵਧੇਰੇ ਭਾਗ ਸ਼ਹਿਰੀ ਖੇਤਰ ਵਿੱਚ ਰਹਿੰਦਾ ਦਰਜ ਕੀਤਾ ਗਿਆ ਹੋਵੇ। 2014 ਵਿੱਚ ਦੁਨੀਆ ਦੀ ਕੁੱਲ ਜਨਸੰਖਿਆ 7.25 ਬਿਲੀਅਨ ਸੀ, ਜਿਸ ਵਿੱਚੋਂ 3.9 ਬਿਲੀਅਨ ਆਬਾਦੀ ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ।

ਸ਼ਹਿਰੀ ਖੇਤਰ
ਟੋਕੀਓ, ਜਪਾਨ ਵਿਸ਼ਵ ਦੇ ਸਭ ਤੋਂ ਮਸ਼ਹੂਰ ਸ਼ਹਿਰੀ ਖੇਤਰਾਂ ਵਿੱਚੋਂ ਇੱਕ ਸ਼ਹਿਰ

ਹਵਾਲੇ

Tags:

🔥 Trending searches on Wiki ਪੰਜਾਬੀ:

ਭਾਰਤ ਵਿੱਚ ਬੁਨਿਆਦੀ ਅਧਿਕਾਰਪ੍ਰੋਗਰਾਮਿੰਗ ਭਾਸ਼ਾਚੇਤਪੰਜਾਬੀ ਨਾਟਕਭਗਤ ਪੂਰਨ ਸਿੰਘਤਰਾਇਣ ਦੀ ਦੂਜੀ ਲੜਾਈਮੜ੍ਹੀ ਦਾ ਦੀਵਾਗੁਰਦਾਸਪੁਰ ਜ਼ਿਲ੍ਹਾਅੰਮ੍ਰਿਤਪਾਲ ਸਿੰਘ ਖ਼ਾਲਸਾਮੋਬਾਈਲ ਫ਼ੋਨਮਮਿਤਾ ਬੈਜੂਭਗਤ ਧੰਨਾ ਜੀਭਾਈ ਗੁਰਦਾਸਰਸ (ਕਾਵਿ ਸ਼ਾਸਤਰ)ਮੱਧ ਪ੍ਰਦੇਸ਼ਵਿਕੀਕਾਰਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਛਾਛੀਹਾੜੀ ਦੀ ਫ਼ਸਲਭੰਗਾਣੀ ਦੀ ਜੰਗਅਡੋਲਫ ਹਿਟਲਰਪ੍ਰੋਫ਼ੈਸਰ ਮੋਹਨ ਸਿੰਘਵਿਰਾਟ ਕੋਹਲੀਯੋਗਾਸਣਪਾਉਂਟਾ ਸਾਹਿਬਹੋਲਾ ਮਹੱਲਾਪੂਰਨ ਭਗਤਛਪਾਰ ਦਾ ਮੇਲਾਪੋਹਾਉਪਭਾਸ਼ਾ25 ਅਪ੍ਰੈਲਹਿੰਦੂ ਧਰਮਭਾਰਤ ਦਾ ਰਾਸ਼ਟਰਪਤੀਕੋਟਾਦਿਨੇਸ਼ ਸ਼ਰਮਾਪੰਜਾਬੀ ਨਾਵਲ ਦਾ ਇਤਿਹਾਸਪੰਜਾਬ, ਭਾਰਤ ਦੇ ਜ਼ਿਲ੍ਹੇਬੁਢਲਾਡਾ ਵਿਧਾਨ ਸਭਾ ਹਲਕਾਜਰਗ ਦਾ ਮੇਲਾਖਡੂਰ ਸਾਹਿਬਪਵਨ ਕੁਮਾਰ ਟੀਨੂੰਲਾਲ ਚੰਦ ਯਮਲਾ ਜੱਟਜਨਮਸਾਖੀ ਅਤੇ ਸਾਖੀ ਪ੍ਰੰਪਰਾ23 ਅਪ੍ਰੈਲਸਾਹਿਬਜ਼ਾਦਾ ਅਜੀਤ ਸਿੰਘਭਾਰਤੀ ਪੁਲਿਸ ਸੇਵਾਵਾਂਲੋਕ-ਨਾਚ ਅਤੇ ਬੋਲੀਆਂਪੰਜ ਤਖ਼ਤ ਸਾਹਿਬਾਨਲੋਕਰਾਜਤੀਆਂਕਿਰਤ ਕਰੋਲੋਕਧਾਰਾਅਧਿਆਪਕਸਮਾਜਵਾਦਹਿੰਦੀ ਭਾਸ਼ਾਬਿਸ਼ਨੋਈ ਪੰਥਬਾਈਬਲਪੂਨਮ ਯਾਦਵਹਾਸ਼ਮ ਸ਼ਾਹਕੁੱਤਾਇਜ਼ਰਾਇਲ–ਹਮਾਸ ਯੁੱਧਸੁਜਾਨ ਸਿੰਘਭਗਵਦ ਗੀਤਾਗੁਰੂ ਹਰਿਰਾਇਨਾਂਵ ਵਾਕੰਸ਼ਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਐਵਰੈਸਟ ਪਹਾੜਡੇਰਾ ਬਾਬਾ ਨਾਨਕਅੰਬਾਲਾਪੰਜਾਬੀ ਭਾਸ਼ਾਬਾਬਾ ਫ਼ਰੀਦਬੁੱਲ੍ਹੇ ਸ਼ਾਹਆਧੁਨਿਕ ਪੰਜਾਬੀ ਵਾਰਤਕ🡆 More