9 ਅਪ੍ਰੈਲ

9 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 99ਵਾਂ (ਲੀਪ ਸਾਲ ਵਿੱਚ 100ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 266 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

  • 1669ਮੁਗਲ ਸ਼ਾਸਕ ਔਰੰਗਜ਼ੇਬ ਨੇ ਸਾਰੇ ਹਿੰਦੂ ਸਕੂਲਾਂ ਅਤੇ ਮੰਦਰਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ।
  • 1746 – ਸਿੱਖ ਇਤਿਹਾਸ ਵਿੱਚ ਛੋਟਾ ਘਲੂਘਾਰਾ ਵਿਚ ਸਿੱਖਾਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ।
  • 1748 – ਮੀਰ ਮੰਨੂ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ ਜਿਸ ਨੇ ਸਿੱਖਾਂ ਦੇ ਜ਼ੁਲਮ ਨਾਲ ਸਿੱਖ ਇਤਿਹਾਸ ਦਾ ਸਭ ਤੋਂ ਕਾਲੇ ਦੌਰ ਲਿਆਇਆ ਸੀ।
  • 1756ਬੰਗਾਲ ਦੇ ਨਵਾਬ ਅਲੀ ਬਾਰਦੀ ਖਾਨ ਦਾ ਪੋਤਾ ਸਿਰਾਜੁਓਦੌਲਾ ਬੰਗਾਲ ਦਾ ਨਵਾਬ ਬਣਿਆ।
  • 1796 – ਖਾਲਸਾ ਦਲ ਨੇ ਕੁੰਭ ਮੇਲੇ ਦੌਰਾਨ ਵੈਰਾਗੀਆਂ ਦੁਆਰਾ ਖੋਹੇ ਗਏ ਉਦਾਸੀ ਸਾਧੂਆਂ ਦੇ ਸਮਾਨ ਨੂੰ ਬਹਾਲ ਕੀਤਾ। ਹਰਦੁਆਰ ਵਿਖੇ ਕੁੰਭ ਮੇਲੇ ਵਿਚ ਸ਼ਾਮਲ ਹੋਣ ਵਾਲੇ ਵੈਰਾਗੀ ਅਤੇ ਉਦਾਸੀਆਂ ਵਿਚ ਵਿਵਾਦ ਪੈਦਾ ਹੋ ਗਿਆ। ਇਸ ਝਗੜੇ ਦੌਰਾਨ ਵੈਰਾਗੀਆਂ ਨੇ ਉਦਾਸੀ ਸਾਧੂਆਂ ਦਾ ਸਮਾਨ ਖੋਹ ਲਿਆ। ਇਹ ਸੁਣ ਕੇ ਖਾਲਸਾ ਦਲ ਨੇ ਦਖਲ ਦੇ ਕੇ ਉਦਾਸੀ ਸਾਧਾਂ ਦਾ ਸਾਰਾ ਸਮਾਨ ਸਫਲਤਾਪੂਰਵਕ ਵਾਪਸ ਕਰਵਾ ਦਿੱਤਾ।
  • 1906 – ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਮੌਕੇ 'ਤੇ ਏਥਨਸ 'ਚ ਵਿਸ਼ੇਸ਼ ਓਲੰਪਿਕ ਕਰਾਇਆ ਗਿਆ।
  • 1914 – ਦੁਨੀਆ ਦੀ ਪਹਿਲੀ ਰੰਗੀਨ ਫਿਲਮ ਵਰਲਡ ਦਿ ਫਲੇਸ਼ ਐਂਡ ਦਿ ਡੇਵਿਲ ਲੰਡਨ ਵਿੱਚ ਰਿਲੀਜ਼ ਕੀਤੀ ਗਈ।
  • 1921ਕਿਸ਼ਨ ਸਿੰਘ ਗੜਗੱਜ ਨੇ 35 ਸਿੱਖ ਪਲਟਨ ਦੇ ਹੌਲਦਾਰ ਮੇਜਰ ਦਾ ਅਹੁਦਾ ਛੱਡ ਦਿੱਤਾ ਅਤੇ ਅਕਾਲੀ ਦਲ ਦਾ ਸਕੱਤਰ ਬਣ ਗਿਆ।
  • 1940ਜਰਮਨੀ ਦਾ ਯਾਤਰੀ ਜਹਾਜ਼ 'ਬਲੂਚਰ' ਓਸਲੋਫਜੋਰਡ 'ਚ ਡੁੱਬ ਗਿਆ। ਹਾਦਸੇ ਵਿੱਚ ਇੱਕ ਹਜ਼ਾਰ ਲੋਕ ਮਾਰੇ ਗਏ।
  • 1965 – ਕਛ ਦੇ ਰਣ ਵਿੱਚ ਭਾਰਤ-ਪਾਕਿਸਤਾਨ ਯੁੱਧ ਦੀ ਸ਼ੁਰੂਆਤ।
  • 1967 – ਬੋਇੰਗ 737 ਨੇ ਪਹਿਲੀ ਉਡਾਣ ਭਰੀ।
  • 1984ਪੂਰਬੀ ਜਰਮਨੀ ਦਾ ਸੰਵਿਧਾਨ ਲਾਗੂ ਹੋਇਆ।
  • 1984ਭਾਰਤੀ ਥਲ ਸੈਨਾ ਦੇ ਕੈਪਟਨ ਐਚ. ਜੇ. ਸਿੰਘ ਨੇ ਕਸ਼ਮੀਰ ਸਥਿਤ 3340 ਮੀਟਰ ਉੱਚੇ ਬਨੀਹਾਲ ਦਰੇ ਨੂੰ ਹੈਂਗ ਗਲਾਈਡਰ ਰਾਹੀਂ ਪਾਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ।
  • 1989ਏਸ਼ੀਆ ਦੀ ਪਹਿਲੀ ਪੂਰੀ ਤਰ੍ਹਾਂ ਜ਼ਮੀਨ ਅੰਦਰ ਬਣੀ ਸੰਜੇ ਜਲ ਬਿਜਲੀ ਪ੍ਰਾਜੈਕਟ ਨੇ ਉਤਪਾਦਨ ਸ਼ੁਰੂ ਕੀਤਾ।
  • 2003ਇਰਾਕ ਦੀ ਰਾਜਧਾਨੀ ਬਗਦਾਦ 'ਤੇ ਅਮਰੀਕੀ ਫੌਜ ਦਾ ਕਬਜ਼ਾ।
  • 2008ਭਾਰਤੀ ਜਲ ਸੈਨਾ ਦਾ ਦਲ ਉੱਤਰੀ ਧਰੁਵ 'ਤੇ ਪਹੁੰਚਿਆ।
  • 2013ਫਰਾਂਸ ਦੀ ਸੈਨੇਟ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ।

ਜਨਮ

ਮੌਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਨਰਿੰਦਰ ਮੋਦੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਛੰਦਅਲੰਕਾਰ (ਸਾਹਿਤ)ਜੱਟਵਾਯੂਮੰਡਲਵਰਿਆਮ ਸਿੰਘ ਸੰਧੂਸਮਾਜ ਸ਼ਾਸਤਰਨਾਨਕ ਸਿੰਘਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਗੁਰੂ ਤੇਗ ਬਹਾਦਰਫ਼ਾਰਸੀ ਭਾਸ਼ਾਮਹਿਸਮਪੁਰਭਾਈ ਗੁਰਦਾਸਪੰਜਾਬੀ ਜੀਵਨੀਦੇਬੀ ਮਖਸੂਸਪੁਰੀਅਮਰਿੰਦਰ ਸਿੰਘ ਰਾਜਾ ਵੜਿੰਗਦਲੀਪ ਸਿੰਘਜਮਰੌਦ ਦੀ ਲੜਾਈਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਪੋਸਤਖ਼ਲੀਲ ਜਿਬਰਾਨਭਗਤ ਸਿੰਘਦੰਦਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਪੰਜਾਬ ਲੋਕ ਸਭਾ ਚੋਣਾਂ 2024ਰਾਸ਼ਟਰੀ ਪੰਚਾਇਤੀ ਰਾਜ ਦਿਵਸਮਾਈ ਭਾਗੋਆਮਦਨ ਕਰਸੋਨਮ ਬਾਜਵਾਮਨੀਕਰਣ ਸਾਹਿਬਕੇਂਦਰ ਸ਼ਾਸਿਤ ਪ੍ਰਦੇਸ਼ਨਿਮਰਤ ਖਹਿਰਾਨਿੱਜਵਾਚਕ ਪੜਨਾਂਵਰਸ (ਕਾਵਿ ਸ਼ਾਸਤਰ)ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਾਤਾ ਸਾਹਿਬ ਕੌਰਫੁਲਕਾਰੀਆਂਧਰਾ ਪ੍ਰਦੇਸ਼ਡਾ. ਦੀਵਾਨ ਸਿੰਘਲੂਣਾ (ਕਾਵਿ-ਨਾਟਕ)ਵਿਕੀਮੀਡੀਆ ਸੰਸਥਾਸ਼ੁਭਮਨ ਗਿੱਲਮਿਲਖਾ ਸਿੰਘਗੁਰਦਿਆਲ ਸਿੰਘਪੰਜਾਬੀ ਸੂਬਾ ਅੰਦੋਲਨਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਗੁਰਮਤਿ ਕਾਵਿ ਦਾ ਇਤਿਹਾਸਪੰਜਾਬੀ ਸਵੈ ਜੀਵਨੀਚਾਰ ਸਾਹਿਬਜ਼ਾਦੇਅਮਰ ਸਿੰਘ ਚਮਕੀਲਾਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਛੋਟਾ ਘੱਲੂਘਾਰਾਬਾਬਾ ਵਜੀਦਆਸਾ ਦੀ ਵਾਰਗੁਰੂ ਅਮਰਦਾਸਏਡਜ਼ਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪਾਕਿਸਤਾਨਸੁਖਮਨੀ ਸਾਹਿਬਰਾਧਾ ਸੁਆਮੀਵਰ ਘਰਪੰਜਾਬੀ ਲੋਕ ਕਲਾਵਾਂਮਹਿੰਦਰ ਸਿੰਘ ਧੋਨੀਚੇਤਮਾਂ ਬੋਲੀਗੋਇੰਦਵਾਲ ਸਾਹਿਬਸਦਾਮ ਹੁਸੈਨਬਾਸਕਟਬਾਲਕਮੰਡਲਸ੍ਰੀ ਚੰਦਕੈਨੇਡਾਆਨੰਦਪੁਰ ਸਾਹਿਬਚਰਖ਼ਾ🡆 More