ਬੰਗਾਲ ਦੱਖਣੀ ਏਸ਼ੀਆ ਵਿੱਚ ਇੱਕ ਦਾ ਇੱਕ ਖੇਤਰ ਹੈ। ਇਸ ਦੀ 1947 ਵਿੱਚ ਵੰਡ ਹੋਈ ਸੀ। ਪਹਿਲਾਂ ਇਸ ਵਿੱਚ ਅੱਜ ਕੱਲ ਦਾ ਬੰਗਲਾਦੇਸ਼ ਮੁਲਕ ਅਤੇ ਭਾਰਤ ਦਾ ਪੱਛਮੀ ਬੰਗਾਲ ਰਾਜ ਅਤੇ ਅਸਾਮ, ਤ੍ਰਿਪੁਰਾ, ਬਿਹਾਰ, ਉੜੀਸਾ, ਝਾਰਖੰਡ, ਦਾ ਕੁਝ ਹਿੱਸਾ ਸ਼ਾਮਿਲ ਸੀ। ਬੰਗਾਲ ਖੇਤਰ ਵਿੱਚ ਜ਼ਿਆਦਾਤਰ ਬੰਗਾਲੀ ਲੋਕ ਰਹਿੰਦੇ ਹਨ ਅਤੇ ਇਹਨਾਂ ਦੀ ਭਾਸ਼ਾ ਵੀ ਬੰਗਾਲੀ ਹੈ।
ਬੰਗਾਲ | |
---|---|
বাংলা, বঙ্গ | |
Coordinates | 24°00′N 88°00′E / 24.000°N 88.000°E |
Largest Cities | ਢਾਕਾ 23°25′N 90°13′E / 23.42°N 90.22°E ਕੋਲਕਾਤਾ 22°13′N 91°29′E / 22.22°N 91.48°E |
Main language | ਬੰਗਾਲੀ |
Area | 232,752 km² |
ਜਨਸੰਖਿਆ (2001) | 245,598,679 |
ਘਣਤਾ | 951.3/km² |
Infant mortality rate | Bangladesh - 33 per 1000 live births. West Bengal - 31 per 1000 live births. |
ਧਰਮ | ਇਸਲਾਮ, ਹਿੰਦੂ, ਬੁੱਧ, ਇਸਾਈ |
Demonym | ਬੰਗਾਲੀ |
Websites |
This article uses material from the Wikipedia ਪੰਜਾਬੀ article ਬੰਗਾਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.