ਬੇਸਬਾਲ

ਬੇਸਬਾਲ ਖੇਡ ਬੱਲੇ ਅਤੇ ਗੇਂਦ ਨਾਲ 9 ਖਿਡਾਰੀਆਂ ਵਾਲੀਆਂ ਟੀਮਾ ਵਿੱਚ ਖੇਡੀ ਜਾਂਦੀ ਹੈ ਜੋ ਵਾਰੀ ਵਾਰੀ ਨਾਲ ਬੈਟਿੰਗ ਅਤੇ ਫੀਲਡਿੰਗ ਕਰਦੇ ਹਨ। ਬੈਟਿੰਗ ਕਰਨ ਵਾਲੇ ਗੇਂਦ ਤੇ ਬੱਲੇ ਨਾਲ ਮਾਰਕੇ ਕੇ ਚਾਰ ਥਾਵਾਂ ਤੇ ਘੜੀ ਚੱਲਣ ਦੀ ਦਿਸ਼ਾ ਤੇ ਉਲਟ ਦੌੜਕੇ ਰਣ ਬਣਾਉਂਦੇ ਹਨ ਇਹ ਚਾਰ ਥਾਵਾਂ ਪਹਿਲੀ, ਦੁਜੀ, ਤੀਜੀ ਅਤੇ ਸ਼ੁਰੂ ਵਾਲੀ ਥਾਂ ਹੈ। ਜਦੋਂ ਖਿਡਾਰੀ ਸ਼ੁਰੂ ਵਾਲੀ ਥਾਂ ਤੇ ਬਾਪਸ ਆ ਜਾਂਦਾ ਹੈ ਤਾਂ ਰਣ ਬਣ ਜਾਂਦਾ ਹੈ। ਵਿਰੋਧੀ ਟੀਮ ਦੀ ਕੋਸ਼ਿਸ ਹੁੰਦੀ ਹੈ ਕਿ ਪਿਚ ਤੇ ਗੇਂਦ ਮਾਰਕੇ ਵਿਰੋਧੀ ਟੀਮ ਨੂੰ ਰਣ ਲੈਣ ਤੋਂ ਰੋਕੇ। ਜਦੋਂ ਬੈਟਿੰਗ ਟੀਮ ਦੇ ਤਿੰਨ ਖਿਡਾਰੀ ਬਾਹਰ ਹੋ ਜਾਂਦੇ ਹਨ ਤਾਂ ਫੀਲਡਿੰਗ ਟੀਮ ਦੀ ਵਾਰੀ ਬੈਟਿੰਗ ਤੇ ਆ ਜਾਂਦੀ ਹੈ। ਇਸ ਖੇਡ ਦੀਆਂ ਨੌ ਇਨਿੰਗ ਹੁੰਦੀਆਂ ਹਨ ਜਿਸ ਟੀਮ ਦੇ ਜ਼ਿਆਦਾ ਰਣ ਹੁੰਦੇ ਹਨ ਉਸ ਟੀਮ ਨੂੰ ਜੇਤੂ ਐਲਾਨਿਆ ਜਾਂਦਾ ਹੈ।

ਬੇਸਬਾਲ
ਬੇਸਬਾਲ
ਵਿਰੋਧੀ ਟੀਮ ਦੇ ਨੌ ਖਿਡਾਰੀ ਦਾ ਸਥਾਨ
ਖੇਡ ਅਦਾਰਾਅੰਤਰਰਾਸ਼ਟਰੀ ਬੇਸਬਾਲ ਫੈਡਰੇਸ਼ਨ
ਪਹਿਲੀ ਵਾਰ18ਵੀਂ ਸਦੀ ਦੇ ਅੱਧ 'ਚ
19 ਜੂਨ, 1846, ਨਿਊ ਜਰਸੀ (ਪਹਿਲਾ ਮੈਚ)
ਖ਼ਾਸੀਅਤਾਂ
ਟੀਮ ਦੇ ਮੈਂਬਰ9
ਕਿਸਮਬੈਟ ਅਤੇ ਗੇਂਦ
ਖੇਡਣ ਦਾ ਸਮਾਨਬੇਸਬਾਲ ਗੇਂਦ
ਬੇਸਬਾਲ ਬੱਲਾ
ਬੇਸਬਾਲ ਦਸਤਾਨੇ
ਖੇਡ ਦਾ ਮੈਦਾਨ
ਪੇਸ਼ਕਾਰੀ
ਓਲੰਪਿਕ ਖੇਡਾਂ1912, 1936, 1952, 1956, 1964, 1984, ਅਤੇ 1988
1992–2008

ਹਵਾਲੇ

Tags:

ਗੇਂਦ

🔥 Trending searches on Wiki ਪੰਜਾਬੀ:

ਜਮਰੌਦ ਦੀ ਲੜਾਈਪੋਸਤਪੰਜਾਬ, ਭਾਰਤ ਦੇ ਜ਼ਿਲ੍ਹੇਮੰਡਵੀਰਾਸ਼ਟਰੀ ਪੰਚਾਇਤੀ ਰਾਜ ਦਿਵਸਮਿੱਕੀ ਮਾਉਸਵਿਸ਼ਵਕੋਸ਼ਅਡੋਲਫ ਹਿਟਲਰਸਵਰਨਜੀਤ ਸਵੀਸੰਸਮਰਣਸੰਗਰੂਰ ਜ਼ਿਲ੍ਹਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਚੜ੍ਹਦੀ ਕਲਾ25 ਅਪ੍ਰੈਲਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਤਖ਼ਤ ਸ੍ਰੀ ਦਮਦਮਾ ਸਾਹਿਬਪੱਤਰਕਾਰੀਕਲਾਨਿੱਕੀ ਕਹਾਣੀਪੰਚਾਇਤੀ ਰਾਜਅਸਤਿਤ੍ਵਵਾਦਭਾਰਤ ਦਾ ਆਜ਼ਾਦੀ ਸੰਗਰਾਮਸਫ਼ਰਨਾਮਾਪੰਜਾਬੀ ਆਲੋਚਨਾਕਲਪਨਾ ਚਾਵਲਾਡਾ. ਹਰਚਰਨ ਸਿੰਘਖ਼ਾਲਸਾ ਮਹਿਮਾਪੰਛੀਸੂਫ਼ੀ ਕਾਵਿ ਦਾ ਇਤਿਹਾਸਸਤਿ ਸ੍ਰੀ ਅਕਾਲਅਧਿਆਪਕਜਾਦੂ-ਟੂਣਾਵੈਲਡਿੰਗਆਧੁਨਿਕਤਾਭਾਸ਼ਾਸਿੱਖ ਧਰਮ ਵਿੱਚ ਮਨਾਹੀਆਂਪੰਜਨਦ ਦਰਿਆਭਾਰਤ ਦੀ ਰਾਜਨੀਤੀਸਰਬੱਤ ਦਾ ਭਲਾਪੂਰਨਮਾਸ਼ੀਮੋਬਾਈਲ ਫ਼ੋਨਗੁਰਦੁਆਰਾਲੋਕ ਸਾਹਿਤਗੁਰਦੁਆਰਾ ਅੜੀਸਰ ਸਾਹਿਬਦਮਦਮੀ ਟਕਸਾਲਧਾਰਾ 370ਨਾਥ ਜੋਗੀਆਂ ਦਾ ਸਾਹਿਤਬੰਦਾ ਸਿੰਘ ਬਹਾਦਰਭੂਗੋਲਤਖ਼ਤ ਸ੍ਰੀ ਪਟਨਾ ਸਾਹਿਬਪਾਣੀਅਨੰਦ ਕਾਰਜਪੰਜਾਬੀ ਸਵੈ ਜੀਵਨੀਮੁੱਖ ਸਫ਼ਾਕਾਰਲ ਮਾਰਕਸਸਤਿੰਦਰ ਸਰਤਾਜਲੋਕ ਸਭਾ ਹਲਕਿਆਂ ਦੀ ਸੂਚੀਲੁਧਿਆਣਾਗੁਰੂ ਗੋਬਿੰਦ ਸਿੰਘਮੋਟਾਪਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਕਵਿਤਾਅੰਤਰਰਾਸ਼ਟਰੀ ਮਹਿਲਾ ਦਿਵਸਦਾਣਾ ਪਾਣੀਪੰਜਾਬੀ ਖੋਜ ਦਾ ਇਤਿਹਾਸਲੋਕਗੀਤਅਨੰਦ ਸਾਹਿਬਕਣਕ ਦੀ ਬੱਲੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਵਕ੍ਰੋਕਤੀ ਸੰਪਰਦਾਇਅਜੀਤ ਕੌਰਵਿਗਿਆਨ ਦਾ ਇਤਿਹਾਸਬਾਜਰਾਵਰਿਆਮ ਸਿੰਘ ਸੰਧੂਬੁੱਧ ਧਰਮਗਿੱਦੜ ਸਿੰਗੀ🡆 More