ਨਿਊ ਜਰਸੀ

ਨਿਊ ਜਰਸੀ (/nuː ˈdʒɜːrzi/ ( ਸੁਣੋ)) ਸੰਯੁਕਤ ਰਾਜ ਦੇ ਮੱਧ ਅੰਧ ਖੇਤਰ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਨਿਊ ਯਾਰਕ ਰਾਜ, ਦੱਖਣ ਅਤੇ ਦੱਖਣ-ਪੂਰਬ ਵੱਲ ਅੰਧ ਮਹਾਂਸਾਗਰ, ਪੱਛਮ ਵੱਲ ਪੈੱਨਸਿਲਵਾਨੀਆ ਅਤੇ ਦੱਖਣ-ਪੱਛਮ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਇਹ 2011 ਵਿੱਚ ਮੱਧਵਰਤੀ ਘਰੇਲੂ ਆਮਦਨ ਪੱਖੋਂ ਤੀਜਾ ਸਭ ਤੋਂ ਵੱਧ ਅਮੀਰ ਅਮਰੀਕੀ ਰਾਜ ਹੈ।

ਨਿਊ ਜਰਸੀ ਦਾ ਰਾਜ
State of New Jersey
Flag of ਨਿਊ ਜਰਸੀ State seal of ਨਿਊ ਜਰਸੀ
ਝੰਡਾ Seal
ਉੱਪ-ਨਾਂ: ਬਾਗ਼ਾਂ ਦਾ ਰਾਜ
ਮਾਟੋ: ਖ਼ਲਾਸੀ ਅਤੇ ਪ੍ਰਫੁੱਲਤਾ
Map of the United States with ਨਿਊ ਜਰਸੀ highlighted
Map of the United States with ਨਿਊ ਜਰਸੀ highlighted
ਦਫ਼ਤਰੀ ਭਾਸ਼ਾਵਾਂ ਕੋਈ ਨਹੀਂ
ਬੋਲੀਆਂ ਅੰਗਰੇਜ਼ੀ (ਸਿਰਫ਼) 71.3%
ਸਪੇਨੀ 14.6%
ਹੋਰ 14.1%
ਵਸਨੀਕੀ ਨਾਂ ਨਿਊ ਜਰਸੀਅਨ New Jerseyite
ਰਾਜਧਾਨੀ ਟਰੈਂਟਨ
ਸਭ ਤੋਂ ਵੱਡਾ ਸ਼ਹਿਰ ਨੇਵਾਰਕ
ਰਕਬਾ  ਸੰਯੁਕਤ ਰਾਜ ਵਿੱਚ 47ਵਾਂ ਦਰਜਾ
 - ਕੁੱਲ 8,721 sq mi
(22,608 ਕਿ.ਮੀ.)
 - ਚੁੜਾਈ 70 ਮੀਲ (112 ਕਿ.ਮੀ.)
 - ਲੰਬਾਈ 170 ਮੀਲ (273 ਕਿ.ਮੀ.)
 - % ਪਾਣੀ 14.9
 - ਵਿਥਕਾਰ 38° 56′ N to 41° 21′ N
 - ਲੰਬਕਾਰ 73° 54′ W to 75° 34′ W
ਅਬਾਦੀ  ਸੰਯੁਕਤ ਰਾਜ ਵਿੱਚ 11ਵਾਂ ਦਰਜਾ
 - ਕੁੱਲ 8,864,590 (2012 est)
 - ਘਣਤਾ 1189/sq mi  (459/km2)
ਸੰਯੁਕਤ ਰਾਜ ਵਿੱਚ ਪਹਿਲਾ ਦਰਜਾ
 - ਮੱਧਵਰਤੀ ਘਰੇਲੂ ਆਮਦਨ  $70,378 (ਦੂਜਾ)
ਉਚਾਈ  
 - ਸਭ ਤੋਂ ਉੱਚੀ ਥਾਂ ਹਾਈ ਪੁਆਇੰਟ
1,803 ft (549.6 m)
 - ਔਸਤ 250 ft  (80 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ
sea level
ਸੰਘ ਵਿੱਚ ਪ੍ਰਵੇਸ਼  18 ਦਸੰਬਰ 1787 (ਤੀਜਾ)
ਰਾਜਪਾਲ ਕ੍ਰਿਸ ਕ੍ਰਿਸਟੀ (R)
ਲੈਫਟੀਨੈਂਟ ਰਾਜਪਾਲ ਕਿਮ ਗੁਆਦਾਗਨੋ (R)
ਵਿਧਾਨ ਸਭਾ ਨਿਊ ਜਰਸੀ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਸਧਾਰਨ ਸਭਾ
ਸੰਯੁਕਤ ਰਾਜ ਸੈਨੇਟਰ ਫ਼ਰੈਂਕ ਲਾਟਨਬਰਗ (D)
ਬਾਬ ਮੇਨੇਂਦੇਜ਼ (D)
ਸੰਯੁਕਤ ਰਾਜ ਸਦਨ ਵਫ਼ਦ 6 ਲੋਕਤੰਤਰੀ, 6 ਗਣਤੰਤਰੀ (list)
ਸਮਾਂ ਜੋਨ ਪੂਰਬੀ: UTC-5/-4
ਛੋਟੇ ਰੂਪ NJ N.J. US-NJ
ਵੈੱਬਸਾਈਟ www.nj.gov
ਨਿਊ ਜਰਸੀ
ਮਿਲਬਰਨ, ਐਸਕਸ ਕਾਊਂਟੀ ਵਿੱਚ ਦੱਖਣੀ ਪਹਾੜ ਰਾਖਵਾਂਕਰਨ

ਹਵਾਲੇ

Tags:

En-us-New Jersey.oggਅੰਧ ਮਹਾਂਸਾਗਰਡੇਲਾਵੇਅਰਤਸਵੀਰ:En-us-New Jersey.oggਨਿਊ ਯਾਰਕਪੈੱਨਸਿਲਵਾਨੀਆਸੰਯੁਕਤ ਰਾਜ

🔥 Trending searches on Wiki ਪੰਜਾਬੀ:

ਚਿੱਟਾ ਲਹੂਅਲਬਰਟ ਆਈਨਸਟਾਈਨਸਾਹਿਤ ਅਤੇ ਮਨੋਵਿਗਿਆਨਮੁਹਾਰਤਪੰਜਾਬ, ਭਾਰਤ ਦੇ ਜ਼ਿਲ੍ਹੇਟੀਚਾਪੰਜਾਬ ਦੇ ਲੋਕ ਸਾਜ਼ਜਨੇਊ ਰੋਗਦਿਨੇਸ਼ ਸ਼ਰਮਾਪੰਜਾਬ ਵਿੱਚ ਕਬੱਡੀਪੇਰੂਸਿੱਖਣਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਮੇਰਾ ਦਾਗ਼ਿਸਤਾਨਚੰਡੀ ਦੀ ਵਾਰਸਾਮਾਜਕ ਮੀਡੀਆਵੇਦਯੂਬਲੌਕ ਓਰਿਜਿਨਡਾ. ਮੋਹਨਜੀਤਰਾਣੀ ਲਕਸ਼ਮੀਬਾਈਬਲਾਗਰਾਜ (ਰਾਜ ਪ੍ਰਬੰਧ)ਵਿਸ਼ਵਕੋਸ਼ਲਾਤੀਨੀ ਭਾਸ਼ਾਮੜ੍ਹੀ ਦਾ ਦੀਵਾਵਾਲਬਾਰਸੀਲੋਨਾਅਮਰਜੀਤ ਕੌਰਦਸਤਾਰਵਰਿਆਮ ਸਿੰਘ ਸੰਧੂ2024 ਭਾਰਤ ਦੀਆਂ ਆਮ ਚੋਣਾਂਗਿੱਦੜ ਸਿੰਗੀਭਾਰਤ ਦਾ ਆਜ਼ਾਦੀ ਸੰਗਰਾਮਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸੰਯੁਕਤ ਰਾਸ਼ਟਰਰੇਖਾ ਚਿੱਤਰਕੋਟਲਾ ਛਪਾਕੀਲੋਕ ਸਭਾਸੱਪਬਿਰਤਾਂਤਹੀਰ ਰਾਂਝਾਰਸ (ਕਾਵਿ ਸ਼ਾਸਤਰ)ਪਿਸ਼ਾਚਸ਼ੁਭਮਨ ਗਿੱਲਗੁਰਦਾਸ ਮਾਨਪੰਜਾਬੀ ਲੋਕ ਖੇਡਾਂਸੰਤ ਰਾਮ ਉਦਾਸੀਪਾਸ਼ਚਰਖ਼ਾਬਾਬਾ ਬਕਾਲਾਭੂਤਵਾੜਾਮਾਂ ਬੋਲੀਅਰਥ-ਵਿਗਿਆਨਲੋਕਧਾਰਾਨਿੱਕੀ ਕਹਾਣੀਰੂਸਖੋਜਚਾਵਲਕਾਗ਼ਜ਼ਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਬਾਬਰਵਿਅੰਗਗੁਰੂ ਨਾਨਕ ਜੀ ਗੁਰਪੁਰਬਚਿੜੀ-ਛਿੱਕਾਖ਼ਾਲਸਾਮੋਟਾਪਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਹਉਮੈਕਾਮਾਗਾਟਾਮਾਰੂ ਬਿਰਤਾਂਤਪਟਿਆਲਾ (ਲੋਕ ਸਭਾ ਚੋਣ-ਹਲਕਾ)ਚਿੰਤਾਬਾਬਾ ਦੀਪ ਸਿੰਘਪੰਛੀਸੱਜਣ ਅਦੀਬਭਾਰਤ ਵਿੱਚ ਬਾਲ ਵਿਆਹਵਾਰਤਕ ਦੇ ਤੱਤਬਿਮਲ ਕੌਰ ਖਾਲਸਾ🡆 More