ਜਗੀਰਦਾਰੀ

ਸਾਮੰਤਵਾਦ, ਬਿਸਵੇਦਾਰੀ ਜਾਂ ਜਗੀਰਦਾਰੀ ਉਹ ਸਮਾਜੀ, ਆਰਥਿਕ ਅਤੇ ਸਿਆਸੀ ਨਿਜ਼ਾਮ ਨੂੰ ਕਹਿੰਦੇ ਹਨ ਜੋ ਆਧੁਨਿਕ ਹਕੂਮਤਾਂ ਦੇ ਕਿਆਮ ਤੋਂ ਪਹਿਲਾਂ ਯੂਰਪ ਅਤੇ ਏਸ਼ੀਆ ਦੇ ਅਕਸਰ ਮੁਲਕਾਂ ਵਿੱਚ ਸਥਾਪਤ ਸੀ। ਇਸ ਨਿਜ਼ਾਮ ਦੀਆਂ ਬਾਅਜ਼ ਵਿਸ਼ੇਸ਼ਤਾਵਾਂ ਇਹ ਸਨ ਕਿ ਬਾਦਸ਼ਾਹ ਦੀ ਤਰਫ਼ ਤੋਂ ਮੁਖ਼ਤਲਿਫ਼ ਵਿਅਕਤੀਆਂ ਨੂੰ ਉਹਨਾਂ ਦੀਆਂ ਖ਼ਿਦਮਤਾਂ ਦੇ ਸਿਲੇ ਵਿੱਚ ਜ਼ਮੀਨਾਂ ਦੇ ਵਸੀਅ ਰਕਬੇ ਜਾਗੀਰ ਵਜੋਂ ਅਤਾ ਕੀਤੇ ਜਾਂਦੇ ਸਨ। ਇਹ ਜਾਗੀਰਦਾਰ ਆਪਣੀ ਜਾਗੀਰ ਵਿੱਚ ਰਹਿਣ ਵਾਲੇ ਮਜ਼ਾਰਿਆਂ ਤੋਂ ਜ਼ਮੀਨਾਂ ਤੇ ਕੰਮ ਕਰਾਉਂਦੇ ਸਨ। ਜ਼ਮੀਨ ਦਾ ਲਗਾਨ ਵਗ਼ੈਰਾ ਖ਼ੁਦ ਜਾਗੀਰਦਾਰ ਵਸੂਲ ਕਰਦੇ ਸਨ ਜਿਸ ਵਿੱਚੋਂ ਬਾਦਸ਼ਾਹ ਨੂੰ ਹਿੱਸਾ ਜਾਂਦਾ ਸੀ। ਆਮ ਤੌਰ ਪਰ ਪੈਦਾਵਾਰ ਦਾ ਇੱਕ ਤਿਹਾਈ ਹਿੱਸਾ ਕਿਸਾਨ ਦਾ ਹੁੰਦਾ ਸੀ, ਇੱਕ ਤਿਹਾਈ ਜਾਗੀਰਦਾਰ ਦਾ ਅਤੇ ਆਖ਼ਰੀ ਇੱਕ ਤਿਹਾਈ ਬਾਦਸ਼ਾਹ ਦਾ। ਜਾਗੀਰਦਾਰ ਦੀ ਹੈਸੀਅਤ ਮਜ਼ਾਰਿਆਂ ਅਤੇ ਹੋਰ ਮੁਕਾਮੀ ਬਾਸ਼ਿੰਦਿਆਂ ਲਈ ਹੁਕਮਰਾਨ ਤੋਂ ਕਮ ਨਹੀਂ ਸੀ। ਮਜ਼ਾਰੇ ਜਾਗੀਰਦਾਰ ਦੇ ਜ਼ੁਲਮ ਓ ਸਿਤਮ ਦੀ ਚੱਕੀ ਵਿੱਚ ਪਿਸਦੇ ਰਹਿੰਦੇ ਸਨ। ਉਹਨਾਂ ਨੂੰ ਕਿਸੇ ਕਿਸਮ ਦੇ ਸਿਆਸੀ ਹੱਕ ਹਾਸਲ ਨਹੀਂ ਸਨ।

ਜਗੀਰਦਾਰੀ
ਮਧਕਾਲ ਨੂੰ ਨਜ਼ਰਾਨਾ

Tags:

🔥 Trending searches on Wiki ਪੰਜਾਬੀ:

ਮਲੇਰੀਆਜੂਆਕਿਸਾਨਵੈਲਡਿੰਗਗੁਰੂ ਤੇਗ ਬਹਾਦਰਸ਼ਿਵਰਾਮ ਰਾਜਗੁਰੂਮਹਿੰਦਰ ਸਿੰਘ ਧੋਨੀਕੈਨੇਡਾਜਹਾਂਗੀਰਨਾਂਵ ਵਾਕੰਸ਼ਸਵਰਸੋਹਣੀ ਮਹੀਂਵਾਲਸੱਸੀ ਪੁੰਨੂੰਬੁਢਲਾਡਾ ਵਿਧਾਨ ਸਭਾ ਹਲਕਾਸੁਰਿੰਦਰ ਛਿੰਦਾਲੋਕਧਾਰਾਮਸੰਦਧਨੀ ਰਾਮ ਚਾਤ੍ਰਿਕਚਰਖ਼ਾਹਾਰਮੋਨੀਅਮਕਮੰਡਲਵਿਗਿਆਨਮਨੁੱਖੀ ਸਰੀਰਮੇਰਾ ਦਾਗ਼ਿਸਤਾਨਸੰਗਰੂਰ ਜ਼ਿਲ੍ਹਾਮਧਾਣੀਕਾਵਿ ਸ਼ਾਸਤਰਲੰਮੀ ਛਾਲਜੈਤੋ ਦਾ ਮੋਰਚਾਮਾਰਕਸਵਾਦ ਅਤੇ ਸਾਹਿਤ ਆਲੋਚਨਾਅਨੁਵਾਦਅਲੰਕਾਰ ਸੰਪਰਦਾਇ2022 ਪੰਜਾਬ ਵਿਧਾਨ ਸਭਾ ਚੋਣਾਂਗੁਰਦੁਆਰਿਆਂ ਦੀ ਸੂਚੀਪੰਜਾਬ ਰਾਜ ਚੋਣ ਕਮਿਸ਼ਨਅਭਾਜ ਸੰਖਿਆਗੂਗਲਕਾਰਕਮੜ੍ਹੀ ਦਾ ਦੀਵਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਤੀਆਂਤਖ਼ਤ ਸ੍ਰੀ ਪਟਨਾ ਸਾਹਿਬਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਸਵਰ ਅਤੇ ਲਗਾਂ ਮਾਤਰਾਵਾਂਕ੍ਰਿਕਟਵਿਆਹ ਦੀਆਂ ਰਸਮਾਂਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸੂਚਨਾਗਿੱਦੜ ਸਿੰਗੀਸਮਾਜਵਾਦਹੁਮਾਯੂੰਰਾਜ ਮੰਤਰੀਅਕਾਸ਼ਲੰਗਰ (ਸਿੱਖ ਧਰਮ)ਕਾਗ਼ਜ਼ਅਮਰ ਸਿੰਘ ਚਮਕੀਲਾ (ਫ਼ਿਲਮ)ਜਾਤਪੰਜਾਬੀ ਨਾਟਕਸਰੀਰ ਦੀਆਂ ਇੰਦਰੀਆਂਏਅਰ ਕੈਨੇਡਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮੱਧਕਾਲੀਨ ਪੰਜਾਬੀ ਸਾਹਿਤਧਰਤੀਵਾਰਿਸ ਸ਼ਾਹਬਚਪਨਧਾਤਪਾਣੀਪਤ ਦੀ ਪਹਿਲੀ ਲੜਾਈਪੰਜਾਬੀ ਸੂਫ਼ੀ ਕਵੀਹਿੰਦੂ ਧਰਮਮਨੋਜ ਪਾਂਡੇਲੁਧਿਆਣਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਅਫ਼ੀਮਵਿੱਤ ਮੰਤਰੀ (ਭਾਰਤ)🡆 More