ਆਈਜ਼ੋਲ

ਆਈਜ਼ੋਲ ਭਾਰਤੀ ਦੇ ਪ੍ਰਾਂਤ ਮਿਜ਼ੋਰਮ ਦੀ ਰਾਜਧਾਨੀ ਹੈ। 293,416 ਅਬਾਦੀ ਨਾਲ ਇਹ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ ਮਿਜ਼ੋ ਲੋਕਾਂ ਦੀ ਜ਼ਿਆਦਾ ਅਬਾਦੀ ਹੈ। ਇਹ ਸ਼ਹਿਰ ਕਰਕ ਰੇਖਾ ਦੇ ਉੱਤਰ ਵੱਲ ਸਮੁੰਦਰੀ ਤਲ ਤੋਂ 1,132 ਮੀਟਰ (3715 ਫੁੱਟ) ਦੀ ਉੱਚਾਈ ਤੇ ਸਥਿਤ ਹੈ। ਇਸ ਸ਼ਹਿਰ ਦੇ ਪੱਛਮੀ ਵੱਲ ਟਲਾਵੰਗ ਦਰਿਆ ਘਾਟੀ ਅਤੇ ਪੂਰਬ ਵੱਲ ਟੂਅਰੀਅਲ ਦਰਿਆ ਘਾਟੀ ਹੈ। 2011 ਦੀ ਜਨਗਣਨਾ ਸਮੇਂ ਇਸ ਸ਼ਹਿਰ 'ਚ ਔਰਤਾਂ 50.61% ਅਤੇ ਮਰਦਾਂ ਦੀ ਜਨਸੰਖਿਆ 49.39% ਹੈ। ਇਸ ਸ਼ਹਿਰ 'ਚ ਇਸਾਈ ਧਰਮ ਬਹੁਤ ਗਿਣਤੀ ਵਿੱਚ ਹੈ। ਬਾਕੀ ਧਰਮ ਨੂੰ ਮੰਨਣ ਵਾਲੇ ਲੋਕ ਇਸਲਾਮ, ਬੋਧੀ, ਹਿੰਦੂ ਹਨ। ਇੱਥੇ ਦੇਖਣਯੋਗ ਸਥਾਨ ਬਾਰਾ ਬਜ਼ਾਰ, ਮਿਜ਼ੋਰਮ ਪ੍ਰਾਂਤ ਅਜਾਇਬਘਰ, ਰੇਆਈਕ ਰਿਜ਼ੋਰਟ, ਦੁਰਤਲੰਗ ਪਹਾੜੀ, ਆਈਜ਼ੋਲ ਕਾਲਜ਼, ਸੋਲੋਮੋਨ ਦਾ ਮੰਦਰ, ਕਿਦਰੋਨ ਘਾਟੀ ਚਾਵਲਹੰਨ ਮੰਦਰ, ਖੌਂਗਚੇਰਾ ਪੁਕ ਸਰੁੰਗ, ਸਭ ਤੋਂ ਵੱਡਾ ਪਰਿਵਾਰ ਜਿਸ 'ਚ 39 ਪਤਨੀਆਂ, 94 ਪੁੱਤਰ, 14 ਨੂਹਾਂ, 33 ਪੋਤੇ ਹਨ ਜੋ ਕਿ ਬਕਤਾਵੰਗ ਪਿੰਡ, ਆਦਿ ਹਨ।

ਆਈਜ਼ੋਲ
ਰਾਜਧਾਨੀ
ਆਈਜ਼ੋਲ ਦੇ ਕੁਝ ਕਾ ਵਿਸ਼ੇਸ਼ ਥਾਵਾਂ
ਆਈਜ਼ੋਲ ਦੇ ਕੁਝ ਕਾ ਵਿਸ਼ੇਸ਼ ਥਾਵਾਂ
ਦੇਸ਼ਆਈਜ਼ੋਲ ਭਾਰਤ
ਪ੍ਰਾਂਤਮਿਜ਼ੋਰਮ
ਜ਼ਿਲ੍ਹੇਆਈਜ਼ੋਲ
ਖੇਤਰ
 • ਕੁੱਲ457 km2 (176 sq mi)
ਉੱਚਾਈ
1,132 m (3,714 ft)
ਆਬਾਦੀ
 (2011)
 • ਕੁੱਲ2,93,416 (2,011 ਜਨਗਨਣਾ)
 • ਘਣਤਾ234/km2 (610/sq mi)
ਭਾਸ਼ਾ
 • ਦਫਤਰੀਮੀਜ਼ੋ ਭਾਸ਼ਾ
ਸਮਾਂ ਖੇਤਰਯੂਟੀਸੀ+5:30 (IST)
PIN
796001
ਟੈਲੀਫੋਨ ਕੋਡ0389
ਵਾਹਨ ਰਜਿਸਟ੍ਰੇਸ਼ਨMZ
ਮਰਦ ਔਰਤ ਅਨੁਪਾਤ1024 ਔਰਤਾਂ ਪ੍ਰਤੀ 1000 ਮਰਦ ♂/♀
ਵੈੱਬਸਾਈਟaizawl.nic.in
ਆਈਜ਼ੋਲ
ਆਈਜ਼ੋਲ ਜ਼ਿਲ੍ਹਾ
ਆਈਜ਼ੋਲ
ਹਵਾਈਅੱਡਾ ਟਰਮੀਨਲ ਇਮਾਰਤ

ਹਵਾਲੇ

Tags:

ਇਸਲਾਮਇਸਾਈਕਰਕ ਰੇਖਾਬੋਧੀਮਿਜ਼ੋਰਮਹਿੰਦੂ

🔥 Trending searches on Wiki ਪੰਜਾਬੀ:

ਜਲੰਧਰਅਕਬਰਗਰੀਨਲੈਂਡਹਿੰਦੁਸਤਾਨ ਟਾਈਮਸਭੱਟਾਂ ਦੇ ਸਵੱਈਏਛੋਟਾ ਘੱਲੂਘਾਰਾਸਵਰ ਅਤੇ ਲਗਾਂ ਮਾਤਰਾਵਾਂਫੁੱਟਬਾਲਮੜ੍ਹੀ ਦਾ ਦੀਵਾਨਿਓਲਾਕਿਸ਼ਨ ਸਿੰਘਕੁੱਤਾਬਾਬਾ ਵਜੀਦਭਗਵਦ ਗੀਤਾਪ੍ਰੇਮ ਪ੍ਰਕਾਸ਼ਦਿਨੇਸ਼ ਸ਼ਰਮਾਨਾਈ ਵਾਲਾਰਣਜੀਤ ਸਿੰਘ ਕੁੱਕੀ ਗਿੱਲਪਾਸ਼ਵੋਟ ਦਾ ਹੱਕਪੰਜਾਬੀ ਕੱਪੜੇਬੱਦਲਸਾਕਾ ਨੀਲਾ ਤਾਰਾਵੈਲਡਿੰਗਜਰਗ ਦਾ ਮੇਲਾਮਾਤਾ ਸਾਹਿਬ ਕੌਰਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਨਜ਼ਮਗੁਰਦੁਆਰਿਆਂ ਦੀ ਸੂਚੀਆਂਧਰਾ ਪ੍ਰਦੇਸ਼ਸਿੱਖ ਧਰਮ ਵਿੱਚ ਔਰਤਾਂਆਮਦਨ ਕਰਅਕਾਲੀ ਕੌਰ ਸਿੰਘ ਨਿਹੰਗਸਿਹਤਜਸਵੰਤ ਸਿੰਘ ਕੰਵਲਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਨੀਲਕਮਲ ਪੁਰੀਜੈਤੋ ਦਾ ਮੋਰਚਾਰਾਜਨੀਤੀ ਵਿਗਿਆਨਅੰਗਰੇਜ਼ੀ ਬੋਲੀਗੁਰਦੁਆਰਾ ਬੰਗਲਾ ਸਾਹਿਬਮੁਲਤਾਨ ਦੀ ਲੜਾਈਪਾਣੀਪਤ ਦੀ ਪਹਿਲੀ ਲੜਾਈਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੰਜਾਬ, ਭਾਰਤਨਿਬੰਧਰਾਜ ਸਭਾਲਿੰਗ ਸਮਾਨਤਾਨਵ-ਮਾਰਕਸਵਾਦਪੰਜਾਬ ਦਾ ਇਤਿਹਾਸਪੰਜਾਬੀ ਧੁਨੀਵਿਉਂਤਚਿਕਨ (ਕਢਾਈ)ਪੰਜਾਬੀ ਕੈਲੰਡਰਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪਦਮ ਸ਼੍ਰੀਪੰਜਾਬੀ ਇਕਾਂਗੀ ਦਾ ਇਤਿਹਾਸਬਾਈਬਲਸਤਿ ਸ੍ਰੀ ਅਕਾਲਖ਼ਾਲਸਾ ਮਹਿਮਾਵਿਆਕਰਨਿਕ ਸ਼੍ਰੇਣੀਨਰਿੰਦਰ ਮੋਦੀਵਿਸਾਖੀਜੀ ਆਇਆਂ ਨੂੰ (ਫ਼ਿਲਮ)ਸੋਨਾਭਾਰਤ ਦਾ ਪ੍ਰਧਾਨ ਮੰਤਰੀਨਨਕਾਣਾ ਸਾਹਿਬਜਨੇਊ ਰੋਗਗੁਰੂ ਹਰਿਰਾਇਗੰਨਾਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮੰਜੀ ਪ੍ਰਥਾਅੰਤਰਰਾਸ਼ਟਰੀ ਮਹਿਲਾ ਦਿਵਸਸ਼ਿਵ ਕੁਮਾਰ ਬਟਾਲਵੀਰਾਧਾ ਸੁਆਮੀਦਲ ਖ਼ਾਲਸਾਸੱਟਾ ਬਜ਼ਾਰਗੁਰੂ ਗੋਬਿੰਦ ਸਿੰਘਗਿਆਨੀ ਗਿਆਨ ਸਿੰਘਜਾਦੂ-ਟੂਣਾ🡆 More