ਅਖ਼ਬਾਰ

ਅਖ਼ਬਾਰ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ। ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣਨ ਦੀ ਰੁਚੀ ਨੂੰ ਸੰਤੁਸ਼ਟ ਕਰਦੇ ਹਨ। ਅਖ਼ਬਾਰ ਰੋਜ਼ਾਨਾ, ਸਪਤਾਹਿਕ, ਪੰਦਰਵਾੜਾ, ਮਾਸਿਕ, ਤਿਮਾਹੀ ਜਾਂ ਛਿਮਾਹੀ ਵੀ ਹੁੰਦੇ ਹਨ। ਇਹ ਰਾਜਨੀਤਿਕ, ਧਾਰਮਿਕ, ਸੁਧਾਰਕ, ਫ਼ਿਲਮੀ, ਮਨੋ-ਵਿਗਿਆਨਕ, ਆਰਥਿਕ ਜਾਂ ਸਾਹਿਤਕ ਵੀ ਹੁੰਦੇ ਹਨ।

ਅਖ਼ਬਾਰ
ਦਿੱਲੀ ਕਿਸਾਨ ਸੰਘਰਸ਼ ਦੌਰਾਨ ਸੜਕ ਕਿਨਾਰੇ ਅਖ਼ਬਾਰ ਪੜ੍ਹਦੇ ਹੋਏ ਕਿਸਾਨ

ਲਾਭ ਅਤੇ ਹਾਨੀਆਂ

  1. ਇਹ ਸਾਡੇ ਲਈ ਤਾਜ਼ੀਆਂ ਖ਼ਬਰਾਂ ਲਿਆਉਂਦੇ ਹਨ।
  2. ਇਹ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੇ ਹਨ।
  3. ਇਹ ਇਸ਼ਤਿਹਾਰਾਂ ਨਾਲ ਸਾਡੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੰਦੇ ਹਨ।
  4. ਇਹ ਸਾਡਾ ਮਨੋਰੰਜਨ ਵੀ ਕਰਦੇ ਹਨ।
  5. ਭਾਸ਼ਾ ਸਿੱਖਣ ਵਾਲਿਆਂ ਲਈ ਸਹਾਈ ਹੁੰਦੇ ਹਨ, ਤੇ ਪਾਠਕਾਂ ਦੀ ਸ਼ਬਦਾਵਲੀ ਵਿੱਚ ਵਾਧਾ ਕਰਦੇ ਹਨ।
  6. ਇਹ ਕਈ ਵਾਰ ਅਸ਼ਲੀਲਤਾ ਰੁਮਾਂਟਿਕ ਅਤੇ ਮਨਘੜਤ ਕਹਾਣੀਆਂ ਨਾਲ ਸਾਡੇ ਨੌਜਵਾਨਾਂ ’ਤੇ ਬੁਰਾ ਅਸਰ ਵੀ ਪਾਉਂਦੇ ਹਨ।
  7. ਕਈ ਵਾਰ ਅਖ਼ਬਾਰ ਭੜਕਾਊ ਪ੍ਰਚਾਰ ਵੀ ਕਰਦੇ ਹਨ ਜਿਸ ਨਾਲ ਸਾਡੇ ਧਾਰਮਿਕ ਜਾਂ ਰਾਜਨੀਤਿਕ ਜੀਵਨ ’ਤੇ ਅਸਰ ਪੈਂਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਮਦਰੱਸਾਸੰਯੁਕਤ ਰਾਸ਼ਟਰਬ੍ਰਹਮਾਛਾਛੀਸਮਾਣਾਪਰਕਾਸ਼ ਸਿੰਘ ਬਾਦਲਲਾਇਬ੍ਰੇਰੀਮੜ੍ਹੀ ਦਾ ਦੀਵਾਭਾਰਤ ਦਾ ਇਤਿਹਾਸਪੰਜਾਬੀ ਲੋਕ ਕਲਾਵਾਂਭਾਰਤੀ ਪੁਲਿਸ ਸੇਵਾਵਾਂਕੇਂਦਰ ਸ਼ਾਸਿਤ ਪ੍ਰਦੇਸ਼ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜੈਵਿਕ ਖੇਤੀਭੂਗੋਲਕੁਦਰਤਗਰਭ ਅਵਸਥਾਸਵੈ-ਜੀਵਨੀਗੌਤਮ ਬੁੱਧਗਰੀਨਲੈਂਡਡਰੱਗਫ਼ਰੀਦਕੋਟ (ਲੋਕ ਸਭਾ ਹਲਕਾ)ਅਫ਼ੀਮਗੁਰੂ ਰਾਮਦਾਸ2020-2021 ਭਾਰਤੀ ਕਿਸਾਨ ਅੰਦੋਲਨਇੰਡੋਨੇਸ਼ੀਆਪੰਜਾਬੀ ਧੁਨੀਵਿਉਂਤਪੰਜਾਬੀ ਲੋਕ ਖੇਡਾਂਲਾਲ ਕਿਲ੍ਹਾਅੱਡੀ ਛੜੱਪਾਭਾਰਤ ਦਾ ਆਜ਼ਾਦੀ ਸੰਗਰਾਮਤੂੰ ਮੱਘਦਾ ਰਹੀਂ ਵੇ ਸੂਰਜਾਜੀਵਨੀਆਰੀਆ ਸਮਾਜਜ਼ਕਰੀਆ ਖ਼ਾਨਰੋਮਾਂਸਵਾਦੀ ਪੰਜਾਬੀ ਕਵਿਤਾਰਬਿੰਦਰਨਾਥ ਟੈਗੋਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੋਹਣ ਸਿੰਘ ਸੀਤਲਕੈਨੇਡਾ ਦਿਵਸਭਗਤ ਰਵਿਦਾਸਕਾਂਗੜਦਰਿਆਪੰਜਾਬੀ ਨਾਟਕਚੌਥੀ ਕੂਟ (ਕਹਾਣੀ ਸੰਗ੍ਰਹਿ)ਵਰਨਮਾਲਾਕਾਰਆਧੁਨਿਕਤਾਦੇਸ਼ਸਿੱਖ ਸਾਮਰਾਜਬੱਬੂ ਮਾਨਪਦਮਾਸਨਟਾਟਾ ਮੋਟਰਸਟਾਹਲੀਗੁਰੂ ਤੇਗ ਬਹਾਦਰਗੁਰੂ ਨਾਨਕਵਿਸ਼ਵ ਸਿਹਤ ਦਿਵਸਵਕ੍ਰੋਕਤੀ ਸੰਪਰਦਾਇਪੈਰਸ ਅਮਨ ਕਾਨਫਰੰਸ 1919ਸ਼ਾਹ ਹੁਸੈਨਭਗਵਦ ਗੀਤਾਮੱਧ ਪ੍ਰਦੇਸ਼ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਊਠਗਿਆਨੀ ਦਿੱਤ ਸਿੰਘਪਿਆਰਗੁਰੂ ਹਰਿਰਾਇਵਿਆਹ ਦੀਆਂ ਰਸਮਾਂ🡆 More