ਵੈਨੇਜ਼ੁਐਲਾ

ਵੈਨੇਜ਼ੁਐਲਾ, ਦਫ਼ਤਰੀ ਤੌਰ ਉੱਤੇ ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ (Spanish: República Bolivariana de Venezuela ਰੇਪੂਬਲਿਕਾ ਬੋਲੀਵਾਰੀਆਨਾ ਦੇ ਬੈਨੇਸੂਐਲਾ), ਦੱਖਣੀ ਅਮਰੀਕਾ ਦੇ ਉੱਤਰੀ ਤੱਟ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦਾ ਰਕਬਾ 916,445 ਵਰਗ ਕਿ.ਮੀ.

ਅਤੇ ਅਬਾਦੀ ਲਗਭਗ 29,105,632 ਹੈ। ਇਸਨੂੰ ਬੇਹੱਦ ਜੀਵ ਵੰਨ-ਸੁਵੰਨਤਾ ਵਾਲ਼ਾ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਪੱਛਮ ਵੱਲ ਐਂਡੀਜ਼ ਪਹਾੜ, ਦੱਖਣ ਵੱਲ ਐਮਾਜ਼ਾਨੀ ਬੇਟ ਦੇ ਸੰਘਣੇ ਜੰਗਲ, ਮੱਧ ਵਿੱਚ ਯਾਨੋਸ ਨਾਮਕ ਪੱਧਰੇ ਇਲਾਕੇ ਅਤੇ ਕੈਰੀਬੀਆਈ ਤੱਟ ਅਤੇ ਪੂਰਬ ਵੱਲ ਓਰੀਨੋਕੋ ਦਰਿਆ ਦਾ ਡੈਲਟਾ ਪੈਂਦਾ ਹੈ।

ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ
República Bolivariana de Venezuela
Flag of Venezuela
Coat of arms of Venezuela
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Gloria al Bravo Pueblo  (ਸਪੇਨੀ)
ਦਲੇਰ ਲੋਕਾਂ ਦੀ ਵਡਿਆਈ
ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ। ਉਹ ਇਲਾਕੇ ਜਿਹਨਾਂ ਉੱਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜ਼ਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ।
ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ।
ਉਹ ਇਲਾਕੇ ਜਿਹਨਾਂ ਉੱਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜ਼ਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ।
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਾਰਾਕਾਸ
ਅਧਿਕਾਰਤ ਭਾਸ਼ਾਵਾਂਸਪੇਨੀ[2]
ਕੌਮੀ ਬੋਲੀਸਪੇਨੀ[2]
ਨਸਲੀ ਸਮੂਹ
(2011)
49.9% ਬਹੁ-ਨਸਲੀ (ਸਪੇਨੀ, ਇਤਾਲਵੀ, ਅਮੇਰਭਾਰਤੀ, ਅਫ਼ਰੀਕੀ, ਪੁਰਤਗਾਲੀ, ਅਰਬ, ਜਰਮਨ)
42.2% ਗੋਰੇ
3.5% ਕਾਲੇ ਅਤੇ ਅਫ਼ਰੀਕੀ ਵੰਸ਼ ਦੇ
2.7% ਅਮੇਰਭਾਰਤੀ
1.1% ਹੋਰ
0.6% ਅਣਪਛਾਤੇ
ਵਸਨੀਕੀ ਨਾਮਵੈਨੇਜ਼ੁਐਲਾਈ
ਸਰਕਾਰਸੰਘੀ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
Nicolás Maduro
ਵਿਧਾਨਪਾਲਿਕਾਕੌਮੀ ਸਭਾ
 ਸੁਤੰਤਰਤਾ
• ਸਪੇਨ ਤੋਂ
5 ਜੁਲਾਈ 1811
• ਗ੍ਰਾਨ ਕੋਲੰਬੀਆ ਤੋਂ
13 ਜਨਵਰੀ 1830
• ਮਾਨਤਾ ਮਿਲੀ
30 ਮਾਰਚ 1845
• ਅਜੋਕਾ ਸੰਵਿਧਾਨ
20 ਦਸੰਬਰ 1999
ਖੇਤਰ
• ਕੁੱਲ
916,445 km2 (353,841 sq mi) (33ਵਾਂ)
• ਜਲ (%)
0.32[3]
ਆਬਾਦੀ
• 2011 ਜਨਗਣਨਾ
28,946,101 (44)
• ਘਣਤਾ
30.2/km2 (78.2/sq mi) (181ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$374.111 ਬਿਲੀਅਨ
• ਪ੍ਰਤੀ ਵਿਅਕਤੀ
$12,568
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$315.841 ਬਿਲੀਅਨ
• ਪ੍ਰਤੀ ਵਿਅਕਤੀ
$10,610
ਗਿਨੀ (2010)39
Error: Invalid Gini value
ਐੱਚਡੀਆਈ (2011)Increase 0.735
Error: Invalid HDI value · 73ਵਾਂ
ਮੁਦਰਾਬੋਲੀਵਾਰ ਫ਼ੁਇਰਤੇ[4] (VEF)
ਸਮਾਂ ਖੇਤਰUTC– 4 (VET)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+58
ਆਈਐਸਓ 3166 ਕੋਡVE
ਇੰਟਰਨੈੱਟ ਟੀਐਲਡੀ.ve
^ 1999 ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਾ ਪੂਰਾ ਦਫ਼ਤਰੀ ਨਾਂ ਸੀਮੋਨ ਬੋਲੀਵਾਰ ਦੇ ਸਨਮਾਨ ਵਿੱਚ "ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ" ਹੀ ਹੈ।
^ ਸੰਵਿਧਾਨ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਬੋਲੀਆਂ ਨੂੰ ਮਾਨਤਾ ਦਿੰਦਾ ਹੈ।
^ ਰਕਬੇ ਵਿੱਚ ਸਿਰਫ਼ ਵੈਲੇਜ਼ੁਐਲਾ ਦੇ ਪ੍ਰਸ਼ਾਸਨ ਹੇਠਲੇ ਇਲਾਕੇ ਸ਼ਾਮਲ ਹਨ।
^ On 1 January 2008 a new bolivar, the bolívar fuerte (ISO 4217 code VEF), worth 1,000 VEB, was introduced.

ਤਸਵੀਰਾਂ

ਉੱਪ-ਵਿਭਾਗ

    ਰਾਜ
ਵੈਨੇਜ਼ੁਐਲਾ 
 ਨਾਂ ਰਾਜਧਾਨੀ
1  ਆਮਾਜ਼ੋਨਾਸ ਪੁਏਰਤੋ ਆਇਆਕੂਚੋ
2 ਵੈਨੇਜ਼ੁਐਲਾ  ਆਂਜ਼ੋਆਤੇਗੁਈ ਬਾਰਸੇਲੋਨਾ
3 ਵੈਨੇਜ਼ੁਐਲਾ  ਆਪੂਰੇ ਸਾਨ ਫ਼ੇਰਨਾਂਦੋ ਦੇ ਆਪੂਰੇ
4 ਵੈਨੇਜ਼ੁਐਲਾ  ਆਰਾਗੁਆ ਮਾਰਾਕਾਈ
5 ਵੈਨੇਜ਼ੁਐਲਾ  ਬਾਰੀਨਾਸ ਬਾਰੀਨਾਸ
6 ਵੈਨੇਜ਼ੁਐਲਾ  ਬੋਲੀਵਾਰ ਸਿਊਦਾਦ ਬੋਲੀਵਾਰ
7 ਵੈਨੇਜ਼ੁਐਲਾ  ਕਾਰਾਵੋਵੋ ਬਾਲੇਂਸੀਆ
8 ਵੈਨੇਜ਼ੁਐਲਾ  ਕੋਹੇਦੇਸ ਸਾਨ ਕਾਰਲੋਸ
9 ਵੈਨੇਜ਼ੁਐਲਾ  ਡੈਲਟਾ ਆਮਾਕੂਰੋ   ਤੂਕੂਪੀਤਾ
10 ਵੈਨੇਜ਼ੁਐਲਾ  ਫ਼ਾਲਕੋਨ ਸਾਂਤਾ ਆਨਾ ਦੇ ਕੋਰੋ
11  ਗੁਆਰਿਕੋ ਸਾਨ ਹੁਆਨ ਦੇ ਲੋਸ ਮੋਰੋਸ      
12 ਵੈਨੇਜ਼ੁਐਲਾ  ਲਾਰਾ ਬਾਰਕੀਸੀਮੇਤੋ
 ਨਾਂ ਰਾਜਧਾਨੀ
13 ਵੈਨੇਜ਼ੁਐਲਾ  ਮੇਰੀਦਾ ਮੇਰੀਦਾ
14 ਵੈਨੇਜ਼ੁਐਲਾ  ਮਿਰਾਂਦਾ ਲੋਸ ਤੇਕੇਸ
15 ਵੈਨੇਜ਼ੁਐਲਾ  ਮੋਂਗਾਸ ਮਾਤੂਰੀਨ
16 ਵੈਨੇਜ਼ੁਐਲਾ  ਨੁਏਵਾ ਏਸਪਾਰਤਾ   ਲਾ ਆਸੁੰਸੀਓਨ
17 ਵੈਨੇਜ਼ੁਐਲਾ  ਪੋਰਤੂਗੁਏਸਾ ਗੁਆਨਾਰੇ
18 ਵੈਨੇਜ਼ੁਐਲਾ  ਸੂਕਰੇ ਕੁਮਾਨਾ
19 ਵੈਨੇਜ਼ੁਐਲਾ  ਤਾਚੀਰਾ ਸਾਨ ਕ੍ਰਿਸਤੋਵਾ  
20 ਵੈਨੇਜ਼ੁਐਲਾ  ਤਰੂਹੀਯੋ ਤਰੂਹੀਯੋ
21 ਵੈਨੇਜ਼ੁਐਲਾ  ਬਾਰਗਾਸ ਲਾ ਗੁਆਇਰਾ
22 ਵੈਨੇਜ਼ੁਐਲਾ  ਯਾਰਾਕੁਈ ਸਾਨ ਫ਼ੇਲੀਪੇ
23 ਵੈਨੇਜ਼ੁਐਲਾ  ਜ਼ੂਲੀਆ ਮਾਰਾਕਾਇਬੋ


    ਪਰਤੰਤਰ ਰਾਜ
         ਨਾਂ ਰਾਜਧਾਨੀ
   ਵੈਨੇਜ਼ੁਐਲਾ  ਸੰਘੀ ਪਰਤੰਤਰ ਰਾਜ (ਕੋਈ ਨਹੀਂ)


    ਪ੍ਰਸ਼ਾਸਕੀ ਖੇਤਰ
ਵੈਨੇਜ਼ੁਐਲਾ 
      ਨਾਂ ਉਪ-ਖੇਤਰ
     ਐਂਡੀਆਈ ਬਾਰੀਨਾਸ, ਮੇਰੀਦਾ, ਤਾਚੀਰਾ, ਤਰੂਹੀਯੋ, ਆਪੂਰੇ ਦੀ ਪਾਏਸ ਨਗਰਪਾਲਿਕਾ
     ਰਾਜਧਾਨੀ ਮਿਰਾਂਦਾ, ਬਾਰਗਾਸ, ਰਾਜਧਾਨੀ ਜ਼ਿਲ੍ਹਾ
     ਮੱਧਵਰਤੀ ਆਰਗੁਆ, ਕਾਰਾਵੋਵੋ, ਕੋਹੇਦੇਸ
     ਮੱਧ-ਪੱਛਮੀ ਫ਼ਾਲਕੋਨ, ਲਾਰਾ, ਪੋਰਤੂਗੁਏਸਾ, ਯਾਰਾਕੁਈ
     ਗੁਆਇਆਨਾ ਬੋਲੀਵਾਰ, ਆਮਾਜ਼ੋਨਾਸ, ਡੈਲਟਾ ਆਮਾਕੂਰੋ
     ਟਾਪੂਵਾਦੀ ਨੁਏਵਾ ਏਸਪਾਰਤਾ, ਸੰਘੀ ਪਰਤੰਤਰ ਰਾਜ
     ਯਾਨੋਸ ਆਪੂਰੇ (ਪਾਏਸ ਨਗਰਪਾਲਿਕਾ ਤੋਂ ਛੁੱਟ), ਗੁਆਰਿਕੋ
     ਉੱਤਰ-ਪੂਰਬੀ ਆਂਜ਼ੋਆਤੇਗੁਈ, ਮੋਂਗਾਸ, ਸੂਕਰੇ
     ਜ਼ੂਲੀਆਈ ਜ਼ੂਲੀਆ
     ਪੁਨਰ-ਪ੍ਰਾਪਤੀ ਜੋਨ ਗੁਆਇਆਨਾ ਏਸੇਕੀਵਾ

ਹਵਾਲੇ

Tags:

ਐਂਡੀਜ਼ਐਮਾਜ਼ਾਨ ਦਰਿਆਜੀਵ ਵੰਨ-ਸੁਵੰਨਤਾ

🔥 Trending searches on Wiki ਪੰਜਾਬੀ:

ਪੰਜਾਬ, ਪਾਕਿਸਤਾਨਪੰਜਾਬ, ਪਾਕਿਸਤਾਨ ਸਰਕਾਰਇੰਟਰਨੈੱਟਆਮਦਨ ਕਰਭਾਰਤ ਦਾ ਸੰਵਿਧਾਨਪੰਜ ਪਿਆਰੇਭਗਵਦ ਗੀਤਾਸਿੱਖਿਆਮੇਲਾ ਮਾਘੀਬਾਲ ਗੰਗਾਧਰ ਤਿਲਕ1975ਸਚਿਨ ਤੇਂਦੁਲਕਰਸਾਈਕਲਬੁੱਧ ਧਰਮਮੋਗਾਵਰਿਆਮ ਸਿੰਘ ਸੰਧੂਬੁੱਲ੍ਹੇ ਸ਼ਾਹਸਤੀਸ਼ ਕੁਮਾਰ ਵਰਮਾਮਾਝੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸੱਪਵਿਆਹਲੁਧਿਆਣਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਸਟਰੀਆਪਾਸ਼ ਦੀ ਕਾਵਿ ਚੇਤਨਾਲੰਮੀ ਛਾਲਭਾਈ ਗੁਰਦਾਸ25 ਅਪ੍ਰੈਲਕਪਾਹਸਾਰਾਗੜ੍ਹੀ ਦੀ ਲੜਾਈਐੱਸ. ਅਪੂਰਵਾਰਸ (ਕਾਵਿ ਸ਼ਾਸਤਰ)ਸੰਤ ਸਿੰਘ ਸੇਖੋਂਪ੍ਰਿੰਸੀਪਲ ਤੇਜਾ ਸਿੰਘਭੰਗੜਾ (ਨਾਚ)ਤਰਨ ਤਾਰਨ ਸਾਹਿਬਪੰਜਾਬੀ ਰੀਤੀ ਰਿਵਾਜਪਹਿਲੀ ਐਂਗਲੋ-ਸਿੱਖ ਜੰਗਭਾਰਤਨਿਰਮਲ ਰਿਸ਼ੀਵਰਚੁਅਲ ਪ੍ਰਾਈਵੇਟ ਨੈਟਵਰਕਫੌਂਟਪੰਜਾਬੀ ਲੋਕ ਬੋਲੀਆਂਅਨੀਮੀਆਸੀ++ਰਣਜੀਤ ਸਿੰਘ ਕੁੱਕੀ ਗਿੱਲਨਾਨਕਸ਼ਾਹੀ ਕੈਲੰਡਰ2020-2021 ਭਾਰਤੀ ਕਿਸਾਨ ਅੰਦੋਲਨਨਾਂਵਤਜੱਮੁਲ ਕਲੀਮਕ੍ਰੋਮੀਅਮਧਾਰਾ 370ਮਨੁੱਖੀ ਹੱਕਾਂ ਦਾ ਆਲਮੀ ਐਲਾਨਏਡਜ਼ਇੰਸਟਾਗਰਾਮਆਨੰਦਪੁਰ ਸਾਹਿਬਜਪਾਨਸ਼ਾਹ ਹੁਸੈਨਅਲਾਉੱਦੀਨ ਖ਼ਿਲਜੀਰੋਹਿਤ ਸ਼ਰਮਾਕਿੱਸਾ ਕਾਵਿਪੂਰਨ ਸਿੰਘਟਾਹਲੀਲੱਖਾ ਸਿਧਾਣਾਭਾਈ ਨੰਦ ਲਾਲਸੇਵਾਸੰਤ ਰਾਮ ਉਦਾਸੀਰਾਜ ਸਰਕਾਰਪੰਜਾਬਆਰੀਆਭੱਟਕੋਸ਼ਕਾਰੀ🡆 More