ਨਾਨਕਸ਼ਾਹੀ ਕੈਲੰਡਰ: ਕਲੰਡਰ

ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ 'ਬਾਰਾ ਮਾਹਾ' ਦੀ ਬਾਣੀ 'ਤੇ ਆਧਾਰਿਤ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਈ ਸੀ। ਇਸ ਜੰਤਰੀ ਮੁਤਾਬਕ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ, 1 ਚੇਤ ਯਾਨੀ ਕਿ 14 ਮਾਰਚ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈ.

ਨੂੰ ਸ਼ੁਰੂ ਹੁੰਦਾ ਹੈ: ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਉੱਤੇ ਜਨਮ ਲਿਆ।

ਨਾਨਕਸ਼ਾਹੀ ਜੰਤਰੀ ਦੇ ਮਹੀਨੇ

ਅੰਕ ਮਹਿਨੇ ਦਿਨ ਅੰਗਰੇਜ਼ੀ ਮਹੀਨੇ
1 ਚੇਤ 31 ਮਾਰਚ - ਅਪਰੈਲ
2 ਵੈਸਾਖ 31 ਅਪਰੈਲ - ਮਈ
3 ਜੇਠ 31 ਮਈ - ਜੂਨ
4 ਹਾੜ 31 ਜੂਨ - ਜੁਲਾਈ
5 ਸਾਵਣ 31 ਜੁਲਾਈ - ਅਗਸਤ
6 ਭਾਦੋਂ 30 ਅਗਸਤ - ਸਤੰਬਰ
7 ਅੱਸੂ 30 ਸਤੰਬਰ - ਅਕਤੂਬਰ
8 ਕੱਤਕ 30 ਅਕਤੂਬਰ - ਨਵੰਬਰ
9 ਮੱਘਰ 30 ਨਵੰਬਰ - ਦਸੰਬਰ
10 ਪੋਹ 30 ਦਸੰਬਰ - ਜਨਵਰੀ
11 ਮਾਘ 30 ਜਨਵਰੀ - ਫ਼ਰਵਰੀ
12 ਫੱਗਣ 30/31 ਫ਼ਰਵਰੀ - ਮਾਰਚ

ਬਾਹਰੀ ਕੜੀ


Tags:

ਗੁਰੂ ਨਾਨਕ ਦੇਵ ਜੀਚੇਤ

🔥 Trending searches on Wiki ਪੰਜਾਬੀ:

ਪੰਜਾਬ ਦੀ ਕਬੱਡੀਨਵਤੇਜ ਭਾਰਤੀਗੁਰਦਾਸਪੁਰ ਜ਼ਿਲ੍ਹਾਜਲੰਧਰ (ਲੋਕ ਸਭਾ ਚੋਣ-ਹਲਕਾ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਰਾਗ ਸੋਰਠਿਵਾਰਤਕਜਾਪੁ ਸਾਹਿਬਪੰਜਾਬੀ ਵਿਕੀਪੀਡੀਆਸੁਖਮਨੀ ਸਾਹਿਬਬੀਬੀ ਭਾਨੀਸੁਭਾਸ਼ ਚੰਦਰ ਬੋਸਸਿੱਧੂ ਮੂਸੇ ਵਾਲਾਵਾਰਜਾਮਨੀਕੈਨੇਡਾਜਰਨੈਲ ਸਿੰਘ ਭਿੰਡਰਾਂਵਾਲੇਭਾਰਤ ਦਾ ਰਾਸ਼ਟਰਪਤੀਭਾਰਤ ਦਾ ਪ੍ਰਧਾਨ ਮੰਤਰੀਨਵ-ਮਾਰਕਸਵਾਦਗਰਭਪਾਤਗਰਭ ਅਵਸਥਾਭਾਰਤ ਦਾ ਝੰਡਾਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਸ਼ੁਭਮਨ ਗਿੱਲਤੁਰਕੀ ਕੌਫੀਗਿਆਨੀ ਗਿਆਨ ਸਿੰਘਗੁਰੂ ਹਰਿਕ੍ਰਿਸ਼ਨਡੂੰਘੀਆਂ ਸਿਖਰਾਂਦਲ ਖ਼ਾਲਸਾਫ਼ਰੀਦਕੋਟ ਸ਼ਹਿਰਲੋਕ-ਨਾਚ ਅਤੇ ਬੋਲੀਆਂਫ਼ਰੀਦਕੋਟ (ਲੋਕ ਸਭਾ ਹਲਕਾ)ਮੋਰਚਾ ਜੈਤੋ ਗੁਰਦਵਾਰਾ ਗੰਗਸਰਮਾਰਕਸਵਾਦੀ ਸਾਹਿਤ ਆਲੋਚਨਾਵਿਕੀਸਰੋਤਘੋੜਾਨਾਂਵਪੰਜ ਤਖ਼ਤ ਸਾਹਿਬਾਨਅਨੁਵਾਦਦੁਰਗਾ ਪੂਜਾਜਾਮਣਮਿਆ ਖ਼ਲੀਫ਼ਾਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਅੰਮ੍ਰਿਤਾ ਪ੍ਰੀਤਮਲੰਮੀ ਛਾਲਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਪੰਜਾਬੀ ਸਾਹਿਤ ਆਲੋਚਨਾਧਨੀ ਰਾਮ ਚਾਤ੍ਰਿਕਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵੱਡਾ ਘੱਲੂਘਾਰਾਡੇਰਾ ਬਾਬਾ ਨਾਨਕਚਿਕਨ (ਕਢਾਈ)ਜੈਤੋ ਦਾ ਮੋਰਚਾਪਿਆਰਸਰੀਰਕ ਕਸਰਤਭਗਵਦ ਗੀਤਾਇੰਟਰਨੈੱਟਹੰਸ ਰਾਜ ਹੰਸਬਲਵੰਤ ਗਾਰਗੀਸਤਿੰਦਰ ਸਰਤਾਜਮਾਰਕਸਵਾਦਕਾਂਗੜਰਾਜ ਸਭਾਮੁਗ਼ਲ ਸਲਤਨਤਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਨਾਨਕ ਸਿੰਘਜਨੇਊ ਰੋਗ15 ਨਵੰਬਰਐਵਰੈਸਟ ਪਹਾੜਸਫ਼ਰਨਾਮੇ ਦਾ ਇਤਿਹਾਸ🡆 More