ਵੈਸਾਖ

ਵੈਸਾਖ, ਵਿਸਾਖ ਨਾਨਕਸ਼ਾਹੀ ਜੰਤਰੀ ਦਾ ਦੂਜਾ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਅਪਰੈਲ ਅਤੇ ਮਈ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਹਨ। ਇਸ ਮਹੀਨੇ ਤੋਂ ਪੰਜਾਬ ਵਿੱਚ ਫਸਲਾਂ ਕੱਟਣ ਦਾ ਮਸਾਂ ਸ਼ੁਰੂ ਹੋ ਜਾਂਦਾ ਹੈ। 1 ਵੈਸਾਖ (ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਵਿੱਚ 14 ਅਪਰੈਲ) ਨੂੰ ਵੈਸਾਖੀ ਹੁੰਦੀ ਹੈ।

ਵੈਦਿਕ ਕਾਲ ਵਿੱਚ ਵਿਸਾਖੀ ਦੇ ਦਿਨ ਨੂੰ ਖਲਜਗਣ ਕਿਹਾ ਜਾਂਦਾ ਸੀ। ਖਲ ਮਾਅਨੇ ਖੇਤ, ਖਲਿਹਾਨ, ਜਗਣ (ਯਜਨ) ਮਾਅਨੇ ਯੱਗ। ਉਹ ਯੱਗ ਜਿਹੜਾ ਪੁਜਾਰੀ ਨਵੀਂ ਫ਼ਸਲ ਆਉਣ ਦੀ ਖ਼ੁਸ਼ੀ ਵਿੱਚ ਕਿਸਾਨ ਦੇ ਖਰਚੇ ਨਾਲ ਕਰਿਆ ਕਰਦਾ ਸੀ। ਮਹੀਨਾ ਮਹੀਨਾ ਪੁੰਨਦਾਨ ਲੰਗਰ ਪ੍ਰਸ਼ਾਦੇ ਚਲਦੇ। ਇਹ ਯੱਗ ਇੰਨਾ ਖਰਚੀਲਾ ਅਤੇ ਗੁੰਝਲਦਾਰ ਹੋ ਗਿਆ ਕਿ ਕਿਸਾਨ ਅੱਕ ਗਏ ਤੇ ਪੁਰੋਹਤ ਨੂੰ ਕਿਹਾ- ਬੰਦ ਕਰ ਇਹ ਖਲਜਗਣ।

ਇਸ ਮਹੀਨੇ ਦੇ ਮੁੱਖ ਦਿਨ

ਹਵਾਲੇ

ਬਾਹਰੀ ਕੜੀ

Tags:

14 ਅਪ੍ਰੈਲਅਪਰੈਲਜੁਲੀਅਨ ਕਲੰਡਰਨਾਨਕਸ਼ਾਹੀ ਜੰਤਰੀਪੰਜਾਬ (ਭਾਰਤ)ਮਈ

🔥 Trending searches on Wiki ਪੰਜਾਬੀ:

ਬਠਿੰਡਾਪੰਜਾਬੀ ਸਵੈ ਜੀਵਨੀਸੰਯੁਕਤ ਰਾਜਪ੍ਰਿੰਸੀਪਲ ਤੇਜਾ ਸਿੰਘਦੂਜੀ ਸੰਸਾਰ ਜੰਗਖ਼ਲੀਲ ਜਿਬਰਾਨਨਾਂਵਅਕਾਲੀ ਕੌਰ ਸਿੰਘ ਨਿਹੰਗਅਮਰ ਸਿੰਘ ਚਮਕੀਲਾਜਹਾਂਗੀਰਪੂਰਨ ਸਿੰਘਨੇਕ ਚੰਦ ਸੈਣੀਮੂਲ ਮੰਤਰਰੇਖਾ ਚਿੱਤਰਸਰੀਰ ਦੀਆਂ ਇੰਦਰੀਆਂਪੰਜਾਬੀ ਕੈਲੰਡਰਵਿਆਕਰਨਜਿੰਦ ਕੌਰਸ਼ਖ਼ਸੀਅਤਵਿਰਾਸਤ-ਏ-ਖ਼ਾਲਸਾਨਾਵਲਸਿਹਤਰਾਸ਼ਟਰੀ ਪੰਚਾਇਤੀ ਰਾਜ ਦਿਵਸਭਗਤ ਪੂਰਨ ਸਿੰਘਕੁਲਦੀਪ ਮਾਣਕਅਕਾਲ ਤਖ਼ਤਆਯੁਰਵੇਦਭਾਸ਼ਾਡਾ. ਹਰਚਰਨ ਸਿੰਘਦਿਨੇਸ਼ ਸ਼ਰਮਾਹੰਸ ਰਾਜ ਹੰਸਬਾਬਾ ਫ਼ਰੀਦਛੰਦਗੁਰੂ ਤੇਗ ਬਹਾਦਰਭਾਰਤ ਵਿੱਚ ਜੰਗਲਾਂ ਦੀ ਕਟਾਈਮਸੰਦਯਥਾਰਥਵਾਦ (ਸਾਹਿਤ)ਪੰਜਾਬੀ ਜੀਵਨੀ ਦਾ ਇਤਿਹਾਸਕੂੰਜਅੰਬਾਲਾਸੁਰਿੰਦਰ ਛਿੰਦਾਸੂਚਨਾਡਰੱਗਹਿੰਦੀ ਭਾਸ਼ਾਲਾਲਾ ਲਾਜਪਤ ਰਾਏਡੂੰਘੀਆਂ ਸਿਖਰਾਂਮਨੁੱਖਸੱਭਿਆਚਾਰ ਅਤੇ ਸਾਹਿਤਸੰਤੋਖ ਸਿੰਘ ਧੀਰਪ੍ਰਦੂਸ਼ਣਪੰਜਾਬੀ ਆਲੋਚਨਾਅਫ਼ੀਮਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪਾਉਂਟਾ ਸਾਹਿਬਪੰਜਾਬੀ ਸੱਭਿਆਚਾਰਜੈਤੋ ਦਾ ਮੋਰਚਾਕਿਰਿਆ-ਵਿਸ਼ੇਸ਼ਣਛਪਾਰ ਦਾ ਮੇਲਾਧਰਮਮਨੋਵਿਗਿਆਨਸਿੰਚਾਈਤਜੱਮੁਲ ਕਲੀਮਗੁਰੂ ਹਰਿਕ੍ਰਿਸ਼ਨਕਿਰਨ ਬੇਦੀਸਾਹਿਬਜ਼ਾਦਾ ਅਜੀਤ ਸਿੰਘਵੋਟ ਦਾ ਹੱਕਬਾਈਬਲਸਾਹਿਬਜ਼ਾਦਾ ਜੁਝਾਰ ਸਿੰਘਬਲਾਗਪੈਰਸ ਅਮਨ ਕਾਨਫਰੰਸ 1919ਸਮਾਜਵਾਦਭਗਤ ਸਿੰਘਸਫ਼ਰਨਾਮਾਭਾਰਤ ਦਾ ਰਾਸ਼ਟਰਪਤੀਫੌਂਟਖੋਜਉਪਵਾਕ🡆 More