ਗੁਰਪੁਰਬ

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪ੍ਰਥਮ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ (ਜਨਮ) 15 ਅਪਰੈਲ, 1469 ਈ.

(ਵੈਸਾਖ ਸੁਦੀ 3, ਸੰਵਤ 1526 ਵਿਕ੍ਰਮੀ) ਵਿੱਚ ਤਲਵੰਡੀ ਰਾਇ ਭੋਇ ਨਾਮਕ ਸਥਾਨ ਉੱਤੇ ਹੋਇਆ। ਸੁਵਿਧਾ ਦੀ ਦ੍ਰਿਸ਼ਟੀ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉੱਤਸਵ ਕਾਰਤਿਕ ਪੂਰਣਿਮਾ ਨੂੰ ਮਨਾਇਆ ਜਾਂਦਾ ਹੈ। ਤਲਵੰਡੀ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਸਿੱਖ ਧਰਮ ਦੇ ਅਨੁਆਈ ਗੁਰਪੁਰਬ ਦੇ ਰੂਪ ’ਚ ਮਨਾਉਂਦੇ ਹਨ।

Tags:

ਗੁਰੂ ਨਾਨਕ ਦੇਵ ਜੀਨਨਕਾਣਾ ਸਾਹਿਬਸਿੱਖ ਗੁਰੂਸਿੱਖ ਧਰਮ

🔥 Trending searches on Wiki ਪੰਜਾਬੀ:

ਬਾਲ ਸਾਹਿਤਅਨੀਮੀਆਭਗਤ ਸਿੰਘਜੈਨੀ ਹਾਨਅਨਮੋਲ ਬਲੋਚਪੰਜਾਬ, ਭਾਰਤਲੋਰਕਾਸੁਖਮਨੀ ਸਾਹਿਬਅੰਮ੍ਰਿਤਸਰ ਜ਼ਿਲ੍ਹਾਮਾਤਾ ਸੁੰਦਰੀਅੰਮ੍ਰਿਤਾ ਪ੍ਰੀਤਮਵਿਕਾਸਵਾਦਜਿਓਰੈਫਕੌਨਸਟੈਨਟੀਨੋਪਲ ਦੀ ਹਾਰਪੰਜਾਬ ਦੇ ਲੋਕ-ਨਾਚਕਰਟਾਈਟਨਕਰਨੈਲ ਸਿੰਘ ਈਸੜੂਮੌਰੀਤਾਨੀਆਵਲਾਦੀਮੀਰ ਵਾਈਸੋਤਸਕੀਸਿੱਖ ਧਰਮ ਦਾ ਇਤਿਹਾਸਢਾਡੀਕਾਰਲ ਮਾਰਕਸਸਿੰਧੂ ਘਾਟੀ ਸੱਭਿਅਤਾਚੀਨ ਦਾ ਭੂਗੋਲ1 ਅਗਸਤਮਨੀਕਰਣ ਸਾਹਿਬਮੂਸਾਦੁੱਲਾ ਭੱਟੀਮੁਗ਼ਲਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਕਰਜ਼6 ਜੁਲਾਈਸੇਂਟ ਲੂਸੀਆਪੰਜਾਬੀ ਕੈਲੰਡਰਬੱਬੂ ਮਾਨਸ਼ਿਵਭੁਚਾਲ2023 ਓਡੀਸ਼ਾ ਟਰੇਨ ਟੱਕਰਆਗਰਾ ਫੋਰਟ ਰੇਲਵੇ ਸਟੇਸ਼ਨਵਾਹਿਗੁਰੂਹਿਨਾ ਰਬਾਨੀ ਖਰ19 ਅਕਤੂਬਰਮਰੂਨ 5ਮਹਿਮੂਦ ਗਜ਼ਨਵੀਸਵਿਟਜ਼ਰਲੈਂਡਗੁਰਮੁਖੀ ਲਿਪੀਲੋਕ ਸਭਾ ਹਲਕਿਆਂ ਦੀ ਸੂਚੀਛੜਾਗੁਰਦਿਆਲ ਸਿੰਘਮੈਰੀ ਕੋਮਬਾਲਟੀਮੌਰ ਰੇਵਨਜ਼ਐਪਰਲ ਫੂਲ ਡੇਤਖ਼ਤ ਸ੍ਰੀ ਕੇਸਗੜ੍ਹ ਸਾਹਿਬਸ੍ਰੀ ਚੰਦ5 ਅਗਸਤਪੰਜਾਬੀ ਵਾਰ ਕਾਵਿ ਦਾ ਇਤਿਹਾਸਦਰਸ਼ਨਕਿਰਿਆ-ਵਿਸ਼ੇਸ਼ਣਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਿਆ ਖ਼ਲੀਫ਼ਾਜਣਨ ਸਮਰੱਥਾਲਾਲਾ ਲਾਜਪਤ ਰਾਏਸ਼ਾਹਰੁਖ਼ ਖ਼ਾਨਦੁਨੀਆ ਮੀਖ਼ਾਈਲਅੱਬਾ (ਸੰਗੀਤਕ ਗਰੁੱਪ)ਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਗੁਰੂ ਹਰਿਰਾਇਚਮਕੌਰ ਦੀ ਲੜਾਈਗਵਰੀਲੋ ਪ੍ਰਿੰਸਿਪਇੰਡੀਅਨ ਪ੍ਰੀਮੀਅਰ ਲੀਗਯੂਰੀ ਲਿਊਬੀਮੋਵਆਈਐੱਨਐੱਸ ਚਮਕ (ਕੇ95)ਗੁਰੂ ਅੰਗਦਤਜੱਮੁਲ ਕਲੀਮਗਿੱਟਾ15ਵਾਂ ਵਿੱਤ ਕਮਿਸ਼ਨ🡆 More