ਲੇਡੀ ਗਾਗਾ

ਸਟੇਫ਼ਨੀ ਜੋਐਨ ਏਂਜੇਲੀਨਾ ਜਰਮਨੋਟਾ (Stefani Joanne Angelina Germanotta ਜਨਮ: ਮਾਰਚ 28, 1986) ਜਿਆਦਾਤਰ ਲੇਡੀ ਗਾਗਾ ਦੇ ਨਾਮ ਤੋਂ ਪ੍ਰਸਿੱਧ ਇੱਕ ਅਮਰੀਕੀ ਗਾਇਕਾ ਅਤੇ ਸੰਗੀਤਕਾਰ ਹੈ। ਗਾਗਾ ਨੇ ਆਪਣਾ ਰਾਕ ਸੰਗੀਤ ਗਾਇਕਾ ਦਾ ਸਫ਼ਰ ਨਿਊਯਾਰਕ ਸ਼ਹਿਰ ਤੋਂ ਸੰਨ 2003 ਵਿੱਚ ਕੀਤਾ ਸੀ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਗਾਗਾ ਸੰਗੀਤ ਜਗਤ ਦੇ ਕਈ ਪ੍ਰਸਿੱਧ ਇਨਾਮ ਜਿੱਤ ਚੁੱਕੀ ਹੈ। ਗਾਗਾ ਗਰੈਮੀ ਇਨਾਮ ਲਈ 12 ਵਾਰ ਨਾਮੰਕਿਤ ਹੋਈ ਹੈ ਜਿਸ ਵਿੱਚ ਤੋਂ 5 ਵਾਰ ਇਨਾਮ ਉਸਨੂੰ ਮਿਲ ਚੁੱਕਿਆ ਹੈ, ਇਨ੍ਹਾਂ ਦੇ ਨਾਮ 2 ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵੀ ਹਨ। 2008 ਵਿੱਚ ਇਹ ਆਪਣੀ ਐਲਬਮ ਦ ਫ਼ੇਮ ਨਾਲ ਮਸ਼ਹੂਰ ਹੋਈ ਅਤੇ 2011 ਵਿੱਚ ਇਸ ਦੀ ਦੂਜੀ ਐਲਬਮ ਬੌਰਨ ਦਿਸ ਵੇ ਵੀ ਬਹੁਤ ਹਿੱਟ ਹੋਈ। 11 ਨਵੰਬਰ 2013 ਨੂੰ ਇਸ ਦੀ ਇੱਕ ਹੋਰ ਐਲਬਮ ਆਰਟਟੌਪ ਜਾਰੀ ਹੋਵੇਗੀ।

ਲੇਡੀ ਗਾਗਾ
ਜਨਮ ਦਾ ਨਾਮਸਟੇਫ਼ਨੀ ਜੋਐਨ ਏਂਜੇਲੀਨਾ ਜਰਮਨੋਟਾ
ਜਨਮ(1986-03-28)28 ਮਾਰਚ 1986
ਨਿਊਯਾਰਕ ਸ਼ਹਿਰ, ਅਮਰੀਕਾ
ਵੰਨਗੀ(ਆਂ)ਪੌਪ, ਨਾਚ, ਇਲੈਕਟਰਾਨਿਕ, ਰੌਕ
ਕਿੱਤਾਗਾਇਕਾ-ਗੀਤਕਾਰ, ਪੇਸ਼ਕਾਰ ਕਲਾਕਾਰ, ਫੈਸ਼ਨ ਡਿਜ਼ਾਈਨਰ, ਰਿਕਾਰਡ ਪ੍ਰੋਡਿਊਸਰ, ਉਦਮੀ, ਅਦਾਕਾਰਾ, ਨਾਚੀ, ਐਕਟਿਵਿਸਟ
ਸਾਜ਼ਵੋਕਲ, ਪਿਆਨੋ, ਕੀਬੋਰਡ
ਸਾਲ ਸਰਗਰਮ2005–ਵਰਤਮਾਨ
ਲੇਬਲਡੈਫ ਜੈਮ, ਚੈਰੀਟ੍ਰੀ, ਸਟ੍ਰੀਮਲਾਈਨ, ਕੌਨ ਲਾਈਵ, ਇੰਟਰਸਕੋਪ
ਵੈਂਬਸਾਈਟLadyGaga.com
ਲੇਡੀ ਗਾਗਾ
ਦਸਤਖਤ

ਮੁੱਢਲਾ ਜੀਵਨ

ਲੇਡੀ ਗਾਗਾ ਦਾ ਜਨਮ 28 ਮਾਰਚ 1986 ਨੂੰ ਨਿਊ ਯਾਰਕ ਸ਼ਹਿਰ ਵਿੱਚ ਮਾਂ ਸਿੰਥੀਆ ਅਤੇ ਪਿਤਾ ਜੋਜ਼ਫ਼ ਜਰਮਾਨੋਟਾ ਦੇ ਘਰ ਹੋਇਆ। ਇਹਨਾਂ ਨੇ ਆਪਣੀ ਸਿੱਖਿਆ ਕੌਨਵੈਂਟ ਆਫ਼ ਦ ਸੇਕਰਡ ਹਾਰਟ ਤੋਂ ਲਈ।

ਹਵਾਲੇ

Tags:

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਨਿਊਯਾਰਕ ਸ਼ਹਿਰ

🔥 Trending searches on Wiki ਪੰਜਾਬੀ:

ਗੁਰਦਾਸ ਮਾਨਪੰਜਾਬੀ ਭਾਸ਼ਾਬਾਬਾ ਵਜੀਦਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਸੀ++ਪਲਾਸੀ ਦੀ ਲੜਾਈਛੋਟਾ ਘੱਲੂਘਾਰਾਸੁਜਾਨ ਸਿੰਘਵਾਰਿਸ ਸ਼ਾਹਵਟਸਐਪਟਾਟਾ ਮੋਟਰਸਹਰਿਮੰਦਰ ਸਾਹਿਬਪੰਚਕਰਮਤਖ਼ਤ ਸ੍ਰੀ ਹਜ਼ੂਰ ਸਾਹਿਬਪੱਤਰਕਾਰੀਪਵਨ ਕੁਮਾਰ ਟੀਨੂੰਆਸਾ ਦੀ ਵਾਰਫਿਲੀਪੀਨਜ਼ਭਾਰਤ ਦੀ ਸੰਸਦਵਿਸ਼ਵਕੋਸ਼ਚਲੂਣੇਜੁੱਤੀਸੰਸਮਰਣਯਾਹੂ! ਮੇਲਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮੰਜੀ ਪ੍ਰਥਾਸ਼ਬਦ-ਜੋੜਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਨਿਬੰਧਸੰਗਰੂਰ ਜ਼ਿਲ੍ਹਾਡਾ. ਹਰਸ਼ਿੰਦਰ ਕੌਰਗੁਰਦੁਆਰਾਸਾਹਿਬਜ਼ਾਦਾ ਅਜੀਤ ਸਿੰਘਪਿੱਪਲਬਹੁਜਨ ਸਮਾਜ ਪਾਰਟੀਇੰਸਟਾਗਰਾਮਅਭਾਜ ਸੰਖਿਆਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪਦਮ ਸ਼੍ਰੀਭਗਤ ਰਵਿਦਾਸਬਾਬਰਕੁੱਤਾਇਕਾਂਗੀਭਾਰਤੀ ਪੁਲਿਸ ਸੇਵਾਵਾਂਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਨੇਕ ਚੰਦ ਸੈਣੀਸਿੱਖ ਧਰਮਮਾਂਬਿਸ਼ਨੋਈ ਪੰਥਅੰਤਰਰਾਸ਼ਟਰੀ ਮਜ਼ਦੂਰ ਦਿਵਸਰੋਸ਼ਨੀ ਮੇਲਾਸਤਿ ਸ੍ਰੀ ਅਕਾਲਪਾਣੀ ਦੀ ਸੰਭਾਲਚੌਪਈ ਸਾਹਿਬਪੰਜਾਬ, ਭਾਰਤ ਦੇ ਜ਼ਿਲ੍ਹੇਡਾ. ਹਰਚਰਨ ਸਿੰਘਭਾਈ ਤਾਰੂ ਸਿੰਘਜਨੇਊ ਰੋਗਅਰਦਾਸਮਮਿਤਾ ਬੈਜੂਬੈਂਕਵਾਹਿਗੁਰੂਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮਲੇਰੀਆਵੱਡਾ ਘੱਲੂਘਾਰਾਪਟਿਆਲਾਸੁਖਜੀਤ (ਕਹਾਣੀਕਾਰ)ਨਾਟਕ (ਥੀਏਟਰ)ਗੁਣਇੰਦਰਾ ਗਾਂਧੀਜੋਤਿਸ਼ਸਮਾਜਵਾਦਸੰਯੁਕਤ ਰਾਜ🡆 More