ਰੌਕ ਸੰਗੀਤ ਸੰਸਾਰ ਪ੍ਰਸਿੱਧ ਪੱਛਮੀ ਸੰਗੀਤ ਦੀ ਇੱਕ ਕਿਸਮ ਦੀ ਹੈ। ਇਹ ਨਾਬਰੀ ਦਾ ਸੰਗੀਤ ਮੰਨਿਆ ਜਾਂਦਾ ਹੈ ਜੋ ਸੱਭਿਆਚਾਰਕ, ਸਮਾਜਿਕ ਅਤੇ ਸਿਆਸੀ ਲਹਿਰਾਂ ਵਿੱਚ ਹਰਮਨਪਿਆਰਾ ਰਿਹਾ ਹੈ। ਇਹ 1950ਵਿਆਂ ਵਿੱਚ ਰੌਕ ਅਤੇ ਰੋਲ ਦੇ ਮੁੱਢਲੇ ਰੂਪ ਤੋਂ ਨਿਕਲ ਕੇ 1960ਵਿਆਂ ਵਿੱਚ ਅਨੇਕ ਵੱਖ-ਵੱਖ ਸ਼ੈਲੀਆਂ ਵਿੱਚ ਅਤੇ ਬਾਅਦ ਵਿੱਚ, ਖਾਸ ਤੌਰ ਤੇ ਸੰਯੁਕਤ ਬਾਦਸ਼ਾਹੀ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਿਕਸਤ ਹੋ ਗਿਆ।.
ਰੌਕ ਸੰਗੀਤ | |
---|---|
ਸ਼ੈਲੀਗਤ ਮੂਲ | ਬਲਿਊਜ਼, ਰੌਕ ਅਤੇ ਰੋਲ, electric blues, ਜਾਜ਼, ਲੋਕ ਸੰਗੀਤ, ਕੰਟਰੀ, ਰਿਦਮ ਐਂਡ ਬਲਿਊਜ਼, soul |
ਸਭਿਆਚਾਰਕ ਮੂਲਮ | ਸੰਯੁਕਤ ਬਾਦਸ਼ਾਹੀ ਅਤੇ ਸੰਯੁਕਤ ਰਾਜ ਅਮਰੀਕਾ 1950ਵਿਆਂ ਅਤੇ 1960ਵਿਆਂ ਵਿੱਚ |
ਪ੍ਰਤੀਨਿਧ ਸਾਜ਼ | Vocals, electric guitar, bass guitar, acoustic guitar, drums, piano, synthesizer, keyboards |
ਵਿਓਂਤਪਤ ਰੂਪ | New-age music, synthpop |
This article uses material from the Wikipedia ਪੰਜਾਬੀ article ਰੌਕ ਸੰਗੀਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.