ਨਿਊਯਾਰਕ ਸ਼ਹਿਰ

ਨਿਊਯਾਰਕ ਸ਼ਹਿਰ ਅਮਰੀਕਾ ਦਾ ਇੱਕ ਮੁੱਖ ਸ਼ਹਿਰ ਹੈ। ਇਹ ਨਿਊਯਾਰਕ ਰਾਜ ਦੇ ਵਿੱਚ ਪੈਂਦਾ ਹੈ। ਇਹ ਅਮਰੀਕਾ ਦੀ ਸਭ ਤੋਂ ਵੱਧ ਜਨ-ਸੰਖਿਆ ਵਾਲਾ ਸ਼ਹਿਰ ਹੈ। ਨਿਊ ਐਮਸਟਰਡਮ ਦਾ ਨਾਂ ਨਿਊ ਯਾਰਕ ਬਣਿਆ: ਅਮਰੀਕਾ ਵਿੱਚ ਡੱਚ ਕੌਮ (ਹਾਲੈਂਡ) ਦੇ ਕਬਜ਼ੇ ਹੇਠਲੇ ਮੈਨਹੈਟਨ ਟਾਪੂ ਦੀ ਵਸੋਂ 1614 ਤੋਂ 1624 ਦੇ ਵਿਚਕਾਰ ਇੱਕ ਵੱਡੇ ਪਿੰਡ ਵਾਂਗ ਬਣ ਗਈ। 1625 ਵਿੱਚ ਇਸ ਨੂੰ ਹਾਲੈਂਡ ਦੀ ਰਾਜਧਾਨੀ ਐਮਸਟਰਡਮ' ਦੇ ਨਾਂ ਦੇ ਪਿਛੋਕੜ ਵਿੱਚ 'ਨਿਊ ਐਮਸਟਰਡਮ' ਦਾ ਨਾਂ ਦੇ ਕੇ ਡੱਚ ਬਸਤੀ ਦੀ ਰਾਜਧਾਨੀ ਬਣਾ ਲਿਆ ਗਿਆ ਤੇ ਇਥੇ ਕਿਲ੍ਹਾ ਉਸਾਰਨਾ ਸ਼ੁਰੂ ਕਰ ਦਿਤਾ ਗਿਆ। 1653 ਵਿੱਚ ਇਸ ਨੂੰ ਸ਼ਹਿਰ ਦਾ ਦਰਜਾ ਦੇ ਦਿਤਾ ਗਿਆ। ਮਗਰੋਂ ਅਠਾਰਵੀਂ ਸਦੀ ਵਿੱਚ ਜਦ ਇਹ ਨਿਊਯਾਰਕ ਸਟੇਟ ਦੀ ਰਾਜਧਾਨੀ ਬਣਿਆ ਤਾਂ ਇਸ ਦਾ ਨਾਂ 'ਨਿਊਯਾਰਕ' ਪੈ ਗਿਆ।

    ਇਹ ਲੇਖ ਨਿਊਯਾਰਕ ਸ਼ਹਿਰ ਦੇ ਬਾਰੇ ਹੈ, ਇਸ ਨਾਮ ਦੇ ਰਾਜ ਦੇ ਲੇਖ ਤੇ ਜਾਣ ਲਈ ਨਿਊਯਾਰਕ ਵੇਖੋ।

ਨਿਊਯਾਰਕ ਸ਼ਹਿਰ
ਸ਼ਹਿਰ
City of New York
Clockwise, from top: Midtown Manhattan, Times Square, the Unisphere in Queens, the Brooklyn Bridge, Lower Manhattan with One World Trade Center, Central Park, the headquarters of the United Nations, and the Statue of Liberty
Clockwise, from top: Midtown Manhattan, Times Square, the Unisphere in Queens, the Brooklyn Bridge, Lower Manhattan with One World Trade Center, Central Park, the headquarters of the United Nations, and the Statue of Liberty
Flag of ਨਿਊਯਾਰਕ ਸ਼ਹਿਰOfficial seal of ਨਿਊਯਾਰਕ ਸ਼ਹਿਰ
ਉਪਨਾਮ: 
See Nicknames of New York City
Location in the State of New York
Location in the State of New York
Countryਨਿਊਯਾਰਕ ਸ਼ਹਿਰ United States
Stateਫਰਮਾ:Country data New York
CountiesBronx, Kings (Brooklyn), New York (Manhattan), Queens, Richmond (Staten Island)
Historic coloniesਨਿਊਯਾਰਕ ਸ਼ਹਿਰ New Netherland
ਨਿਊਯਾਰਕ ਸ਼ਹਿਰ Province of New York
Settled1624
Consolidated1898
ਸਰਕਾਰ
 • ਕਿਸਮMayor–Council
 • ਬਾਡੀNew York City Council
 • MayorBill de Blasio (D)
ਖੇਤਰ
 • Total468.9 sq mi (1,214 km2)
 • Land304.8 sq mi (789 km2)
 • Water164.1 sq mi (425 km2)
 • Metro
13,318 sq mi (34,490 km2)
ਉੱਚਾਈ
33 ft (10 m)
ਆਬਾਦੀ
 (2015)
 • Total85,50,405
 • ਰੈਂਕ1st, U.S.
 • ਘਣਤਾ28,052.5/sq mi (10,831.1/km2)
 • MSA (2015)
2,01,82,305 (1st)
 • CSA (2015)
2,37,23,696 (1st)
ਵਸਨੀਕੀ ਨਾਂNew Yorker
ਸਮਾਂ ਖੇਤਰਯੂਟੀਸੀ-5 (Eastern (EST))
 • ਗਰਮੀਆਂ (ਡੀਐਸਟੀ)ਯੂਟੀਸੀ-4 (EDT)
ZIP code(s)
100xx–104xx, 11004–05, 111xx–114xx, 116xx
ਏਰੀਆ ਕੋਡ212, 347, 646, 718, 917, 929
FIPS code36-51000
GNIS feature ID975772
Largest borough by areaQueens – 109 square miles (280 km2)
Largest borough by populationBrooklyn (2,636,735 – 2015 est)
ਵੈੱਬਸਾਈਟNew York City
ਨਿਊਯਾਰਕ ਸ਼ਹਿਰ
ਨਿਊਯਾਰਕ ਸ਼ਹਿਰ ਦੀ ਤਸਵੀਰ

ਹੋਰ ਦੇਖੋ

ਹਵਾਲੇ

Tags:

ਅਮਰੀਕਾਨਿਊ ਯਾਰਕਨਿਊਯਾਰਕ

🔥 Trending searches on Wiki ਪੰਜਾਬੀ:

ਸ਼ਬਦਕੋਸ਼ਆਰੀਆਭੱਟਟਕਸਾਲੀ ਭਾਸ਼ਾਰਿਸ਼ਤਾ-ਨਾਤਾ ਪ੍ਰਬੰਧਪੰਜਾਬੀ ਰੀਤੀ ਰਿਵਾਜਮਹਾਂਭਾਰਤਦੁੱਲਾ ਭੱਟੀਟਾਂਗਾਭਾਈ ਨੰਦ ਲਾਲਛੰਦਖੋ-ਖੋਮਾਝਾਨਾਂਵਪੰਜਾਬਪੰਜ ਕਕਾਰਲੋਕਰਾਜਹੀਰਾ ਸਿੰਘ ਦਰਦਤਖ਼ਤ ਸ੍ਰੀ ਹਜ਼ੂਰ ਸਾਹਿਬਯਥਾਰਥਵਾਦ (ਸਾਹਿਤ)ਵਿਕਸ਼ਨਰੀਸੁਲਤਾਨਪੁਰ ਲੋਧੀਮਹਾਨ ਕੋਸ਼ਭਾਰਤ ਦੀ ਰਾਜਨੀਤੀਆਨੰਦਪੁਰ ਸਾਹਿਬ ਦੀ ਲੜਾਈ (1700)ਦੂਰ ਸੰਚਾਰਸੰਤ ਰਾਮ ਉਦਾਸੀਵਿਰਾਟ ਕੋਹਲੀਭਾਰਤ ਵਿੱਚ ਬੁਨਿਆਦੀ ਅਧਿਕਾਰਲੱਸੀਗੁਰਦੁਆਰਾਕਾਮਾਗਾਟਾਮਾਰੂ ਬਿਰਤਾਂਤਭਾਈ ਗੁਰਦਾਸ ਦੀਆਂ ਵਾਰਾਂਫੁਲਕਾਰੀਅਜਮੇਰ ਜ਼ਿਲ੍ਹਾਬਾਬਰਸਵਰ ਅਤੇ ਲਗਾਂ ਮਾਤਰਾਵਾਂਵਿਕੀਮੀਡੀਆ ਸੰਸਥਾਮਧਾਣੀਆਧੁਨਿਕ ਪੰਜਾਬੀ ਸਾਹਿਤਜਪਾਨਮੀਂਹਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬੀ ਸਾਹਿਤਸਾਹਿਤ ਅਤੇ ਮਨੋਵਿਗਿਆਨਅਜਮੇਰ ਸਿੱਧੂਅੰਗਰੇਜ਼ੀ ਭਾਸ਼ਾ ਦਾ ਇਤਿਹਾਸਘੁਮਿਆਰਪੰਜਾਬੀ ਸੂਫ਼ੀ ਕਵੀ18 ਅਪਰੈਲਜਨਮਸਾਖੀ ਅਤੇ ਸਾਖੀ ਪ੍ਰੰਪਰਾਬਾਈਬਲਫ਼ਰੀਦਕੋਟ (ਲੋਕ ਸਭਾ ਹਲਕਾ)ਲੋਕ ਸਾਹਿਤਮੀਰੀ-ਪੀਰੀਸੋਨਾਸਿੱਖਜਾਦੂ-ਟੂਣਾਮੀਡੀਆਵਿਕੀਆਈਪੀ ਪਤਾਮਲਹਾਰ ਰਾਓ ਹੋਲਕਰਅਨੀਮੀਆਰਬਿੰਦਰਨਾਥ ਟੈਗੋਰਸਫ਼ਰਨਾਮਾਪੰਜਾਬੀ ਨਾਟਕ ਦਾ ਤੀਜਾ ਦੌਰਡਰੱਗਭਾਰਤ ਦੀਆਂ ਭਾਸ਼ਾਵਾਂਵਪਾਰਨੇਹਾ ਕੱਕੜਅੰਮ੍ਰਿਤ ਸੰਚਾਰਲੋਹੜੀਖੇਤਰ ਅਧਿਐਨ24 ਅਪ੍ਰੈਲਬੀਬੀ ਭਾਨੀ🡆 More