ਰਵਾਂਡਾ, ਅਧਿਕਾਰਕ ਤੌਰ ਉੱਤੇ ਰਵਾਂਡਾ ਦਾ ਗਣਰਾਜ (ਕੀਨਿਆਰਵਾਂਡਾ: Repubulika y'u Rwanda; ਫ਼ਰਾਂਸੀਸੀ: République du Rwanda), ਮੱਧ ਅਤੇ ਪੂਰਬੀ ਅਫ਼ਰੀਕਾ ਵਿੱਚ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਭੂ-ਮੱਧ ਰੇਖਾ ਤੋਂ ਕੁਝ ਡਿਗਰੀਆਂ ਦੱਖਣ ਵੱਲ ਨੂੰ ਪੈਂਦੇ ਇਸ ਦੇਸ਼ ਦੀਆਂ ਹੱਦਾਂ ਯੁਗਾਂਡਾ, ਤਨਜ਼ਾਨੀਆ, ਬਰੂੰਡੀ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਸਾਰਾ ਰਵਾਂਡਾ ਹੀ ਉੱਚਾਣ ਉੱਤੇ ਪੈਂਦਾ ਹੈ ਜਿਸਦੇ ਭੂਗੋਲ ਅੰਦਰ ਪੱਛਮ ਵਿੱਚ ਪਹਾੜ, ਪੂਰਬ ਵਿੱਚ ਘਾਹ ਦੇ ਮੈਦਾਨ ਅਤੇ ਪੂਰੇ ਦੇਸ਼ ਵਿੱਚ ਬਹੁਤ ਸਾਰੀਆਂ ਝੀਲਾਂ ਪੈਂਦੀਆਂ ਹਨ। ਜਲਵਾਯੂ ਸੰਜਮੀ ਤੋਂ ਉਪ-ਤਪਤਖੰਡੀ ਹੈ ਜਿਸ ਵਿੱਚ ਹਰ ਸਾਲ ਦੋ ਬਰਸਾਤੀ ਅਤੇ ਦੋ ਸੁੱਕੀਆਂ ਰੁੱਤਾਂ ਆਉਂਦੀਆਂ ਹਨ।
ਰਵਾਂਡਾ ਦਾ ਗਣਰਾਜ [Repubulika y'u Rwanda] Error: {{Lang}}: text has italic markup (help) [République du Rwanda] Error: {{Lang}}: text has italic markup (help) | |||||
---|---|---|---|---|---|
| |||||
ਮਾਟੋ: Ubumwe, Umurimo, Gukunda Igihugu "ਏਕਤਾ, ਕਿਰਤ, ਦੇਸ਼-ਭਗਤੀ" | |||||
ਐਨਥਮ: "[Rwanda nziza] Error: {{Lang}}: text has italic markup (help)" "ਸੋਹਣਾ ਰਵਾਂਡਾ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕਿਗਾਲੀ | ||||
ਅਧਿਕਾਰਤ ਭਾਸ਼ਾਵਾਂ | ਕੀਨਿਆਰਵਾਂਡਾ ਫ਼ਰਾਂਸੀਸੀ ਅੰਗਰੇਜ਼ੀ | ||||
ਨਸਲੀ ਸਮੂਹ | 84% ਹੂਤੂ 15% ਤੂਤਸੀ 1% ਤਵਾ | ||||
ਵਸਨੀਕੀ ਨਾਮ | Rwandan Rwandese | ||||
ਸਰਕਾਰ | ਇਕਾਤਮਕ ਸੰਸਦੀ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਪਾਲ ਕਗਾਮੇ | ||||
• ਪ੍ਰਧਾਨ ਮੰਤਰੀ | ਪਿਏਰ ਹਬੂਮੁਰੇਮੀ | ||||
ਵਿਧਾਨਪਾਲਿਕਾ | ਸੰਸਦ | ||||
ਸਭਾ | |||||
ਡਿਪਟੀਆਂ ਦਾ ਸਦਨ | |||||
ਸੁਤੰਤਰਤਾ | |||||
• ਬੈਲਜੀਅਮ ਤੋਂ | 1 ਜੁਲਾਈ 1962 | ||||
ਖੇਤਰ | |||||
• ਕੁੱਲ | 26,338 km2 (10,169 sq mi) (149ਵਾਂ) | ||||
• ਜਲ (%) | 5.3 | ||||
ਆਬਾਦੀ | |||||
• ਜੁਲਾਈ 2012 ਅਨੁਮਾਨ | 11,689,696 (73ਵਾਂ) | ||||
• 2001 ਜਨਗਣਨਾ | 8,162,715 | ||||
• ਘਣਤਾ | 419.8/km2 (1,087.3/sq mi) (29ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $13.684 ਬਿਲੀਅਨ | ||||
• ਪ੍ਰਤੀ ਵਿਅਕਤੀ | $1,340 | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $6.179 ਬਿਲੀਅਨ | ||||
• ਪ੍ਰਤੀ ਵਿਅਕਤੀ | $605 | ||||
ਐੱਚਡੀਆਈ (2011) | 0.429 Error: Invalid HDI value · 166ਵਾਂ | ||||
ਮੁਦਰਾ | ਰਵਾਂਡਾਈ ਫ਼੍ਰੈਂਕ (RWF) | ||||
ਸਮਾਂ ਖੇਤਰ | UTC+2 (CAT) | ||||
• ਗਰਮੀਆਂ (DST) | UTC+2 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 250 | ||||
ਇੰਟਰਨੈੱਟ ਟੀਐਲਡੀ | .rw |
This article uses material from the Wikipedia ਪੰਜਾਬੀ article ਰਵਾਂਡਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.