ਚੱਕਾ

ਚੱਕਾ ਜਾਂ ਪਹੀਆ ਇੱਕ ਗੋਲ਼ ਹਿੱਸਾ ਹੁੰਦਾ ਹੈ ਜੋ ਧੁਰੇ (ਐਕਸਲ) ਦੇ ਬਿਅਰਿੰਗ ਉੱਤੇ ਘੁੰਮਣ ਵਾਸਤੇ ਨੀਯਤ ਕੀਤਾ ਹੁੰਦਾ ਹੈ। ਚੱਕਾ ਕਈ ਸਾਦੀਆਂ ਮਸ਼ੀਨਾਂ ਦਾ ਇੱਕ ਜ਼ਰੂਰੀ ਅੰਗ ਹੁੰਦਾ ਹੈ। ਧੁਰੇ ਸਣੇ ਚੱਕਾ ਭਾਰੀਆਂ ਚੀਜ਼ਾਂ ਦੀ ਢੋਆ-ਢੁਆਈ ਨੂੰ ਸੌਖਾ ਬਣਾਉਂਦਾ ਹੈ।

ਚੱਕਾ
ਕਿਸੇ ਪੁਰਾਣੇ ਤਿੰਨ-ਪਹੀਆ ਸਾਈਕਲ ਦੇ ਚੱਕੇ
ਚੱਕਾ
ਸਭ ਤੋਂ ਪਹਿਲਾਂ ਚੱਕੇ ਲੱਕੜ ਦੇ ਪੁਖ਼ਤਾ ਟੋਟਿਆਂ ਦੇ ਬਣਦੇ ਸਨ।

ਗੋਲ ਚੱਕਰ ਨੂੰ ਪਹੀਆ ਕਹਿੰਦੇ ਹਨ। ਮੈਂ ਤੁਹਾਨੂੰ ਗੱਡੇ ਦੇ ਪਹੀਏ ਬਾਰੇ ਦੱਸਣ ਲੱਗਿਆਂ ਹਾਂ। ਪਹੀਆ ਹੀ ਗੱਡੇ ਨੂੰ ਚਾਲ ਦਿੰਦਾ ਹੈ। ਗਤੀ ਦਿੰਦਾ ਹੈ। ਪਹੀਆ ਹੀ ਗੱਡੇ ਨੂੰ ਅੱਗੇ ਚਲਾਉਂਦਾ ਹੈ। ਪਹੀਏ ਦੇ ਵਿਚਾਲੇ ਜੋ ਮੋਟੀ ਗੋਲ ਜਿਹੀ ਲੱਕੜ ਲੱਗੀ ਹੁੰਦੀ ਹੈ, ਉਸਨੂੰ ਨਾਭ ਕਹਿੰਦੇ ਹਨ। ਨਾਭ ਵਿਚ ਗਲੀ ਹੁੰਦੀ ਹੈ। ਇਸ ਗਲ਼ੀ ਵਿਚ ਹੀ ਗੱਡੇ ਦਾ ਧੁਰਾ ਫਿੱਟ ਹੁੰਦਾ ਹੈ। ਇਸ ਧੁਰੇ ਦੁਆਲੇ ਹੀ ਪਹੀਆ ਘੁੰਮਦਾ ਹੈ। ਨਾਭ ਦੇ ਉਪਰ ਗਜ਼ ਲੱਗੇ ਹੁੰਦੇ ਹਨ। ਗਜ਼ਾਂ ਦੇ ਉੱਤੇ ਮੋਟੀਆਂ ਪਰ ਥੋੜੀਆਂ ਗੋਲ ਜਿਹੀਆਂ ਲੱਕੜਾਂ ਲੱਗੀਆਂ ਹੁੰਦੀਆਂ ਹਨ। ਇਨ੍ਹਾਂ ਲੱਕੜਾਂ ਨੂੰ ਪੁੱਠੀਆਂ ਕਹਿੰਦੇ ਹਨ। ਇਹ ਪੁੱਠੀਆਂ ਹੀ ਪਹੀਏ ਨੂੰ ਗੋਲ ਬਣਾਉਂਦੀਆਂ ਹਨ। ਪੁੱਠੀਆਂ ਨੂੰ ਆਪਸ ਵਿਚ ਜੋੜਨ ਲਈ ਇਨ੍ਹਾਂ ਪੁੱਠੀਆਂ ਵਿਚ ਇਕ ਗੁੰਮ ਚੂਲ ਪਾਈ ਹੁੰਦੀ ਹੈ। ਇਹ ਚੂਲ ਬਾਹਰੋਂ ਨਹੀਂ ਦਿੱਸਦੀ। ਇਸ ਗੁੰਮ ਚੂਲ ਨੂੰ ਮੁਹਾਲ ਕਹਿੰਦੇ ਹਨ। ਇਸ ਵਿਧੀ ਨਾਲ ਗੱਡੇ ਦਾ ਪਹੀਆ ਤਿਆਰ ਹੁੰਦਾ ਹੈ।

ਹੁਣ ਗੱਡੇ ਹੀ ਨਹੀਂ ਰਹੇ। ਇਸ ਲਈ ਗੱਡਿਆਂ ਦੇ ਪਹੀਏ ਕਿਥੋਂ ਰਹਿਣੇ ਹਨ ?

ਹਵਾਲੇ

Tags:

🔥 Trending searches on Wiki ਪੰਜਾਬੀ:

ਯਥਾਰਥਵਾਦ (ਸਾਹਿਤ)ਵਾਲੀਬਾਲਨਾਵਲਇਨਕਲਾਬਗਰੀਨਲੈਂਡਪਾਉਂਟਾ ਸਾਹਿਬਕੈਨੇਡਾਹੰਸ ਰਾਜ ਹੰਸਪੰਜਾਬਪੰਜਾਬੀ ਭਾਸ਼ਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਧੁਨੀ ਵਿਉਂਤਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਗੁਰਮੁਖੀ ਲਿਪੀਆਦਿ ਗ੍ਰੰਥਮਧਾਣੀਨਿੱਜਵਾਚਕ ਪੜਨਾਂਵਅੰਮ੍ਰਿਤਾ ਪ੍ਰੀਤਮਦੂਜੀ ਐਂਗਲੋ-ਸਿੱਖ ਜੰਗਸੰਤ ਅਤਰ ਸਿੰਘਪੰਜਾਬੀ ਸੂਬਾ ਅੰਦੋਲਨ24 ਅਪ੍ਰੈਲਸਾਕਾ ਨਨਕਾਣਾ ਸਾਹਿਬਗਿਆਨੀ ਦਿੱਤ ਸਿੰਘਪਿਸ਼ਾਚਪੰਜਾਬੀ ਬੁਝਾਰਤਾਂਨਿਰਮਲਾ ਸੰਪਰਦਾਇਵਿਸ਼ਵ ਮਲੇਰੀਆ ਦਿਵਸਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਹਵਾਪੂਰਨ ਸਿੰਘਅੰਮ੍ਰਿਤਸਰਛੰਦਰਣਜੀਤ ਸਿੰਘ ਕੁੱਕੀ ਗਿੱਲਪੜਨਾਂਵਸ਼ੇਰਭਾਸ਼ਾਭਾਸ਼ਾ ਵਿਗਿਆਨਸਿਮਰਨਜੀਤ ਸਿੰਘ ਮਾਨਵੀਡੀਓਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਜ਼ਫੁੱਟਬਾਲਅੰਮ੍ਰਿਤਪਾਲ ਸਿੰਘ ਖ਼ਾਲਸਾਸਰਬੱਤ ਦਾ ਭਲਾਪੰਜਾਬ ਦੀ ਕਬੱਡੀਗੁਰੂ ਹਰਿਰਾਇਜਾਮਣਪੰਜਾਬੀਸਿੰਧੂ ਘਾਟੀ ਸੱਭਿਅਤਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਕਹਾਣੀਦਲ ਖ਼ਾਲਸਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਗ਼ੁਲਾਮ ਫ਼ਰੀਦਬੰਗਲਾਦੇਸ਼ਲੋਕ ਸਾਹਿਤਵੋਟ ਦਾ ਹੱਕਕ੍ਰਿਸ਼ਨਪੰਜਾਬੀ ਸਵੈ ਜੀਵਨੀਕਿਰਨ ਬੇਦੀਸੰਯੁਕਤ ਰਾਜਡਾ. ਹਰਚਰਨ ਸਿੰਘਕਿਸਾਨਨਨਕਾਣਾ ਸਾਹਿਬਸਤਲੁਜ ਦਰਿਆਫ਼ਰੀਦਕੋਟ ਸ਼ਹਿਰਜੀਵਨੀਆਂਧਰਾ ਪ੍ਰਦੇਸ਼ਜਮਰੌਦ ਦੀ ਲੜਾਈਭਾਰਤ ਦਾ ਸੰਵਿਧਾਨਗੁਰਮਤਿ ਕਾਵਿ ਧਾਰਾਮਨੁੱਖੀ ਦੰਦਪੰਜਾਬੀ ਵਾਰ ਕਾਵਿ ਦਾ ਇਤਿਹਾਸ🡆 More