ਸੰਵੇਗ

ਸੰਵੇਗ ਕਿਸੇ ਵਸਤੂ ਦੇ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਜੇ ਕਿਸੇ ਵਸਤੂ ਦਾ ਪੁੰਜ (m) ਅਤੇ ਵੇਗ (v) ਹੋਵੇ ਤਾਂ ਸੰਵੇਗ (p) ਨੂੰ ਹੇਠ ਲਿਖੇ ਅਨੁਸਾਰ ਪ੍ਰਭਾਸਿਤ ਕੀਤਾ ਜਾ ਸਕਦਾ ਹੈ।

    ਸੰਵੇਗ ਦੇ ਪਰਿਮਾਣ ਅਤੇ ਦਿਸ਼ਾ ਦੋਨੋਂ ਹੀ ਹੁੰਦੇ ਹਨ। ਇਸ ਦੀ ਦਿਸ਼ਾ ਉਹ ਹੁੰਦੀ ਹੈ ਜੋ ਵੇਗ ਦੀ ਹੁੁੰਦੀ ਹੈ। ਇਸ ਦੀ ਇਕਾਈ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਜਾਂ kgm/s ਜਾਂ kg.ms-1 ਹੈ।
    ਦੋ ਵਸਤੂ ਦੇ ਆਪਸ ਵਿੱਚ ਟਕਰਾਉਣ ਤੋਂ ਪਹਿਲਾਂ ਸੰਵੇਗ ਦਾ ਜੋੜ ਅਤੇ ਦੋ ਵਸਤੂ ਦਾ ਟਕਰਾਉਣ ਤੋਂ ਬਾਅਦ ਦਾ ਸੰਵੇਗ ਦਾ ਜੋੜ ਬਰਾਬਰ ਹੁੰਦਾ ਹੈ ਜੇਕਰ ਉਹਨਾਂ ਤੇ ਕੋਈ ਅਸੰਤੁਲਿਤ ਬਲ ਕਾਰਜ ਨਹੀਂ ਕਰ ਰਿਹਾ ਹੋਵੇ। ਇਸ ਨੂੰ ਸੰਵੇਗ ਦਾ ਸੁਰੱਖਿਅਣ ਦਾ ਨਿਯਮ ਕਹਿੰਦੇ ਹਾਂ।

ਨਿਉੇੇਟਨ ਦਾ ਗਤੀ ਦਾ ਦੂਜਾ ਨਿਯਮ ਇਸੀ ਸੰਵੇਗ ਨਾਲ ਸਬੰਧਤ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਜਰਗ ਦਾ ਮੇਲਾਮੈਰੀ ਕਿਊਰੀਬੋਨੋਬੋਪੰਜਾਬੀ ਜੰਗਨਾਮਾਪੰਜਾਬ ਰਾਜ ਚੋਣ ਕਮਿਸ਼ਨਬਾਬਾ ਬੁੱਢਾ ਜੀਨਾਂਵਰਸੋਈ ਦੇ ਫ਼ਲਾਂ ਦੀ ਸੂਚੀਦੂਜੀ ਸੰਸਾਰ ਜੰਗਪੰਜਾਬੀ ਲੋਕ ਬੋਲੀਆਂਸਰ ਆਰਥਰ ਕਾਨਨ ਡੌਇਲਈਸਟਰਸਤਿ ਸ੍ਰੀ ਅਕਾਲਕੋਲਕਾਤਾਮਿਖਾਇਲ ਬੁਲਗਾਕੋਵਪੰਜਾਬ ਦੀਆਂ ਪੇਂਡੂ ਖੇਡਾਂਦਿਲਲੋਕਰਾਜਖ਼ਬਰਾਂਨੂਰ ਜਹਾਂਮੌਰੀਤਾਨੀਆਸ਼ਿਲਪਾ ਸ਼ਿੰਦੇਸੁਰ (ਭਾਸ਼ਾ ਵਿਗਿਆਨ)ਐਕਸ (ਅੰਗਰੇਜ਼ੀ ਅੱਖਰ)ਸਮਾਜ ਸ਼ਾਸਤਰਹਨੇਰ ਪਦਾਰਥਨਿਬੰਧ19084 ਅਗਸਤਜਰਨੈਲ ਸਿੰਘ ਭਿੰਡਰਾਂਵਾਲੇ20 ਜੁਲਾਈਅਕਬਰਮਾਰਟਿਨ ਸਕੌਰਸੀਜ਼ੇਹਾਂਸੀਜਿਓਰੈਫਮਹਿਦੇਆਣਾ ਸਾਹਿਬਪਹਿਲੀ ਐਂਗਲੋ-ਸਿੱਖ ਜੰਗਪੂਰਨ ਭਗਤਅਨਮੋਲ ਬਲੋਚਸੰਤ ਸਿੰਘ ਸੇਖੋਂਚੜ੍ਹਦੀ ਕਲਾਰਸ (ਕਾਵਿ ਸ਼ਾਸਤਰ)ਜਾਦੂ-ਟੂਣਾਜਗਜੀਤ ਸਿੰਘ ਡੱਲੇਵਾਲਅੰਮ੍ਰਿਤਾ ਪ੍ਰੀਤਮਜਗਾ ਰਾਮ ਤੀਰਥਵਾਰਿਸ ਸ਼ਾਹਮਸੰਦਰਣਜੀਤ ਸਿੰਘਸਾਉਣੀ ਦੀ ਫ਼ਸਲਰੋਗਮੈਰੀ ਕੋਮਟਕਸਾਲੀ ਭਾਸ਼ਾਜੌਰਜੈਟ ਹਾਇਅਰਐਸਟਨ ਵਿਲਾ ਫੁੱਟਬਾਲ ਕਲੱਬਯਿੱਦੀਸ਼ ਭਾਸ਼ਾਐਪਰਲ ਫੂਲ ਡੇਚੈਸਟਰ ਐਲਨ ਆਰਥਰਦਰਸ਼ਨ ਬੁੱਟਰਬੰਦਾ ਸਿੰਘ ਬਹਾਦਰਕਿਰਿਆ-ਵਿਸ਼ੇਸ਼ਣਗ਼ਦਰ ਲਹਿਰਗੱਤਕਾ29 ਸਤੰਬਰਬ੍ਰਿਸਟਲ ਯੂਨੀਵਰਸਿਟੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਈ ਮਰਦਾਨਾਅਲੰਕਾਰ ਸੰਪਰਦਾਇਮਾਨਵੀ ਗਗਰੂਪਿੰਜਰ (ਨਾਵਲ)ਸੰਯੁਕਤ ਰਾਸ਼ਟਰਇਨਸਾਈਕਲੋਪੀਡੀਆ ਬ੍ਰਿਟੈਨਿਕਾ🡆 More