ਸਿਓਲ

ਸਿਓਲ (ਕੋਰੀਆਈ ਉਚਾਰਨ:  ( ਸੁਣੋ), ਰਾਜਧਾਨੀ ਸ਼ਹਿਰ, ਪੁਰਾਤਨ ਸਿੱਲਾਈ ਸਿਓਰਾਬਿਓਲ ਤੋਂ), ਅਧਿਕਾਰਕ ਤੌਰ 'ਤੇ ਸਿਓਲ ਵਿਸ਼ੇਸ਼ ਸ਼ਹਿਰ, ਦੱਖਣੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਮਹਾਂਨਗਰ ਹੈ। ੧ ਕਰੋੜ ਤੋਂ ਵੱਧ ਅਬਾਦੀ ਵਾਲਾ ਇਹ ਮਹਾਂਨਗਰ, ਆਰਥਕ ਸਹਿਕਾਰਤਾ ਅਤੇ ਵਿਕਾਸ ਸੰਸਥਾ ਦੇ ਵਿਕਸਤ ਮੈਂਬਰਾਂ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਹੈ। ਸਿਓਲ ਰਾਸ਼ਟਰੀ ਰਾਜਧਾਨੀ ਖੇਤਰ, ਜਿਸ ਵਿੱਚ ਨੇੜਲੇ ਇੰਚਿਓਨ ਮਹਾਂਨਗਰ ਅਤੇ ਗਿਓਨਗੀ ਸੂਬਾ ਸ਼ਾਮਲ ਹਨ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ। ਜਿਸਦੀ ਅਬਾਦੀ ਢਾਈ ਕਰੋੜ ਤੋਂ ਉੱਤੇ ਹੈ, ਅਤੇ ਜਿੱਥੇ ੩੬੬,੦੦੦ ਅੰਤਰਰਾਸ਼ਟਰੀ ਵਾਸੀਆਂ ਸਮੇਤ ਦੇਸ਼ ਦੇ ਅੱਧੇ ਲੋਕ ਅਬਾਦ ਹਨ।

ਸਿਓਲ
Boroughs
List

ਹਵਾਲੇ

Tags:

Ko-Seoul.oggਅਬਾਦੀ ਪੱਖੋਂ ਢੁਕਵੇਂ ਸ਼ਹਿਰਾਂ ਦੀ ਸੂਚੀਤਸਵੀਰ:Ko-Seoul.oggਦੱਖਣੀ ਕੋਰੀਆਮਦਦ:ਕੋਰੀਆਈ ਲਈ IPA

🔥 Trending searches on Wiki ਪੰਜਾਬੀ:

ਨਾਨਕ ਕਾਲ ਦੀ ਵਾਰਤਕਪੰਜਾਬੀ ਸੱਭਿਆਚਾਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਦਰਸ਼ਨਇਕਾਂਗੀਪੰਜਾਬ ਦੀ ਕਬੱਡੀਹਵਾ ਪ੍ਰਦੂਸ਼ਣਪੰਜਾਬੀ ਰੀਤੀ ਰਿਵਾਜ4 ਸਤੰਬਰਰਾਜਨੀਤੀ ਵਿਗਿਆਨਚੀਨਅਹਿਮਦ ਸ਼ਾਹ ਅਬਦਾਲੀਪਾਡਗੋਰਿਤਸਾਹਰੀ ਸਿੰਘ ਨਲੂਆਵਿਆਹ ਦੀਆਂ ਰਸਮਾਂਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਖ਼ਾਲਸਾ ਏਡਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਜਾਪੁ ਸਾਹਿਬਗਣਿਤਿਕ ਸਥਿਰਾਂਕ ਅਤੇ ਫੰਕਸ਼ਨਅਕਾਲ ਉਸਤਤਿਜਰਨੈਲ ਸਿੰਘ ਭਿੰਡਰਾਂਵਾਲੇਬਾਬਾ ਬੁੱਢਾ ਜੀਜਪੁਜੀ ਸਾਹਿਬਨਜ਼ਮ2025ਪਰਮਾਣੂ ਸ਼ਕਤੀਸੀਐਟਲਮਾਝਾਊਧਮ ਸਿੰਘਪੰਜਾਬੀ ਸੂਫ਼ੀ ਕਵੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਨਾਨਕ ਸਿੰਘਲੋਕ ਸਾਹਿਤਮਲੇਰੀਆਪੰਜਾਬੀਗਿੱਧਾਪੰਜਾਬ ਵਿਧਾਨ ਸਭਾਪੰਜਾਬ ਵਿਧਾਨ ਸਭਾ ਚੋਣਾਂ 2022ਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣ6ਸੁਜਾਨ ਸਿੰਘਪੰਜਾਬ, ਭਾਰਤਲੇਖਕ ਦੀ ਮੌਤਹੀਰ ਰਾਂਝਾਸਾਂਚੀ1944ਪੰਜਾਬੀ ਨਾਵਲਜ਼ੋਰਾਵਰ ਸਿੰਘ ਕਹਲੂਰੀਆਭਗਤ ਸਿੰਘਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਲੋਕ ਬੋਲੀਆਂਮੈਕਸਿਮ ਗੋਰਕੀਭਗਤ ਪੂਰਨ ਸਿੰਘਇੰਗਲੈਂਡਗ੍ਰੀਸ਼ਾ (ਨਿੱਕੀ ਕਹਾਣੀ)ਫ਼ਿਨਲੈਂਡਮੁਹਾਰਨੀਰਾਸ਼ਟਰੀ ਗਾਣ1945ਅੰਮ੍ਰਿਤਾ ਪ੍ਰੀਤਮਪਾਣੀਪਤ ਦੀ ਪਹਿਲੀ ਲੜਾਈਬਾਰਬਾਡੋਸਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਲੋਕ ਸਾਹਿਤਸਾਉਣੀ ਦੀ ਫ਼ਸਲਰੇਡੀਓਸਲੀਬੀ ਜੰਗਾਂਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਪ੍ਰੀਖਿਆ (ਮੁਲਾਂਕਣ)ਖ਼ਾਲਿਸਤਾਨ ਲਹਿਰਹਾਸ਼ਮ ਸ਼ਾਹਭੀਸ਼ਮ ਸਾਹਨੀਪੰਜਾਬੀ ਆਲੋਚਨਾ🡆 More