ਮੁਹੰਮਦ ਸ਼ਾਹਿਦ

ਮੁਹੰਮਦ ਸ਼ਾਹਿਦ ਭਾਰਤੀ ਹਾਕੀ 'ਚ ਇੱਕ ਆਪਣਾ ਹੀ ਥਾਂ ਰੱਖਦਾ ਹੈ, ਜਿਸ ਨੇ 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ ਉਲੰਪਿਕ ਹਾਕੀ ਖੇਡਣ ਵਾਲੇ, ਏਸ਼ੀਅਨ ਖੇਡਾਂ, ਵਿਸ਼ਵ ਕੱਪ ਹਾਕੀ, ਏਸ਼ੀਆ ਕੱਪ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ।

ਮੁਹੰਮਦ ਸ਼ਾਹਿਦ
ਨਿੱਜੀ ਜਾਣਕਾਰੀ
ਪੂਰਾ ਨਾਮਮੁਹੰਮਦ ਸ਼ਾਹਿਦ
ਰਾਸ਼ਟਰੀਅਤਾਭਾਰਤੀ
ਜਨਮ(1960-04-14)14 ਅਪ੍ਰੈਲ 1960
ਵਾਰਾਨਸੀ ਭਾਰਤ
ਮੌਤ20 ਜੁਲਾਈ 2016(2016-07-20) (ਉਮਰ 56)
ਕੱਦ188 ਸਮ
ਭਾਰ80 ਕਿਲੋਗਰਾਮ
ਖੇਡ
ਦੇਸ਼ਭਾਰਤ
ਖੇਡਹਾਕੀ ਖਿਡਾਰੀ
ਈਵੈਂਟਹਾਕੀ
ਸੇਵਾ ਮੁਕਤ1997
ਮੈਡਲ ਰਿਕਾਰਡ
ਅੰਤਰਰਾਸ਼ਟਰੀ ਮੁਕਾਬਲੇ
Event 1st 2nd 3rd
ਓਲੰਪਿਕ ਖੇਡਾ 1 0 0
ਏਸ਼ੀਆਨ ਖੇਡਾਂ 0 1 1
Total 1 1 1
ਓਲਿੰਪਿਕ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 1980 ਓਲੰਪਿਕ ਖੇਡਾਂ ਹਾਕੀ
ਚਾਂਦੀ ਦਾ ਤਗਮਾ – ਦੂਜਾ ਸਥਾਨ 1982 ਏਸ਼ੀਆਨ ਖੇਡਾ ਹਾਕੀ
ਕਾਂਸੀ ਦਾ ਤਗਮਾ – ਤੀਜਾ ਸਥਾਨ 1986 ਏਸ਼ੀਆਨ ਖੇਡਾਂ ਹਾਕੀ

ਸਕੂਲ ਅਤੇ ਹਾਕੀ

ਮੁਹੰਮਦ ਸ਼ਾਹਿਦ 14 ਅਪਰੈਲ 1960 ਨੂੰ ਵਾਰਾਨਸੀ ਵਿਖੇ ਪੈਦਾ ਹੋਏ। ਸਕੂਲ ਦੇ ਦਿਨਾਂ 'ਚ ਛੇਤੀ ਉਨ੍ਹਾਂ ਨੇ ਹਾਕੀ ਨੂੰ ਚੁਣ ਲਿਆ। ਸਪੋਰਟਸ ਹੋਸਟਲ ਨੇ ਉਨ੍ਹਾਂ ਦੇ ਕੈਰੀਅਰ 'ਚ ਇੱਕ ਅਹਿਮ ਰੋਲ ਅਦਾ ਕੀਤਾ। 1979 'ਚ ਆਗਾ ਖਾਨ ਕੱਪ ਟੂਰਨਾਮੈਂਟ 'ਚ ਮੁਹੰਮਦ ਸ਼ਾਹਿਦ ਸਪੋਰਟਸ ਹੋਸਟਲ ਵੱਲੋਂ ਖੇਡੇ। ਹਾਕੀ ਸਮੀਖਿਅਕਾਂ ਨੇ ਉਨ੍ਹਾਂ ਨੂੰ ਭਾਰਤੀ ਹਾਕੀ ਦੇ ਸੁਨਹਿਰੇ ਭਵਿੱਖ ਲਈ ਇੱਕ ਬਹੁਤ ਵੱਡੀ ਆਸ ਮੰਨਿਆ। ਇਥੋਂ ਹੀ ਉਨ੍ਹਾਂ ਨੂੰ ਭਾਰਤੀ ਟੀਮ ਲਈ ਪ੍ਰਵਾਨ ਕਰ ਲਿਆ ਗਿਆ। ਕੁਝ ਜੂਨੀਅਰ ਪੱਧਰ ਦੇ ਕੌਮਾਂਤਰੀ ਟੂਰਨਾਮੈਂਟਾਂ 'ਚ ਉਨ੍ਹਾਂ ਦੀ ਖੇਡ ਕਲਾ ਹੋਰ ਚਮਕੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਸੀਨੀਅਰ ਟੀਮ 'ਚ ਚੋਣ ਹੋ ਗਈ।

ਵਧੀਆ ਖਿਡਾਰੀ

"ਅਸ ਭਾਰਤ ਕੋਲੋਂ ਨਹੀਂ, ਬਲਕਿ ਸ਼ਾਹਿਦ ਕੋਲੋਂ ਹਾਰੇ ਹਾਂ।।"

— ਪਾਕਿਸਤਾਨੀ ਸੁਪਰ ਹਾਕੀ ਸਟਾਰ ਹਸਨ ਸਰਦਾਰ

1980 ਵਾਲੇ ਦਹਾਕੇ ਦੇ ਭਾਰਤੀ ਹਾਕੀ ਦੇ ਇਸ ਮਹਾਨ 'ਇਨਸਾਈਡ ਲੈਫਟ ਫਾਰਵਰਡ' ਖਿਡਾਰੀ 'ਚ ਇੱਕ ਉੱਤਮ ਖਿਡਾਰੀ ਦੇ ਬਹੁਤ ਸਾਰੇ ਗੁਣ ਮੌਜੂਦ ਸਨ। ਉਸ ਦਾ ਹਮਲਾ ਹਮੇਸ਼ਾ ਭਾਰਤੀ ਝੋਲੀ 'ਚ ਜਾਂ ਤਾਂ ਗੋਲ ਪਾ ਦਿੰਦਾ ਜਾਂ ਪਲੈਨਟੀ ਕਾਰਨਰ ਜਾਂ ਸਟਰੋਕ। ਇਸ ਨੂੰ ਆਪਣੇ ਖੇਡ ਕੈਰੀਅਰ ਦੌਰਾਨ ਬੁਲੰਦੀਆਂ ਨੂੰ ਛੂਹਣ ਦਾ ਮੌਕਾ ਮਿਲਿਆ।

ਖੇਡ ਕੈਰੀਅਰ

  • 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ ਉਲੰਪਿਕ ਹਾਕੀ
  • 1986 'ਚ ਪਾਕਿਸਤਾਨ ਦੇ ਖਿਲਾਫ ਹਾਕੀ ਲੜੀ ਦੀ ਜਿੱਤ,
  • 1985 'ਚ ਸੁਲਤਾਨ ਅਜਲਾਨ ਸ਼ਾਹ ਟੂਰਨਾਮੈਂਟ ਦੀ ਜਿੱਤ,
  • ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਵੀ ਸਨਮਾਨਿਆ ਗਿਆ।

ਹਵਾਲੇ

ਫਰਮਾ:ਨਾਗਰਿਕ ਸਨਮਾਨ

Tags:

ਮੁਹੰਮਦ ਸ਼ਾਹਿਦ ਸਕੂਲ ਅਤੇ ਹਾਕੀਮੁਹੰਮਦ ਸ਼ਾਹਿਦ ਵਧੀਆ ਖਿਡਾਰੀਮੁਹੰਮਦ ਸ਼ਾਹਿਦ ਖੇਡ ਕੈਰੀਅਰਮੁਹੰਮਦ ਸ਼ਾਹਿਦ ਹਵਾਲੇਮੁਹੰਮਦ ਸ਼ਾਹਿਦ

🔥 Trending searches on Wiki ਪੰਜਾਬੀ:

ਪਾਣੀ ਦੀ ਸੰਭਾਲਪ੍ਰੀਖਿਆ (ਮੁਲਾਂਕਣ)ਪੂਰਨ ਸੰਖਿਆਪੰਜਾਬ ਦਾ ਇਤਿਹਾਸਜੈਨ ਧਰਮਜਰਸੀਸਿੱਖ ਇਤਿਹਾਸਦਲੀਪ ਕੌਰ ਟਿਵਾਣਾਪੰਜਾਬੀ ਨਾਵਲਸੂਰਜੀ ਊਰਜਾਮਹਾਰਾਜਾ ਰਣਜੀਤ ਸਿੰਘ ਇਨਾਮਅਭਾਜ ਸੰਖਿਆਅਫ਼ਰੀਕਾਮਲੇਰੀਆਇਰਾਨ ਵਿਚ ਖੇਡਾਂਸੰਰਚਨਾਵਾਦਬੈਟਮੈਨ ਬਿਗਿਨਜ਼ਪੰਜਾਬੀ ਨਾਟਕਅੰਤਰਰਾਸ਼ਟਰੀ ਮਹਿਲਾ ਦਿਵਸਸਲੀਬੀ ਜੰਗਾਂਨਾਸਾਪੰਜਾਬ ਵਿਧਾਨ ਸਭਾ ਚੋਣਾਂ 2022ਪੰਜਾਬੀ ਕਲੰਡਰਮੁਜਾਰਾ ਲਹਿਰਦਿਵਾਲੀਗੁਰੂ ਅੰਗਦਉੱਤਰਆਧੁਨਿਕਤਾਵਾਦਸਿਹਤਨਿਸ਼ਾਨ ਸਾਹਿਬਮਨੁੱਖੀ ਸਰੀਰਮੁਸਲਮਾਨ ਜੱਟਭਾਈ ਮਨੀ ਸਿੰਘਜਪੁਜੀ ਸਾਹਿਬਲ਼ਸ਼ੁੱਕਰਵਾਰਭਗਵੰਤ ਮਾਨਆਦਿ ਗ੍ਰੰਥਇਟਲੀਕੁਦਰਤੀ ਤਬਾਹੀਵਿਸਾਖੀਯਥਾਰਥਵਾਦਜੀ-20ਮਨੁੱਖੀ ਦਿਮਾਗਮਾਲੇਰਕੋਟਲਾਅਰਸਤੂ ਦਾ ਤ੍ਰਾਸਦੀ ਸਿਧਾਂਤਰੱਬ ਦੀ ਖੁੱਤੀਜਾਰਜ ਵਾਸ਼ਿੰਗਟਨਦੋਆਬਾਵਰਨਮਾਲਾਆਜ ਕੀ ਰਾਤ ਹੈ ਜ਼ਿੰਦਗੀਪੰਜਾਬੀ ਰੀਤੀ ਰਿਵਾਜਸੰਯੁਕਤ ਕਿਸਾਨ ਮੋਰਚਾਜਨਮ ਕੰਟਰੋਲਆਜ਼ਾਦ ਸਾਫ਼ਟਵੇਅਰਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਈਸ਼ਵਰ ਚੰਦਰ ਨੰਦਾਖੁਰਾਕ (ਪੋਸ਼ਣ)ਅਕਾਲ ਉਸਤਤਿਭਾਰਤ ਵਿੱਚ ਬੁਨਿਆਦੀ ਅਧਿਕਾਰਮਦਰਾਸ ਪ੍ਰੈਜੀਡੈਂਸੀਵਾਤਾਵਰਨ ਵਿਗਿਆਨਬੱਬੂ ਮਾਨਤਿੰਨ ਰਾਜਸ਼ਾਹੀਆਂਪੁਆਧੀ ਸੱਭਿਆਚਾਰਤਾਜ ਮਹਿਲਭਾਰਤ ਦਾ ਰਾਸ਼ਟਰਪਤੀਦਲੀਪ ਸਿੰਘਲਿੰਗ (ਵਿਆਕਰਨ)ਜੈਵਿਕ ਖੇਤੀਪਹਿਲੀ ਸੰਸਾਰ ਜੰਗ🡆 More