2002 ਏਸ਼ੀਆਈ ਖੇਡਾਂ ਜਾਂ XIV ਏਸ਼ੀਆਡ ਵੀ ਕਿਹਾ ਜਾਂਦਾ ਹੈ। ਇਹ ਖੇਡਾਂ ਦੱਖਣੀ ਕੋਰੀਆ ਦੇ ਸ਼ਹਿਰ ਬੂਸਾਨ ਵਿੱਚ 29 ਸਤੰਬਰ, 14 ਅਕਤੁਬਰ, 2002 ਨੂੰ ਹੋਈਆ। ਇਸ ਤੋਂ ਪਹਿਲਾ ਵੀ ਦੱਖਣੀ ਕੋਰੀਆ ਇਹਨਾਂ ਖੇਡਾਂ ਨੂੰ ਸਿਓਲ ਵਿੱਚ ਕਰਵਾ ਚੁੱਕਾ ਹੈ। ਇਹਨਾਂ ਖੇਡਾਂ ਵਿੱਚ ਕੁਲ਼ 419 ਈਵੈਂਟ ਵਿੱਚ 44 ਦੇਸ਼ਾਂ ਦੇ 7,711 ਖਿਡਾਰੀਆਂ ਨੇ ਭਾਗ ਲਿਆ।
XIV ਏਸ਼ੀਆਈ ਖੇਡਾਂ | |||
---|---|---|---|
ਤਸਵੀਰ:14th asiad.png | |||
ਮਹਿਮਾਨ ਦੇਸ਼ | ਬੂਸਾਨ, ਦੱਖਣੀ ਕੋਰੀਆ | ||
ਭਾਗ ਲੇਣ ਵਾਲੇ ਦੇਸ | 44 | ||
ਭਾਗ ਲੈਣ ਵਾਲੇ ਖਿਡਾਰੀ | 7,711 | ||
ਈਵੈਂਟ | 419 in 38 sports | ||
ਉਦਘਾਟਨ ਸਮਾਰੋਹ | 29 ਸਤੰਬਰ | ||
ਸਮਾਪਤੀ ਸਮਾਰੋਹ | 14 ਅਕਤੂਬਰ | ||
ਉਦਾਘਾਟਨ ਕਰਨ ਵਾਲ | ਕਿਮ ਡਾਈ ਜੰਗ | ||
ਖਿਡਾਰੀ ਦੀ ਸਹੁੰ | ਮੂਨ ਡਾਈ ਸੂੰਗ | ||
ਜੋਤੀ ਜਗਾਉਣ ਵਾਲਾ | ਹਾ ਹਿਯੰਗ ਜੋ, ਕਿਆ ਸਨ ਹੁਈ | ||
ਮੁੱਖ ਸਟੇਡੀਅਮ | ਬੂਸਾਨ ਏਸ਼ੀਆਡ ਮੇਨ ਸਟੇਡੀਅਮ | ||
|
ਮਹਿਮਾਨ ਦੇਸ਼
Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਚੀਨ | 150 | 84 | 74 | 308 |
2 | ਦੱਖਣੀ ਕੋਰੀਆ | 96 | 80 | 84 | 260 |
3 | ਜਪਾਨ | 44 | 73 | 72 | 189 |
4 | ਫਰਮਾ:Country data ਕਜ਼ਾਖ਼ਸਤਾਨ | 20 | 26 | 30 | 76 |
5 | ਉਜ਼ਬੇਕਿਸਤਾਨ | 15 | 12 | 24 | 51 |
6 | ਫਰਮਾ:Country data ਚੀਨੀ ਤਾਇਪੇ | 14 | 19 | 10 | 43 |
7 | ਭਾਰਤ | 11 | 12 | 13 | 36 |
36 | ਹੋਰ ਦੇਸ਼ | 77 | 111 | 195 | 383 |
ਕੁਲ | 427 | 421 | 502 | 1350 |
This article uses material from the Wikipedia ਪੰਜਾਬੀ article 2002 ਏਸ਼ੀਆਈ ਖੇਡਾਂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.