6 ਅਪ੍ਰੈਲ

6 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 96ਵਾਂ (ਲੀਪ ਸਾਲ ਵਿੱਚ 97ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 269 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

  • 1896– ਅਜੋਕੀਆਂ ਓਲੰਪਿਕ ਖੇਡਾਂ ਏਥਨਜ਼ ਵਿੱਚ ਸ਼ੁਰੂ ਹੋਈਆਂ।
  • 1916ਚਾਰਲੀ ਚੈਪਲਿਨ ਦੁਨੀਆ ਦਾ ਸਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ ਉੱਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ।
  • 1998ਪਾਕਿਸਤਾਨ ਨੇ ਮੀਡੀਅਮ ਰੇਂਜ ਮਿਜ਼ਾਇਲ ਦਾ ਕਾਮਯਾਬ ਤਜਰਬਾ ਕੀਤਾ।
  • 1709ਅੰਮ੍ਰਿਤਸਰ ਉੱਤੇ ਪੱਟੀ ਤੋਂ ਆਈਆਂ ਮੁਗ਼ਲ ਫ਼ੌਜਾਂ ਦਾ ਹਮਲਾ ਕੀਤਾ, ਭਾਈ ਮਨੀ ਸਿੰਘ ਅਤੇ ਭਾਈ ਤਾਰਾ ਸਿੰਘ ਡੱਲ-ਵਾਂ ਦੀ ਅਗਵਾਈ ਹੇਠ ਸਿੰਘਾਂ ਨੇ ਪੱਟੀ ਦੀ ਫ਼ੌਜ ਦਾ ਮੁਕਾਬਲਾ ਕੀਤਾ। ਚੌਧਰੀ ਹਰ ਸਹਾਏ ਭਾਈ ਤਾਰਾ ਸਿੰਘ ਡੱਲ-ਵਾਂ ਹੱਥੋਂ ਮਾਰਿਆ ਗਿਆ।
  • 1849ਰਾਣੀ ਜਿੰਦਾਂ, ਚੁਨਾਰ ਦੇ ਕਿਲ੍ਹੇ ਵਿੱਚੋਂ ਨਿਕਲਣ 'ਚ ਕਾਮਜ਼ਾਬ ਹੋਈ।

ਛੁੱਟੀਆਂ

ਜਨਮ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਚੰਗੇਜ਼ ਖ਼ਾਨਜਲ੍ਹਿਆਂਵਾਲਾ ਬਾਗਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਹੈਦਰਾਬਾਦਮੀਂਹਬੰਦਰਗਾਹਹਾੜੀ ਦੀ ਫ਼ਸਲਗ੍ਰਹਿਸੋਹਣ ਸਿੰਘ ਭਕਨਾਪੰਜਾਬੀ ਕੈਲੰਡਰਗੁਰਦਿਆਲ ਸਿੰਘਸਿੱਖ ਧਰਮ ਦਾ ਇਤਿਹਾਸਤਖ਼ਤ ਸ੍ਰੀ ਪਟਨਾ ਸਾਹਿਬਰਾਏਪੁਰ ਚੋਬਦਾਰਾਂਜਾਦੂ-ਟੂਣਾਮਹਿੰਦਰ ਸਿੰਘ ਧੋਨੀਨਾਂਵਪੰਜਾਬੀ ਕਿੱਸਾ ਕਾਵਿ (1850-1950)ਬਾਬਾ ਦੀਪ ਸਿੰਘਮਾਲਤੀ ਬੇਦੇਕਰਵਿਕਸ਼ਨਰੀਮਾਝਾਸੇਵਾਪੰਜਾਬੀ ਨਾਵਲ ਦਾ ਇਤਿਹਾਸਸਾਹਿਤ ਦਾ ਇਤਿਹਾਸਗੁਰੂ ਗਰੰਥ ਸਾਹਿਬ ਦੇ ਲੇਖਕਰਹੂੜਾਬਲਦੇਵ ਸਿੰਘ ਧਾਲੀਵਾਲਇਟਲੀਪੰਜਾਬ, ਪਾਕਿਸਤਾਨਪੰਜਾਬੀ ਕਿੱਸੇਨੌਰੋਜ਼ਪਾਕਿਸਤਾਨਪੰਜਾਬੀ ਮੁਹਾਵਰੇ ਅਤੇ ਅਖਾਣਲਾਲ ਕਿਲ੍ਹਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਹੋਲਾ ਮਹੱਲਾਔਰਤਗੌਤਮ ਬੁੱਧਨਾਨਕਸ਼ਾਹੀ ਕੈਲੰਡਰਅਫ਼ੀਮਪੂਰਨਮਾਸ਼ੀਗੁਰਮੁਖੀ ਲਿਪੀਗੁਰਬਚਨ ਸਿੰਘਕ੍ਰਿਕਟਬੋਲੇ ਸੋ ਨਿਹਾਲਰਤਨ ਟਾਟਾਸੀ++ਭਾਰਤੀ ਪੰਜਾਬੀ ਨਾਟਕਸਿਕੰਦਰ ਲੋਧੀਪੁਆਧਵੈੱਬਸਾਈਟਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਭਾਰਤੀ ਰਾਸ਼ਟਰੀ ਕਾਂਗਰਸਦੁੱਧਦਲਿਤਐਚ.ਟੀ.ਐਮ.ਐਲ2023ਵਾਹਿਗੁਰੂਅੰਤਰਰਾਸ਼ਟਰੀ ਮਜ਼ਦੂਰ ਦਿਵਸਅਸਤਿਤ੍ਵਵਾਦਪੁਆਧੀ ਉਪਭਾਸ਼ਾਰਾਜਨੀਤੀ ਵਿਗਿਆਨਕਿਤਾਬਮਾਲੇਰਕੋਟਲਾ16 ਅਪਰੈਲਭੁਚਾਲਡਰਾਮਾਚਮਕੌਰ ਸਾਹਿਬਕੜਾਹ ਪਰਸ਼ਾਦਚੜ੍ਹਦੀ ਕਲਾਮੇਲਾ ਮਾਘੀ🡆 More