ਹਿੰਦੁਸਤਾਨੀ ਭਾਸ਼ਾ

ਹਿੰਦੁਸਤਾਨੀ ਭਾਸ਼ਾ (ਨਸਤਲਿਕ: ہندوستانی, ਦੇਵਨਾਗਰੀ: हिन्दुस्तानी) ਹਿੰਦੀ ਅਤੇ ਉਰਦੂ ਦਾ ਰਲਗੱਡ ਰੂਪ ਹੈ। ਇਹ ਹਿੰਦੀ ਅਤੇ ਉਰਦੂ, ਦੋਨਾਂ ਭਾਸ਼ਾਵਾਂ ਦੀ ਬੋਲ-ਚਾਲ ਦੀ ਭਾਸ਼ਾ ਹੈ। ਇਸ ਵਿੱਚ ਸੰਸਕ੍ਰਿਤ ਦੇ ਤਤਸਮ ਸ਼ਬਦ ਅਤੇ ਅਰਬੀ - ਫਾਰਸੀ ਦੇ ਉਧਾਰ ਲਏ ਗਏ ਸ਼ਬਦ, ਦੋਨੋਂ ਘੱਟ ਹੁੰਦੇ ਹਨ। ਇਹੀ ਹਿੰਦੀ ਦਾ ਉਹ ਰੂਪ ਹੈ ਜੋ ਭਾਰਤ ਦੀ ਜਨਤਾ ਰੋਜਮੱਰਾ ਦੀ ਜਿੰਦਗੀ ਵਿੱਚ ਵਰਤਦੀ ਹੈ, ਅਤੇ ਹਿੰਦੀ ਸਿਨੇਮਾ ਇਸੇ ਉੱਤੇ ਆਧਾਰਿਤ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਹਿੰਦ-ਆਰੀਆਈ ਸ਼ਾਖਾ ਵਿੱਚ ਆਉਂਦੀ ਹੈ। ਇਹ ਦੇਵਨਾਗਰੀ ਜਾਂ ਫ਼ਾਰਸੀ - ਅਰਬੀ, ਕਿਸੇ ਵੀ ਲਿਪੀ ਵਿੱਚ ਲਿਖੀ ਜਾ ਸਕਦੀ ਹੈ।

ਹਿੰਦੁਸਤਾਨੀ
ਹਿੰਦੀ-ਉਰਦੂ
हिन्दुस्तानी   •   ہندوستانی
ਹਿੰਦੁਸਤਾਨੀ ਭਾਸ਼ਾ
ਦੇਵਨਾਗਰੀ ਅਤੇ ਨਸਤਾਲਿਕ ਲਿਪੀ ਵਿੱਚ ਹਿੰਦੁਸਤਾਨੀ ਸ਼ਬਦ
ਜੱਦੀ ਬੁਲਾਰੇਭਾਰਤ, ਪਾਕਿਸਤਾਨ ਅਤੇ ਹੋਰ ਅਨੇਕ ਇਲਾਕੇ
Native speakers
(240 ਮਿਲੀਅਨ cited 1991–1997)
ਦੂਜੀ ਭਾਸ਼ਾ: 165 ਮਿਲੀਅਨ (1999)
ਕੁੱਲ: 490 ਮਿਲੀਅਨ (2006)
ਮਿਆਰੀ ਰੂਪ
ਉੱਪ-ਬੋਲੀਆਂ
ਲਿਖਤੀ ਪ੍ਰਬੰਧ
ਪਰਸੋ-ਅਰਬੀ ਲਿਪੀ (ਉਰਦੂ ਲਿਪੀ)
ਦੇਵਨਾਗਰੀ (ਹਿੰਦੀ ਅਤੇ ਉਰਦੂ ਲਿਪੀਆਂ)
ਭਾਰਤੀ ਬਰੇਲ (ਹਿੰਦੀ ਅਤੇ ਉਰਦੂ)
ਕੈਥੀ (ਇਤਹਾਸਕ)
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਹਿੰਦੁਸਤਾਨੀ ਭਾਸ਼ਾ ਭਾਰਤ (ਹਿੰਦੀ ਅਤੇ ਉਰਦੂ ਵਜੋਂ)
ਫਰਮਾ:ਪਾਕ (ਉਰਦੂ ਵਜੋਂ)
ਰੈਗੂਲੇਟਰਕੇਂਦਰੀ ਹਿੰਦੀ ਡਾਇਰੈਕਟੋਰੇਟ (ਹਿੰਦੀ, ਭਾਰਤ),
ਰਾਸ਼ਟਰੀ ਭਾਸ਼ਾ ਅਥਾਰਟੀ, (ਉਰਦੂ, ਪਾਕਿਸਤਾਨ);
ਉਰਦੂ ਭਾਸ਼ਾ ਦੀ ਤਰੱਕੀ ਲਈ ਕੌਮੀ ਕੌਂਸਲ (ਉਰਦੂ, ਭਾਰਤ)
ਭਾਸ਼ਾ ਦਾ ਕੋਡ
ਆਈ.ਐਸ.ਓ 639-1hi, ur
ਆਈ.ਐਸ.ਓ 639-2hin, urd
ਆਈ.ਐਸ.ਓ 639-3Either:
hin – ਮਿਆਰੀ ਹਿੰਦੀ
urd – ਉਰਦੂ
ਭਾਸ਼ਾਈਗੋਲਾ59-AAF-qa to -qf
ਹਿੰਦੁਸਤਾਨੀ ਭਾਸ਼ਾ
ਇਲਾਕੇ (ਲਾਲ) ਜਿਥੇ ਹਿੰਦੁਸਤਾਨੀ (ਖੜੀ ਬੋਲੀ/ਕੌਰਵੀ) ਮੂਲ ਭਾਸ਼ਾ ਹੈ।
ਹਿੰਦੁਸਤਾਨੀ ਭਾਸ਼ਾ
ਹਿੰਦੀ ਜਾਂ ਉਰਦੂ ਸਰਕਾਰੀ ਭਾਸ਼ਾ ਵਾਲੇ ਇਲਾਕੇ

     ਪ੍ਰਾਂਤਕ ਪਧਰ      ਸੈਕੰਡਰੀ ਪ੍ਰਾਂਤਕ ਪਧਰ

     ਰਾਸ਼ਟਰੀ ਪਧਰl

ਹਵਾਲੇ

Tags:

ਅਰਬੀਅਰਬੀ ਭਾਸ਼ਾਉਰਦੂਦੇਵਨਾਗਰੀਫ਼ਾਰਸੀ ਭਾਸ਼ਾਫਾਰਸੀਲਿਪੀਸੰਸਕ੍ਰਿਤਹਿੰਦ-ਯੂਰਪੀ ਭਾਸ਼ਾ-ਪਰਵਾਰਹਿੰਦੀ

🔥 Trending searches on Wiki ਪੰਜਾਬੀ:

ਅਮਰਿੰਦਰ ਸਿੰਘ ਰਾਜਾ ਵੜਿੰਗਬੱਲਰਾਂਮਿਸਲਭਗਤ ਧੰਨਾ ਜੀਪ੍ਰਹਿਲਾਦਅਕਾਸ਼ਪੁਰਖਵਾਚਕ ਪੜਨਾਂਵਸਿੰਚਾਈਪੰਜਾਬੀਸਿੱਖੀਇਪਸੀਤਾ ਰਾਏ ਚਕਰਵਰਤੀਚੰਦਰਮਾਮੋਰਚਾ ਜੈਤੋ ਗੁਰਦਵਾਰਾ ਗੰਗਸਰਮੌੜਾਂਪੰਜਾਬੀ ਲੋਕ ਸਾਹਿਤਯੂਨਾਈਟਡ ਕਿੰਗਡਮਜੇਠਮਹਾਨ ਕੋਸ਼ਮਮਿਤਾ ਬੈਜੂਆਰੀਆ ਸਮਾਜਪੱਤਰਕਾਰੀਕਾਰਸਿੱਖਭਾਈ ਮਨੀ ਸਿੰਘਸੱਭਿਆਚਾਰ ਅਤੇ ਸਾਹਿਤਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸ਼ੇਰਬੱਬੂ ਮਾਨਮਾਰਕਸਵਾਦੀ ਸਾਹਿਤ ਆਲੋਚਨਾਜਾਮਣਬਠਿੰਡਾ (ਲੋਕ ਸਭਾ ਚੋਣ-ਹਲਕਾ)ਸ਼ਖ਼ਸੀਅਤਅਜੀਤ ਕੌਰਕਵਿਤਾਕੰਪਿਊਟਰਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਰਣਜੀਤ ਸਿੰਘ ਕੁੱਕੀ ਗਿੱਲਮਾਨਸਿਕ ਸਿਹਤਅਮਰ ਸਿੰਘ ਚਮਕੀਲਾਭੰਗੜਾ (ਨਾਚ)ਕਲਪਨਾ ਚਾਵਲਾਸਰੀਰਕ ਕਸਰਤਪੰਜਾਬ ਰਾਜ ਚੋਣ ਕਮਿਸ਼ਨਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਸੋਹਣ ਸਿੰਘ ਸੀਤਲਲੇਖਕਵਿਆਕਰਨਿਕ ਸ਼੍ਰੇਣੀਪੰਜਾਬੀ ਰੀਤੀ ਰਿਵਾਜਵੀਡੀਓਰੇਖਾ ਚਿੱਤਰਮਹਾਂਭਾਰਤਮੁੱਖ ਮੰਤਰੀ (ਭਾਰਤ)ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਲੂਣਾ (ਕਾਵਿ-ਨਾਟਕ)ਭਾਸ਼ਾਆਯੁਰਵੇਦਵਿਆਕਰਨਲੋਕ ਸਭਾਮੱਸਾ ਰੰਘੜਪੰਜਾਬੀ ਬੁਝਾਰਤਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਭਗਵਦ ਗੀਤਾਵਿਕੀਸਰੋਤਪੰਜਨਦ ਦਰਿਆਭਾਈ ਤਾਰੂ ਸਿੰਘਕੁਲਦੀਪ ਮਾਣਕਮਦਰੱਸਾਬਾਬਾ ਬੁੱਢਾ ਜੀਜਨਤਕ ਛੁੱਟੀਛਪਾਰ ਦਾ ਮੇਲਾਬਾਬਾ ਵਜੀਦਨਿਊਜ਼ੀਲੈਂਡ🡆 More