ਮੌਰੀਤਾਨੀਆ

ਮੌਰੀਤਾਨੀਆ (Arabic: موريتانيا ਮੂਰੀਤਾਨੀਆ; ਬਰਬਰ: Muritanya / Agawej; ਵੋਲੋਫ਼: Gànnaar; ਸੋਨਿੰਕੇ: Murutaane; ਪੁਲਾਰ: Moritani; ਫ਼ਰਾਂਸੀਸੀ: Mauritanie), ਅਧਿਕਾਰਕ ਤੌਰ ਉੱਤੇ ਮੌਰੀਤਾਨੀਆ ਦਾ ਇਸਲਾਮੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਅਰਬ ਮਘਰੇਬ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਅੰਧ ਮਹਾਂਸਾਗਰ, ਉੱਤਰ ਵੱਲ ਪੱਛਮੀ ਸਹਾਰਾ (ਮੋਰਾਕੋ ਦੇ ਪ੍ਰਬੰਧ ਹੇਠ), ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ-ਪੂਰਬ ਵੱਲ ਮਾਲੀ ਅਤੇ ਦੱਖਣ-ਪੱਛਮ ਵੱਲ ਸੇਨੇਗਲ ਨਾਲ ਲੱਗਦੀਆਂ ਹਨ। ਇਸ ਦਾ ਨਾਂ ਮੌਰੇਤਾਨੀਆ ਦੀ ਇਤਿਹਾਸਕ ਬਰਬਰ ਹੁਕਮਰਾਨ ਤੋਂ ਪਿਆ ਹੈ ਜੋ ਬਾਅਦ ਵਿੱਚ ਰੋਮਨ ਸਲਤਨਤ ਦਾ ਹਿੱਸਾ ਬਣ ਗਈ; ਪਰ ਅਜੋਕੇ ਮੌਰੀਤਾਨੀਆ ਵਿੱਚ ਦੂਰ ਦੱਖਣ ਦੇ ਇਲਾਕੇ ਵੀ ਸ਼ਾਮਲ ਹਨ ਜਿਹਨਾਂ ਦਾ ਬਰਬਰ ਰਾਜਸ਼ਾਹੀ ਨਾਲ ਕੋਈ ਵਾਸਤਾ ਨਹੀਂ ਸੀ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੂਆਕਚੋਟ ਹੈ ਜੋ ਅੰਧ-ਮਹਾਂਸਾਗਰ ਦੇ ਤਟ ਉੱਤੇ ਸਥਿੱਤ ਹੈ।

ਮੌਰੀਤਾਨੀਆ ਦਾ ਇਸਲਾਮੀ ਗਣਰਾਜ
الجمهورية الإسلامية الموريتانية (ਅਰਬੀ)
ਅਲ-ਜਮਹੂਰੀਆ ਅਲ-ਇਸਲਾਮੀਆ ਅਲ-ਮੂਰੀਤਾਨੀਆ
République Islamique de Mauritanie  (ਫ਼ਰਾਂਸੀਸੀ)
Republik bu Lislaamu bu Gànnaar  (ਵੋਲੋਫ਼)
Flag of ਮੌਰੀਤਾਨੀਆ
Seal of ਮੌਰੀਤਾਨੀਆ
ਝੰਡਾ Seal
ਮਾਟੋ: شرف إخاء عدل  (ਅਰਬੀ)
"ਇੱਜ਼ਤ, ਭਾਈਚਾਰਾ, ਨਿਆਂ"
ਐਨਥਮ: ਮੌਰੀਤਾਨੀਆ ਦਾ ਰਾਸ਼ਟਰੀ ਗੀਤ
Location of ਮੌਰੀਤਾਨੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਨੂਆਕਚੋਟ
ਅਧਿਕਾਰਤ ਭਾਸ਼ਾਵਾਂਅਰਬੀ
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂਅਰਬੀ · ਪੁਲਾਰ · ਸੋਨਿੰਕੇ · ਵੋਲੋਫ਼ 
ਹੋਰ ਭਾਸ਼ਾਵਾਂਫ਼ਰਾਂਸੀਸੀ
ਵਸਨੀਕੀ ਨਾਮਮੌਰੀਤਾਨੀਆਈ
ਸਰਕਾਰਇਸਲਾਮੀ ਗਣਰਾਜ
• ਰਾਸ਼ਟਰਪਤੀ
ਮੁਹੰਮਦ ਉਲਦ ਅਬਦੁਲ ਅਜ਼ੀਜ਼
• ਪ੍ਰਧਾਨ ਮੰਤਰੀ
ਮੂਲਈ ਉਲਦ ਮੁਹੰਮਦ ਲਘਦ਼ਫ
ਵਿਧਾਨਪਾਲਿਕਾਸੰਸਦ
ਸੈਨੇਟ
ਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
28 ਨਵੰਬਰ 1960
ਖੇਤਰ
• ਕੁੱਲ
1,030,700 km2 (398,000 sq mi) (29ਵਾਂ)
• ਜਲ (%)
0.03
ਆਬਾਦੀ
• 2012 ਅਨੁਮਾਨ
3,359,185
• 1988 ਜਨਗਣਨਾ
2,864,236
• ਘਣਤਾ
3.2/km2 (8.3/sq mi) (221ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$7.093 ਬਿਲੀਅਨ
• ਪ੍ਰਤੀ ਵਿਅਕਤੀ
$2,178
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$4.200 ਬਿਲੀਅਨ
• ਪ੍ਰਤੀ ਵਿਅਕਤੀ
$1,290
ਗਿਨੀ (2000)39
ਮੱਧਮ
ਐੱਚਡੀਆਈ (2011)Increase 0.453
Error: Invalid HDI value · 159ਵਾਂ
ਮੁਦਰਾਊਗੁਈਆ (MRO)
ਸਮਾਂ ਖੇਤਰUTC+0
• ਗਰਮੀਆਂ (DST)
UTC+0 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ222
ਇੰਟਰਨੈੱਟ ਟੀਐਲਡੀ.mr
ਅ. ਸੰਵਿਧਾਨ ਦੀ ਧਾਰਾ 6 ਦੇ ਮੁਤਾਬਕ: "ਰਾਸ਼ਟਰੀ ਭਾਸ਼ਾਵਾਂ ਅਰਬੀ, ਪੁਲਾਰ, ਸੋਨਿੰਕੇ ਅਤੇ ਵੋਲੋਫ਼ ਹਨ; ਅਧਿਕਾਰਕ ਭਾਸ਼ਾ ਅਰਬੀ ਹੈ।"
ਬ. ਅੰਤਰਰਾਸ਼ਟਰੀ ਮਾਨਤਾ ਨਹੀਂ

ਤਸਵੀਰਾਂ

ਹਵਾਲੇ

Tags:

ਅਲਜੀਰੀਆਅੰਧ ਮਹਾਂਸਾਗਰਫ਼ਰਾਂਸੀਸੀ ਭਾਸ਼ਾਮਾਲੀਮੋਰਾਕੋਸੇਨੇਗਲ

🔥 Trending searches on Wiki ਪੰਜਾਬੀ:

ਭਾਰਤ ਵਿੱਚ ਜੰਗਲਾਂ ਦੀ ਕਟਾਈਫਿਲੀਪੀਨਜ਼ਵਾਰਤਕਭਗਵਦ ਗੀਤਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਧਾਤਅਲੰਕਾਰ ਸੰਪਰਦਾਇ2020ਕੇਂਦਰੀ ਸੈਕੰਡਰੀ ਸਿੱਖਿਆ ਬੋਰਡਹਵਾ ਪ੍ਰਦੂਸ਼ਣਸ਼੍ਰੋਮਣੀ ਅਕਾਲੀ ਦਲਮਨੁੱਖੀ ਸਰੀਰਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਈ ਤਾਰੂ ਸਿੰਘਨਵਤੇਜ ਸਿੰਘ ਪ੍ਰੀਤਲੜੀਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਮਹਿਮੂਦ ਗਜ਼ਨਵੀਨਿਓਲਾਦਾਣਾ ਪਾਣੀਨਵਤੇਜ ਭਾਰਤੀਖੇਤੀਬਾੜੀਵੋਟ ਦਾ ਹੱਕਬਿਕਰਮੀ ਸੰਮਤਫਗਵਾੜਾਚੌਥੀ ਕੂਟ (ਕਹਾਣੀ ਸੰਗ੍ਰਹਿ)ਅੰਗਰੇਜ਼ੀ ਬੋਲੀਹੀਰ ਰਾਂਝਾਰਣਜੀਤ ਸਿੰਘਡੂੰਘੀਆਂ ਸਿਖਰਾਂਪੰਜਾਬੀ ਟੀਵੀ ਚੈਨਲਜਾਤਸਿਮਰਨਜੀਤ ਸਿੰਘ ਮਾਨਗੋਇੰਦਵਾਲ ਸਾਹਿਬਲੰਮੀ ਛਾਲਪ੍ਰੋਫ਼ੈਸਰ ਮੋਹਨ ਸਿੰਘਗਰੀਨਲੈਂਡਭਾਰਤ ਦਾ ਇਤਿਹਾਸਊਠਵਿਸ਼ਵ ਮਲੇਰੀਆ ਦਿਵਸਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਲੋਕਗੀਤਪੜਨਾਂਵਸਿਹਤਤਰਾਇਣ ਦੀ ਦੂਜੀ ਲੜਾਈਗੁਰਮਤਿ ਕਾਵਿ ਧਾਰਾਰਹਿਰਾਸਪੰਜਾਬੀ ਰੀਤੀ ਰਿਵਾਜਸਵੈ-ਜੀਵਨੀਅੰਤਰਰਾਸ਼ਟਰੀਸੁਸ਼ਮਿਤਾ ਸੇਨਸਰਬੱਤ ਦਾ ਭਲਾਪੰਜਾਬੀ ਬੁਝਾਰਤਾਂਮੌਲਿਕ ਅਧਿਕਾਰਪਿਆਰਕਿੱਸਾ ਕਾਵਿਨਾਈ ਵਾਲਾਮੱਧ ਪ੍ਰਦੇਸ਼ਜਾਮਨੀਮਦਰ ਟਰੇਸਾਭਾਰਤ ਦੀ ਸੰਵਿਧਾਨ ਸਭਾਦਲ ਖ਼ਾਲਸਾਚੇਤਕੌਰਵਦਲੀਪ ਕੌਰ ਟਿਵਾਣਾਬਲੇਅਰ ਪੀਚ ਦੀ ਮੌਤਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬੀ ਨਾਵਲਗੁੱਲੀ ਡੰਡਾਪ੍ਰਗਤੀਵਾਦਪੰਛੀਸਫ਼ਰਨਾਮਾਸ਼ਿਵ ਕੁਮਾਰ ਬਟਾਲਵੀਚੰਦਰਮਾਵਾਹਿਗੁਰੂਰਾਧਾ ਸੁਆਮੀ ਸਤਿਸੰਗ ਬਿਆਸਦਰਿਆਪੰਜਾਬੀ ਖੇਤੀਬਾੜੀ ਅਤੇ ਸਭਿਆਚਾਰ🡆 More