ਰੁੱਖ ਪੀਲੂ

ਸੈਲਵਡੋਰਾ ਪ੍ਰਿਸਕਾ (ਅਰਕ, ਗਾਲੇਨੀਆ ਅਸਿਆਤੀਕਾ, ਮੇਸਵਾਕ, ਪੀਲੂ, ਸੈਲਵੋਡੋਰਾ ਇੰਡੀਕਾ, ਜਾਂ ਟੂਥਬ੍ਰਸ਼ ਰੁੱਖ), ਸੈਲਵਡੋਰਾ ਦੀ ਇੱਕ ਪ੍ਰਜਾਤੀ ਹੈ। ਸੈਲਵਡੋਰਾ ਪ੍ਰਿਸਕਾ ਵਿੱਚ ਐਂਟੀਓਰੋਲਿਥੈਟਿਕ (ਗੁਰਦੇ ਦੇ ਵਿੱਚ ਪੱਥਰੀਆਂ ਨੂੰ ਖਤਮ ਕਰਨਾ) ਦੀ ਵਿਸ਼ੇਸ਼ਤਾ ਹੈ। ਸਦੀਆਂ ਤੋਂ ਇਹ ਇੱਕ ਕੁਦਰਤੀ ਟੂਥਬ੍ਰਸ਼ ਦੇ ਤੌਰ ਤੇ ਵਰਤਿਆ ਜਾਂਦਾ ਹੈ, ਇਸਦੀਆਂ ਰੇਸ਼ੇਦਾਰ ਸ਼ਾਖਾਵਾਂ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਓਰਲ ਸਫਾਈ ਲਈ ਵਰਤਣ ਲਈ ਪ੍ਰੋਮੋਟ ਕੀਤਾ ਹੈ। ਖੋਜ ਇਹ ਸੰਕੇਤ ਦਿੰਦੀ ਹੈ ਕਿ ਇਸ ਵਿੱਚ ਐਂਟੀਸੈਪਟਿਕਸ, ਡਿਟਰਜੈਂਟ, ਐਂਜ਼ਾਈਮ ਇੰਨਬਿਟਰੇਸ, ਅਤੇ ਫ਼ਲੋਰਾਈਡ ਦੇ ਗੁਣ ਹੁੰਦੇ ਹਨ।

ਰੁੱਖ ਪੀਲੂ
ਪੀਲੂ ਰੁੱਖ ਦੀ ਦਿੱਖ

ਮੂਲ ਤੌਰ 'ਤੇ ਇਸਦੇ ਰੁੱਖ ਅਲਜੀਰੀਆ, ਅੰਗੋਲਾ, ਬੋਤਸਵਾਨਾ, ਕੈਮਰੂਨ, ਚਾਡ, ਮਿਸਰ, ਏਰੀਟਰੀਆ, ਈਥੋਪੀਆ, ਭਾਰਤ, ਇਰਾਨ, ਇਜ਼ਰਾਇਲ, ਜੌਰਡਨ, ਕੀਨੀਆ, ਲੀਬੀਆ, ਮਲਾਵੀ, ਮਾਲੀ, ਮੌਰੀਤਾਨੀਆ, ਮੋਜ਼ਾਂਬਿਕ, ਨਾਈਜਰ, ਨਾਈਜੀਰੀਆ, ਓਮਾਨ, ਪਾਕਿਸਤਾਨ, ਫਿਲਸਤੀਨ, ਸਾਊਦੀ ਅਰਬਿਆ, ਸੇਨੇਗਲ, ਸੋਮਾਲੀਆ, ਦੱਖਣੀ ਅਫਰੀਕਾ, ਸ੍ਰੀਲੰਕਾ, ਸੁਡਾਨ, ਸੀਰੀਆ, ਤਨਜਾਨੀਆ, ਯੂਗਾਂਡਾ, ਯਮਨ, ਜ਼ੈਂਬੀਆ, ਜ਼ਿਮਬਾਬਵੇ ਨਾਮੀਬੀਆ ਵਿੱਚ ਪਾਏ ਜਾਂਦੇ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਲੋਕ ਮੇਲੇਹੁਸ਼ਿਆਰਪੁਰਪਾਕਿਸਤਾਨਕਰਨ ਔਜਲਾਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਆਈ ਹੈਵ ਏ ਡਰੀਮਜਾਪੁ ਸਾਹਿਬਜਾਵੇਦ ਸ਼ੇਖਨਾਵਲਇੰਡੋਨੇਸ਼ੀਆਈ ਰੁਪੀਆਪ੍ਰਿਅੰਕਾ ਚੋਪੜਾਸੋਮਾਲੀ ਖ਼ਾਨਾਜੰਗੀਕੈਨੇਡਾਸੱਭਿਆਚਾਰਪੰਜਾਬੀ ਨਾਟਕਅੰਤਰਰਾਸ਼ਟਰੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਛਪਾਰ ਦਾ ਮੇਲਾਫੁੱਲਦਾਰ ਬੂਟਾਪਾਉਂਟਾ ਸਾਹਿਬਦੁਨੀਆ ਮੀਖ਼ਾਈਲਅਮੀਰਾਤ ਸਟੇਡੀਅਮਸਿੱਖ ਧਰਮ ਦਾ ਇਤਿਹਾਸਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕਵਿ ਦੇ ਲੱਛਣ ਤੇ ਸਰੂਪਰਾਜਹੀਣਤਾਮੁਹਾਰਨੀਜਰਗ ਦਾ ਮੇਲਾਪੰਜਾਬ ਦੀ ਕਬੱਡੀਮੈਟ੍ਰਿਕਸ ਮਕੈਨਿਕਸਗੁਰੂ ਰਾਮਦਾਸਯੋਨੀਜ਼ਿਮੀਦਾਰਅਵਤਾਰ ( ਫ਼ਿਲਮ-2009)ਸੁਖਮਨੀ ਸਾਹਿਬਸ਼ਬਦਅਲੰਕਾਰ ਸੰਪਰਦਾਇਸ਼ਿਲਪਾ ਸ਼ਿੰਦੇਜੈਨੀ ਹਾਨਅਲੰਕਾਰ (ਸਾਹਿਤ)ਫ਼ਲਾਂ ਦੀ ਸੂਚੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 200529 ਮਾਰਚਹਰਿਮੰਦਰ ਸਾਹਿਬਬੰਦਾ ਸਿੰਘ ਬਹਾਦਰਇੰਗਲੈਂਡਸਿਮਰਨਜੀਤ ਸਿੰਘ ਮਾਨਐਰੀਜ਼ੋਨਾਹੀਰ ਵਾਰਿਸ ਸ਼ਾਹਪੰਜਾਬੀ ਆਲੋਚਨਾਕੌਨਸਟੈਨਟੀਨੋਪਲ ਦੀ ਹਾਰਨਿਊਯਾਰਕ ਸ਼ਹਿਰਗੁਰੂ ਗ੍ਰੰਥ ਸਾਹਿਬਅਲੀ ਤਾਲ (ਡਡੇਲਧੂਰਾ)ਸਿੱਖ ਧਰਮਦੁੱਲਾ ਭੱਟੀਕੋਰੋਨਾਵਾਇਰਸਮਾਤਾ ਸਾਹਿਬ ਕੌਰਬੀਜਮਨੀਕਰਣ ਸਾਹਿਬਲਾਲਾ ਲਾਜਪਤ ਰਾਏਆਨੰਦਪੁਰ ਸਾਹਿਬਦਲੀਪ ਸਿੰਘਦਰਸ਼ਨ ਬੁੱਟਰ2016 ਪਠਾਨਕੋਟ ਹਮਲਾਵਿਕੀਪੀਡੀਆਈਸਟਰਦੀਵੀਨਾ ਕੋਮੇਦੀਆਗੋਰਖਨਾਥਆਵੀਲਾ ਦੀਆਂ ਕੰਧਾਂਕ੍ਰਿਸ ਈਵਾਂਸਹਨੇਰ ਪਦਾਰਥਭਾਈ ਗੁਰਦਾਸ ਦੀਆਂ ਵਾਰਾਂ14 ਜੁਲਾਈਪਰਜੀਵੀਪੁਣਾ🡆 More