ਪੱਛਮੀ ਸਹਾਰਾ

ਪੱਛਮੀ ਸਹਾਰਾ (Arabic: الصحراء الغربية ਅਸ-ਸਾਹਰਾ ਅਲ-ਘਰਬੀਆ, Spanish: Sahara Occidental) ਉੱਤਰੀ ਅਫ਼ਰੀਕਾ ਵਿੱਚ ਇੱਕ ਮੱਲਿਆ ਹੋਇਆ ਰਾਜਖੇਤਰ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮੋਰਾਕੋ, ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ ਵੱਲ ਮੌਰੀਤਾਨੀਆ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 266,600 ਵਰਗ ਕਿ.ਮੀ.

ਹੈ। ਇਹ ਦੁਨੀਆ ਦੇ ਸਭ ਤੋਂ ਵਿਰਲੀ ਅਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਜਿਸਦਾ ਬਹੁਤਾ ਹਿੱਸਾ ਰੇਗਿਸਤਾਨੀ ਪੱਧਰਾ ਇਲਾਕਾ ਹੈ। ਇਸ ਦੀ ਅਬਾਦੀ ਲਗਭਗ 500,000 ਹੈ ਜਿਹਨਾਂ 'ਚੋਂ ਬਹੁਤੇ ਅਲ ਆਈਊਨ (ਜਾਂ ਲਾਯੂਨ), ਜੋ ਇਸ ਦਾ ਸਭ ਤੋਂ ਵੱਡਾ ਸ਼ਹਿਰ ਹੈ, ਵਿੱਚ ਰਹਿੰਦੇ ਹਨ।

ਪੱਛਮੀ ਸਹਾਰਾ
الصحراء الغربية
ਅਸ-ਸਹਰਾ’ ਅਲ-ਗਰਬੀਆ
[Sahara Occidental] Error: {{Lang}}: text has italic markup (help)
Location of ਪੱਛਮੀ ਸਹਾਰਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਅਲ ਆਈਊਨ (ਲਾਯੂਨ) ]]
ਅਧਿਕਾਰਤ ਭਾਸ਼ਾਵਾਂਕ੍ਰਮਵਾਰ ਦਾਅਵੇਦਾਰ ਵੇਖੋ
ਬੋਲੀਆਂਬਰਬਰ ਅਤੇ ਹਸਨੀ ਅਰਬੀ ਸਥਾਨਕ ਬੋਲੀਆਂ
ਸਪੇਨੀ ਅਤੇ ਫ਼ਰਾਂਸੀਸੀ ਆਮ ਵਰਤੋਂ ਲਈ।
ਵਸਨੀਕੀ ਨਾਮਪੱਛਮੀ ਸਹਾਰਵੀ
 ਵਿਵਾਦਤ ਖ਼ੁਦਮੁਖਤਿਆਰੀ
• ਸਪੇਨ ਵੱਲੋਂ ਤਿਆਗ
14 ਨਵੰਬਰ 1975
ਖੇਤਰ
• ਕੁੱਲ
266,000 km2 (103,000 sq mi) (76ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• 2009 ਅਨੁਮਾਨ
513,000 (168ਵਾਂ)
• ਘਣਤਾ
1.9/km2 (4.9/sq mi) (237ਵਾਂ)
ਮੁਦਰਾਮੋਰਾਕੀ ਦਿਰਹਾਮ
ਅਲਜੀਰੀਆਈ ਦਿਨਾਰ
ਮੌਰੀਤਾਨੀਆਈ ਊਗੂਈਆ (MAD, DZD, MRO)
ਸਮਾਂ ਖੇਤਰUTC+0
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+212 (ਮੋਰਾਕੋ ਨਾਲ ਬੱਝਾ)
ਇੰਟਰਨੈੱਟ ਟੀਐਲਡੀਕੋਈ ਨਹੀਂ
ਅ. ਜ਼ਿਆਦਾਤਰ ਦੱਖਣੀ ਸੂਬਿਆਂ ਦੇ ਤੌਰ ਉੱਤੇ ਮੋਰਾਕੋ ਦੇ ਪ੍ਰਬੰਧ ਹੇਠ। ਪੋਲੀਸਾਰੀਓ ਫ਼ਰੰਟ ਸਾਹਰਾਵੀ ਅਰਬ ਲੋਕਤੰਤਰੀ ਗਣਰਾਜ ਦੇ ਤਰਫ਼ੋਂ ਸਰਹੱਦੀ ਕੰਧ ਤੋਂ ਪਰ੍ਹਾਂ ਦੇ ਇਲਾਕੇ (ਜਿਸ ਨੂੰ ਫ਼੍ਰੀ ਜੋਨ ਕਿਹਾ ਜਾਂਦਾ ਹੈ) ਸਾਂਭਦਾ ਹੈ।
ਬ. ਮੋਰਾਕੀ-ਮਕਬੂਜਾ ਜੋਨ ਵਿੱਚ।
ਸ. ਸਾਹਰਾਵੀ ਅਰਬ ਲੋਕਤੰਤਰੀ ਗਣਰਾਜ-ਮਕਬੂਜਾ ਜੋਨ ਵਿੱਚ। ਸਾਹਰਾਵੀ ਪੇਸੇਤਾ ਯਾਦਗਾਰੀ ਹੈ ਪਰ ਵਰਤੋਂ ਵਿੱਚ ਨਹੀਂ ਹੈ।
ਦ. 6 ਮਈ 2012 ਤੋਂ
ਮ. .eh ਰਾਖਵਾਂ ਹੈ ਪਰ ਅਧਿਕਾਰਕ ਤੌਰ ਉੱਤੇ ਸੌਂਪਿਆ ਨਹੀਂ ਗਿਆ ਹੈ।

ਹਵਾਲੇ

Tags:

ਅਫ਼ਰੀਕਾਅਲਜੀਰੀਆਅੰਧ ਮਹਾਂਸਾਗਰਮੋਰਾਕੋਮੌਰੀਤਾਨੀਆ

🔥 Trending searches on Wiki ਪੰਜਾਬੀ:

ਸੰਰਚਨਾਵਾਦਅਧਿਆਪਕਗੁਰਦੁਆਰਾ ਅੜੀਸਰ ਸਾਹਿਬਹਰਿਮੰਦਰ ਸਾਹਿਬਰਾਮਨਿਬੰਧਪੰਜਾਬੀ ਸਵੈ ਜੀਵਨੀਬਜਟਰੁੱਖਸੋਹਿੰਦਰ ਸਿੰਘ ਵਣਜਾਰਾ ਬੇਦੀਅਨੀਮੀਆਲੋਕਧਾਰਾਸਮਾਜ ਸ਼ਾਸਤਰਪੰਜਾਬਓਸ਼ੋਪੰਜਾਬ (ਭਾਰਤ) ਦੀ ਜਨਸੰਖਿਆਓਡ ਟੂ ਅ ਨਾਈਟਿੰਗਲਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਨਿਰੰਤਰਤਾ (ਸਿਧਾਂਤ)ਨਿਸ਼ਾਨ ਸਾਹਿਬਸਾਂਚੀਅਨੰਦਪੁਰ ਸਾਹਿਬ ਦਾ ਮਤਾਮਿਸਲਬਾਵਾ ਬਲਵੰਤਪਹਿਲੀਆਂ ਉਲੰਪਿਕ ਖੇਡਾਂਜਥੇਦਾਰ ਬਾਬਾ ਹਨੂਮਾਨ ਸਿੰਘ2014ਊਸ਼ਾ ਉਪਾਧਿਆਏਪੰਜਾਬੀ ਧੁਨੀਵਿਉਂਤਨਰਿੰਦਰ ਸਿੰਘ ਕਪੂਰਪ੍ਰਿੰਸੀਪਲ ਤੇਜਾ ਸਿੰਘਸਿੱਖ ਖਾਲਸਾ ਫੌਜਸ਼ਾਹਮੁਖੀ ਲਿਪੀਟੱਪਾਵਿਆਕਰਨਸਾਹਿਤਨਾਰੀਵਾਦਸੂਫ਼ੀ ਸਿਲਸਿਲੇਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮੰਡੀ ਡੱਬਵਾਲੀਸਫ਼ਰਨਾਮਾਲੇਖਕ ਦੀ ਮੌਤਪਰਵਾਸੀ ਪੰਜਾਬੀ ਨਾਵਲਸ਼ੰਕਰ-ਅਹਿਸਾਨ-ਲੋੲੇਬੁਝਾਰਤਾਂਰੁਖਸਾਨਾ ਜ਼ੁਬੇਰੀਅਕਸ਼ਰਾ ਸਿੰਘਉਲੰਪਿਕ ਖੇਡਾਂਹਿੰਦੀ ਭਾਸ਼ਾਪ੍ਰਗਤੀਵਾਦਪੰਜਾਬੀ ਲੋਕ ਕਾਵਿਮਾਈਸਰਖਾਨਾ ਮੇਲਾਪੰਜਾਬੀ ਲੋਕ ਬੋਲੀਆਂਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਸੰਸਕ੍ਰਿਤ ਭਾਸ਼ਾਭਾਰਤੀ ਸੰਵਿਧਾਨਡਾ. ਹਰਿਭਜਨ ਸਿੰਘਵਰਨਮਾਲਾਗੁਰਮੁਖੀ ਲਿਪੀ ਦੀ ਸੰਰਚਨਾਨੌਨਿਹਾਲ ਸਿੰਘਪ੍ਰੋਫ਼ੈਸਰ ਮੋਹਨ ਸਿੰਘਉੱਤਰਆਧੁਨਿਕਤਾਵਾਦਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਭੂਗੋਲਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਜੀਤ ਸਿੰਘ ਜੋਸ਼ੀਬਾਰਬਾਡੋਸਪ੍ਰਤਿਮਾ ਬੰਦੋਪਾਧਿਆਏਅਹਿਮਦ ਸ਼ਾਹ ਅਬਦਾਲੀਕ੍ਰਿਕਟਮਲਵਈਸਹਰ ਅੰਸਾਰੀ🡆 More