ਅਰਬ ਬਹਾਰ

ਅਰਬ ਬਹਾਰ(English: Arab Spring, Arabic: الربيع العربي, ਅਰ-ਰਬੀˁ ਅਲ-ˁਅਰਬੀ) ਅਰਬ ਜਗਤ ਵਿੱਚ 18 ਦਸੰਬਰ 2010 ਨੂੰ ਸ਼ੁਰੂ ਹੋਣ ਵਾਲ਼ੀ ਧਰਨਿਆਂ, ਮੁਜ਼ਾਹਰਿਆਂ (ਅਹਿੰਸਕ ਅਤੇ ਹਿੰਸਕ ਦੋਵੇਂ), ਦੰਗਿਆਂ ਅਤੇ ਖਾਨਾਜੰਗੀ ਵਾਲ਼ੀ ਇਨਕਲਾਬੀ ਲਹਿਰ ਲਈ ਇੱਕ ਮੀਡੀਆ ਇਸਤਲਾਹ ਹੈ। ਹੁਣ ਤੱਕ ਤੁਨੀਸੀਆ, ਮਿਸਰ (ਦੋ ਵਾਰ), ਲੀਬੀਆ, ਅਤੇ ਯਮਨ ਵਿੱਚ ਤਖ਼ਤਾ ਪਲਟੀ; ਬਹਿਰੀਨ ਅਤੇ ਸੀਰੀਆ ਵਿੱਚ ਖਾਨਾ ਜੰਗੀ; ਅਲਜੀਰੀਆ, ਇਰਾਕ, ਜਾਰਡਨ, ਕੁਵੈਤ, ਮੋਰਾਕੋ, ਅਤੇ ਸੁਡਾਨ ਵਿੱਚ ਵੱਡੇ ਪੱਧਰ 'ਤੇ ਰੋਸ-ਮੁਜ਼ਾਹਰੇ; ਅਤੇ ਮੌਰੀਤਾਨੀਆ, ਓਮਾਨ, ਸਾਊਦੀ ਅਰਬ, ਜਿਬੂਤੀ, ਅਤੇ ਪੱਛਮੀ ਸਹਾਰਾ ਵਿੱਚ ਛੋਟੇ ਪੱਧਰ 'ਤੇ ਰੋਸ ਮੁਜ਼ਾਹਰੇ ਹੋ ਚੁੱਕੇ ਹਨ।

ਅਰਬ ਬਹਾਰ
Arab Spring
الربيع العربي
ਮਿਤੀ 18 ਦਸੰਬਰ 2010– ਹੁਣ ਤੱਕ
ਸਥਿਤੀ ਅਰਬ ਜਗਤ
ਕਾਰਨ
ਟੀਚੇ
  • ਜਮਹੂਰੀਅਤ
  • ਅਜ਼ਾਦ ਚੋਣਾਂ
  • ਮਨੁੱਖੀ ਹੱਕ
  • ਰੁਜ਼ਗਾਰੀ
  • ਸ਼ਾਸਨ ਬਦਲੀ
ਤਰੀਕੇ
  • ਦਿਵਾਨੀ ਹੁਕਮ ਅਦੂਲੀ
  • ਦਿਵਾਨੀ ਵਿਰੋਧ
  • ਦਲ ਬਦਲੀ
  • ਮੁਜ਼ਾਹਰੇ
  • ਇੰਟਰਨੈੱਟ ਸਰਗਰਮੀਆਂ
  • ਰੋਸ ਕੈਂਪ
  • ਇਨਕਲਾਬ
  • ਦੰਗੇ
  • ਸਵੈ-ਘਾਤ
  • ਧਰਨੇ
  • ਹੜਤਾਲਾਂ
  • ਸ਼ਹਿਰੀ ਸੰਗਰਾਮ
  • ਬਗਾਵਤ
ਹਾਲਤ ਚਾਲੂ

  • ਤੁਨੀਸੀਆਈ ਰਾਸ਼ਟਰਪਤੀ ਜ਼ੀਨੇ ਅਲ ਅਬਿਦੀਨ ਬਿਨ ਅਲੀ ਦਾ ਨਿਕਾਲ਼ਾ ਅਤੇ ਸਰਕਾਰ ਦੀ ਪਲਟੀ।
  • ਮਿਸਰੀ ਰਾਸ਼ਟਰਪਤੀਆਂ ਹੋਜ਼ਨੀ ਮੁਬਾਰਕ ਅਤੇ ਮੁਹੰਮਦ ਮੋਰਸੀ ਦਾ ਨਿਕਾਲ਼ਾ ਅਤੇ ਸਰਕਾਰਾਂ ਦੀ ਪਲਟੀ।
  • ਲੀਬੀਆਈ ਆਗੂ ਮੁਅੱਮਰ ਗੱਦਾਫ਼ੀ ਦੀ ਖਾਨਾ ਜੰਗੀ ਅਤੇ ਵਿਦੇਸ਼ੀ ਵਿਚੋਲਗੀ ਰਾਹੀਂ ਹੱਤਿਆ ਅਤੇ ਸਰਕਾਰ ਦੀ ਤਖਤਾ ਪਲਟੀ।
  • ਯਮਨੀ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਦਾ ਨਿਕਾਲ਼ਾ, ਸੱਤਾ ਰਾਸ਼ਟਰੀ ਇਕਾਤਮਕ ਸਰਕਾਰ ਦੇ ਹੱਥ।
  • ਸੀਰੀਆ ਵਿੱਚ ਸਰਕਾਰ ਅਤੇ ਵਿਰੋਧੀ ਧਿਰਾਂ ਵਿੱਚ ਭਾਰੀ ਜੰਗ।
  • ਸਰਕਾਰੀ ਤਬਦੀਲੀਆਂ ਦੇ ਬਾਵਜੂਦ ਬਹਿਰੀਨ ਸਰਕਾਰ ਖ਼ਿਲਾਫ਼ ਖਾਨਾ ਜੰਗੀ।
  • ਮੁਜ਼ਾਹਰਿਆਂ ਦੇ ਨਤੀਜੇ ਵਜੋਂ ਕੁਵੈਤ, ਲਿਬਨਾਨ ਅਤੇ ਓਮਾਨ ਵਿੱਚ ਸਰਕਾਰੀ ਪੱਧਰ 'ਤੇ ਤਬਦੀਲੀਆਂ।
  • ਰੋਸਾਂ ਦੇ ਨਤੀਜੇ ਵਜੋਂ ਮੋਰਾਕੋ ਅਤੇ ਜਾਰਡਨ ਵਿੱਚ ਸੰਵਿਧਾਨਕ ਸੁਧਾਰ।
  • ਸਾਊਦੀ ਅਰਬ, ਸੁਡਾਨ, ਮੌਰੀਤਾਨੀਆ ਅਤੇ ਕੁਝ ਹੋਰ ਦੇਸ਼ਾਂ ਵਿੱਚ ਮੁਜ਼ਾਹਰੇ ਜਾਰੀ ਹਨ।

ਸ਼ਿਕਾਰ
ਮੌਤਾਂ122418–127431+ (ਅੰਤਰਰਾਸ਼ਟਰੀ ਅੰਦਾਜ਼ਾ, ਚਾਲੂ)

ਹੋਰ ਪੜ੍ਹੋ

  • Aa. Vv. (2011), The New Arab Revolt: What Happened, What It Means, and What Comes Next, Council on Foreign Relations, Foreign Affairs, Maggio-Giugno.
  • Abaza, M. (2011), Revolutionary Moments in Tahrir Square, American University of Cairo, 7 May 2011, www.isa-sociology.org.
  • Abdih, Y. (2011), Arab Spring: Closing the Jobs Gap. High youth unemloyment contributes to widespread unrest in the Middle East Finance & Development, in Finance & Development (International Monetary Fund), Giugno.
  • Anderson, L (2011). "Demystifying the Arab Spring: Parsing the Differences between Tunisia, Egypt, and Libya". Foreign Affairs. 90 (3).
  • Beinin, J. – Vairel, F. (2011), (a cura di), Social Movements, Mobilization, and Contestation in the Middle East and North Africa, Stanford, CA, Stanford University press.
  • Browers, Michaelle (2009). Political Ideology in the Arab World: Accommodation and Transformation. New York: Cambridge University Press. ISBN 978-0-521-76532-9.
  • Cohen, R. (2011), A Republic Called Tahrir, in New York Times.
  • Dabashi, Hamid. The Arab Spring: The End of Postcolonialism (Palgrave Macmillan; 2012) 182 pages
  • Darwish, Nonie (28 February 2012). The Devil We Don't Know: The Dark Side of Revolutions in the Middle East. John Wiley & Sons.
  • Gardner, David (2009). Last Chance: The Middle East in the Balance. London: I.B. Tauris. ISBN 978-1-84885-041-5.
  • Gause, F. G. (2011), Why Middle East Studies Missed the Arab Spring: The Myth of Authoritarian Stability, in Foreign Affairs, July/August.
  • Goldstone, Jack A.; Hazel, John T., Jr. (14 April 2011). "Understanding the Revolutions of 2011: Weakness and Resilience in Middle Eastern Autocracies". Foreign Affairs.{{cite journal}}: CS1 maint: multiple names: authors list (link)
  • Haddad, Bassam; Bsheer, Rosie; Abu-Rish, Ziad, eds. (2012). The Dawn of the Arab Uprisings: End of an Old Order?. London: Pluto Press. ISBN 978-0-7453-3325-0.
  • Kaye, Dalia Dassa (2008). More Freedom, Less Terror? Liberalization and Political Violence in the Arab World. Santa Monica, CA: RAND Corporation. ISBN 978-0-8330-4508-9.
  • Lutterbeck, Derek. (2013). Arab Uprisings, Armed Forces, and Civil-Military Relations. Armed Forces & Society, Vol. 39, No. 1 (pp. 28–52)
  • Ottaway, Marina; Choucair-Vizoso, Julia, ed. (2008). Beyond the Façade: Political Reform in the Arab World. Washington, DC: Carnegie Endowment for International Peace. ISBN 978-0-87003-239-4.{{cite book}}: CS1 maint: multiple names: editors list (link)
  • Pelletreau, Robert H. (24 February 2011). "Transformation in the Middle East: Comparing the Uprisings in Tunisia, Egypt and Bahrain". Foreign Affairs.
  • Phares, Walid (2010). Coming Revolution: Struggle for Freedom in the Middle East. New York: Simon & Schuster. ISBN 978-1-4391-7837-9.
  • Posusney, Marsha Pripstein; Angrist, Michele Penner, ed. (2005). Authoritarianism in the Middle East: Regimes and Resistance. Boulder: Lynne Rienner. ISBN 1-58826-317-7.{{cite book}}: CS1 maint: multiple names: editors list (link)
  • Struble, Jr., Robert (22 August 2011). "Libya and the Doctrine of Justifiable Rebellion". Catholic Lane. Archived from the original on 17 ਅਪ੍ਰੈਲ 2011. Retrieved 28 ਜੁਲਾਈ 2013. ; CS1 maint: multiple names: authors list (link)
  • United States. Congress. Senate. Committee on Foreign Relations. Subcommittee on International Operations and Organizations, Human Rights, Democracy, and Global Women's Issues. (2012). Women and the Arab Spring: Joint Hearing before the Subcommittee on International Operations and Organizations, Human Rights, Democracy, and Global Women's Issues and the Subcommittee on Near Eastern and South and Central Asian Affairs of the Committee on Foreign Relations, United States Senate, One Hundred Twelfth Congress, First Session, November 2, 2011. Washington, D.C.: U.S. G.P.O.

ਬਾਹਰੀ ਕੜੀਆਂ

    Live blogs
    Ongoing coverage
    Scholarship
    Other

ਹਵਾਲੇ

Tags:

ਅਰਬ ਜਗਤਅਲਜੀਰੀਆਇਰਾਕਓਮਾਨਕੁਵੈਤਜਾਰਡਨਜਿਬੂਤੀਤੁਨੀਸੀਆਪੱਛਮੀ ਸਹਾਰਾਬਹਿਰੀਨਮਿਸਰਮੋਰਾਕੋਮੌਰੀਤਾਨੀਆਯਮਨਲੀਬੀਆਸਾਊਦੀ ਅਰਬਸੀਰੀਆਸੁਡਾਨ

🔥 Trending searches on Wiki ਪੰਜਾਬੀ:

ਕੁੱਤਾਵੇਅਬੈਕ ਮਸ਼ੀਨਵੱਡਾ ਘੱਲੂਘਾਰਾਜਨਮ ਸੰਬੰਧੀ ਰੀਤੀ ਰਿਵਾਜਖੜਤਾਲਪ੍ਰੋਫ਼ੈਸਰ ਮੋਹਨ ਸਿੰਘਹਰਿਮੰਦਰ ਸਾਹਿਬਸਾਧ-ਸੰਤਸੁਰਿੰਦਰ ਗਿੱਲਸੱਭਿਆਚਾਰਧਨਵੰਤ ਕੌਰਪੁਰਾਤਨ ਜਨਮ ਸਾਖੀਚਮਕੌਰ ਦੀ ਲੜਾਈ1917ਪਰਨੀਤ ਕੌਰਟੈਲੀਵਿਜ਼ਨਜਪੁਜੀ ਸਾਹਿਬਨਰਾਇਣ ਸਿੰਘ ਲਹੁਕੇਮਾਰਗੋ ਰੌਬੀਪੰਜਾਬੀ ਲੋਕ ਖੇਡਾਂਤਾਰਾਸਭਿਆਚਾਰੀਕਰਨ2020-2021 ਭਾਰਤੀ ਕਿਸਾਨ ਅੰਦੋਲਨਮਨੁੱਖੀ ਪਾਚਣ ਪ੍ਰਣਾਲੀਸੰਯੁਕਤ ਰਾਜਸੁਖਵਿੰਦਰ ਅੰਮ੍ਰਿਤਭਾਰਤ ਦੀ ਵੰਡਅਰਵਿੰਦ ਕੇਜਰੀਵਾਲਹੀਰ ਰਾਂਝਾਪੰਜਾਬ (ਭਾਰਤ) ਦੀ ਜਨਸੰਖਿਆਹਵਾਈ ਜਹਾਜ਼ਕੀਰਤਨ ਸੋਹਿਲਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਅਲੰਕਾਰ (ਸਾਹਿਤ)ਬੰਦੀ ਛੋੜ ਦਿਵਸਅਲਗੋਜ਼ੇਸਿੱਖ ਧਰਮਗ੍ਰੰਥਨਾਟੋਸ਼੍ਰੋਮਣੀ ਅਕਾਲੀ ਦਲਪ੍ਰੇਮ ਸੁਮਾਰਗਪੰਜ ਤਖ਼ਤ ਸਾਹਿਬਾਨਦਿਨੇਸ਼ ਸ਼ਰਮਾਵੇਦ1664ਰਾਗ ਸਿਰੀਰਹਿਰਾਸਪਹਿਲੀ ਸੰਸਾਰ ਜੰਗਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਲੁਧਿਆਣਾਮਾਤਾ ਸੁੰਦਰੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬੀ ਸੂਫ਼ੀ ਕਵੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਰੁਡੋਲਫ਼ ਦੈਜ਼ਲਰਵਿਸ਼ਵ ਵਾਤਾਵਰਣ ਦਿਵਸਅਧਿਆਪਕਅਸਤਿਤ੍ਵਵਾਦਪੁਆਧੀ ਉਪਭਾਸ਼ਾਜਾਤਫਲਪ੍ਰਮੁੱਖ ਅਸਤਿਤਵਵਾਦੀ ਚਿੰਤਕਮਾਲਵਾ (ਪੰਜਾਬ)26 ਅਪ੍ਰੈਲਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬਠਿੰਡਾ (ਲੋਕ ਸਭਾ ਚੋਣ-ਹਲਕਾ)ਅੰਬਗੁਰੂ ਹਰਿਕ੍ਰਿਸ਼ਨਅਨੁਵਾਦਤੂੰਬੀਨਿਰਵੈਰ ਪੰਨੂਚੌਪਈ ਸਾਹਿਬਸੋਨਾਪੰਜਾਬੀ ਲੋਕ ਸਾਜ਼ਵੇਸਵਾਗਮਨੀ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਕੰਪਿਊਟਰਅਲੰਕਾਰ ਸੰਪਰਦਾਇ🡆 More