ਮਾਰਫੀਮ

ਮਾਰਫੀਮ ਜਾਂ ਰੂਪਗ੍ਰਾਮ (morpheme) ਭਾਸ਼ਾ ਉੱਚਾਰ ਦੀ ਲਘੁੱਤਮ ਅਰਥਵਾਨ ਇਕਾਈ ਹੈ, ਜੋ ਵਿਆਕਰਨਿਕ ਪੱਖੋਂ ਸਾਰਥਕ ਹੁੰਦੀ ਹੈ। ਧੁਨੀਮ ਦੇ ਬਾਅਦ ਇਹ ਭਾਸ਼ਾ ਦਾ ਮਹੱਤਵਪੂਰਨ ਤੱਤ ਅਤੇ ਅੰਗ ਹੈ।

ਮਾਰਫੀਮਾਂ ਨੂੰ ਸਮਰਪਿਤ ਅਧਿਐਨ ਦੇ ਖੇਤਰ ਰੂਪ ਵਿਗਿਆਨ ਨੂੰ ਕਿਹਾ ਜਾਂਦਾ ਹੈ। ਮਾਰਫੀਮ ਅਤੇ ਸ਼ਬਦ ਇੱਕੋ ਨਹੀਂ ਹੁੰਦੇ ਅਤੇ ਦੋਨਾਂ ਵਿਚਕਾਰ ਪ੍ਰਮੁੱਖ ਫਰਕ ਨੂੰ ਕੋਈ ਮਾਰਫੀਮ ਸ਼ਬਦ ਦੇ ਤੌਰ 'ਤੇ ਵਿਚਰ ਵੀ ਸਕਦਾ ਹੈ ਅਤੇ ਨਹੀਂ ਵੀ ਜਦਕਿ, ਸ਼ਬਦ ਆਪਣੀ ਪਰਿਭਾਸ਼ਾ ਅਨੁਸਾਰ ਸੁਤੰਤਰ ਅਰਥਵਾਨ ਇਕਾਈ ਹੈ। ਕੋਈ ਮਾਰਫੀਮ ਸ਼ਬਦ ਦੇ ਤੌਰ 'ਤੇ ਵਿਚਰ ਰਿਹਾ ਹੁੰਦਾ ਹੈ ਤਾਂ ਇਸ ਨੂੰ ਇੱਕ ਮੂਲ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਆਪਣਾ ਇੱਕ ਅਰਥ ਹੈ (ਉਦਾਹਰਨ ਲਈ ਮਾਰਫੀਮ ਕੁਰਸੀ) ਅਤੇ ਜਦੋਂ ਇਹ ਕੋਈ ਅਰਥ ਪ੍ਰਗਟ ਕਰਨ ਲਈ ਕਿਸੇ ਹੋਰ ਮਰਫੀਮ ਤੇ ਨਿਰਭਰ ਕਰਦਾ ਹੈ, ਤਦ, ਇਹ ਇੱਕ ਵਧੇਤਰ ਹੈ, ਕਿਉਂਕਿ ਇਸ ਦਾ ਇੱਕ ਵਿਆਕਰਨ ਫੰਕਸ਼ਨ ਹੈ (ਉਦਾਹਰਨ ਲਈ ਕੁਰਸੀਆਂ ਵਿੱਚ ਆਂ ਕੁਰਸੀ ਨੂੰ ਬਹੁਵਚਨ ਵਿੱਚ ਬਦਲ ਦਿੰਦਾ ਹੈ). ਹਰ ਸ਼ਬਦ ਵਿੱਚ ਇੱਕ ਜਾਂ ਵੱਧ ਮਾਰਫੀਮ ਹੁੰਦੇ ਹਨ। ਕੋਈ ਮਾਰਫੀਮ ਜਿੰਨੇ ਵੱਧ ਸੰਯੋਜਨਾਂ ਵਿੱਚ ਵਰਤਿਆ ਜਾਂਦਾ ਹੈ, ਉਨਾ ਹੀ ਵਧੇਰੇ ਰਚਨਾਤਮਕ ਇਸ ਨੂੰ ਮੰਨਿਆ ਜਾਂਦਾ ਹੈ।

ਹਵਾਲੇ

Tags:

ਧੁਨੀਮ

🔥 Trending searches on Wiki ਪੰਜਾਬੀ:

ਆਨੰਦਪੁਰ ਸਾਹਿਬਬਾਬਾ ਬੁੱਢਾ ਜੀ2013 ਮੁਜੱਫ਼ਰਨਗਰ ਦੰਗੇ9 ਅਗਸਤਤੇਲਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮਿੱਟੀਸਿੱਖ ਗੁਰੂਨਿਊਯਾਰਕ ਸ਼ਹਿਰਸਾਕਾ ਨਨਕਾਣਾ ਸਾਹਿਬਮਾਈਕਲ ਜੌਰਡਨਜਾਪੁ ਸਾਹਿਬਵੋਟ ਦਾ ਹੱਕਪੰਜਾਬ ਦੇ ਲੋਕ-ਨਾਚਪੁਰਾਣਾ ਹਵਾਨਾਅਲੀ ਤਾਲ (ਡਡੇਲਧੂਰਾ)ਅਟਾਬਾਦ ਝੀਲਭਾਰਤ ਦਾ ਇਤਿਹਾਸਫ਼ੇਸਬੁੱਕਮਹਾਤਮਾ ਗਾਂਧੀਬਾਬਾ ਫ਼ਰੀਦਪਹਿਲੀ ਐਂਗਲੋ-ਸਿੱਖ ਜੰਗਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾ4 ਅਗਸਤਮਰੂਨ 5ਅਕਾਲੀ ਫੂਲਾ ਸਿੰਘਮੁੱਖ ਸਫ਼ਾਪ੍ਰੋਸਟੇਟ ਕੈਂਸਰਜੱਕੋਪੁਰ ਕਲਾਂਸੀ.ਐਸ.ਐਸਅਮਰੀਕੀ ਗ੍ਰਹਿ ਯੁੱਧਓਕਲੈਂਡ, ਕੈਲੀਫੋਰਨੀਆਵਰਨਮਾਲਾਮੈਰੀ ਕਿਊਰੀਛੜਾਨੌਰੋਜ਼ਸਿੱਧੂ ਮੂਸੇ ਵਾਲਾ28 ਮਾਰਚਪੰਜਾਬ ਦੀ ਕਬੱਡੀਆਈ ਹੈਵ ਏ ਡਰੀਮਜਰਗ ਦਾ ਮੇਲਾਮਸੰਦਇਸਲਾਮਪਾਕਿਸਤਾਨਅੰਚਾਰ ਝੀਲਰਾਜਹੀਣਤਾਪਰਗਟ ਸਿੰਘਯੁੱਧ ਸਮੇਂ ਲਿੰਗਕ ਹਿੰਸਾਕਿਰਿਆ-ਵਿਸ਼ੇਸ਼ਣਗੂਗਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਯੂਕਰੇਨਧਨੀ ਰਾਮ ਚਾਤ੍ਰਿਕਮੈਕਸੀਕੋ ਸ਼ਹਿਰਅੰਦੀਜਾਨ ਖੇਤਰਊਧਮ ਸਿੰਘਬਹੁਲੀਭਾਰਤੀ ਪੰਜਾਬੀ ਨਾਟਕ15ਵਾਂ ਵਿੱਤ ਕਮਿਸ਼ਨਉਜ਼ਬੇਕਿਸਤਾਨਸੂਰਜ ਮੰਡਲਪੰਜਾਬੀ ਭਾਸ਼ਾਪੰਜਾਬ ਵਿਧਾਨ ਸਭਾ ਚੋਣਾਂ 1992ਸੂਫ਼ੀ ਕਾਵਿ ਦਾ ਇਤਿਹਾਸਸਕਾਟਲੈਂਡਗੁਰੂ ਅਰਜਨ14 ਅਗਸਤਸ਼ਾਰਦਾ ਸ਼੍ਰੀਨਿਵਾਸਨਲੈੱਡ-ਐਸਿਡ ਬੈਟਰੀਕਰਤਾਰ ਸਿੰਘ ਦੁੱਗਲਕਹਾਵਤਾਂਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਗੁਰੂ ਤੇਗ ਬਹਾਦਰਪੰਜਾਬੀ ਅਖਾਣ27 ਅਗਸਤ🡆 More